ਗਰਮ ਹਵਾ

ਗਰਮ ਹਵਾ (ਹਿੰਦੀ: गर्म हवा; ਉਰਦੂ: گرم ہوا) ਐਮ ਐੱਸ ਸਾਥੀਊ ਦੁਆਰਾ ਨਿਰਦੇਸ਼ਿਤ, 1973 ਵਿੱਚ ਰਿਲੀਜ਼ ਹੋਈ ਇੱਕ ਹਿੰਦੁਸਤਾਨੀ ਫ਼ਿਲਮ ਹੈ। ਇਹ ਇਸਮਤ ਚੁਗਤਾਈ ਦੀ ਇੱਕ ਅਣਛਪੀ ਨਿੱਕੀ ਕਹਾਣੀ ਉੱਤੇ ਅਧਾਰਿਤ ਹੈ ਅਤੇ ਇਸਦਾ ਸਕ੍ਰੀਨ ਰੂਪ ਵਿੱਚ ਰੂਪਾਂਤਰਨ ਕੈਫੀ ਆਜ਼ਮੀ ਨੇ ਕੀਤਾ, ਅਤੇ ਆਜ਼ਮੀ ਨੇ ਹੀ ਇਸ ਫ਼ਿਲਮ ਲਈ ਸੰਗੀਤ ਲਿੱਖਿਆ। ਮੁੱਖ ਪਾਤਰ ਸਲੀਮ ਮਿਰਜ਼ਾ ਦਾ ਪਾਤਰ ਬਲਰਾਜ ਸਾਹਨੀ ਨੇ ਅਦਾ ਕੀਤਾ ਸੀ। ਗਰਮ ਹਵਾ ਦੀ ਕਹਾਣੀ ਇੱਕ ਐਸੇ ਉੱਤਰੀ ਭਾਰਤੀ ਮੁਸਲਿਮ ਖ਼ਾਨਦਾਨ ਦੇ ਗਿਰਦ ਘੁੰਮਦੀ ਹੈ ਜਿਸ ਦੇ ਕੁਛ ਮੈਂਬਰ ਤਕਸੀਮ ਦੇ ਬਾਅਦ ਪਾਕਿਸਤਾਨ ਚਲੇ ਜਾਂਦੇ ਹਨ ਲੇਕਿਨ ਸਲੀਮ ਮਿਰਜ਼ਾ ਨਾਮੀ ਇੱਕ ਸ਼ਖ਼ਸ ਬਜ਼ਿਦ ਹੈ ਕਿ ਹਿੰਦੁਸਤਾਨ ਉਸਦਾ ਵਤਨ ਹੈ ਅਤੇ ਉਹ ਕਿਤੇ ਨਹੀਂ ਜਾਏਗਾ। ਇਹ ਭਾਰਤ ਦੀ ਪਾਰਟੀਸ਼ਨ ਤੇ ਹੁਣ ਤੱਕ ਬਣੀਆਂ ਸਭ ਤੋਂ ਮਾਰਮਿਕ ਫ਼ਿਲਮਾਂ ਵਿੱਚੋਂ ਇੱਕ ਹੈ। ਇਹ ਭਾਰਤ ਵਿੱਚ ਮੁਸਲਮਾਨਾਂ ਦੀ ਪੋਸਟ-ਪਾਰਟੀਸ਼ਨ ਦੁਰਦਸ਼ਾ ਨਾਲ ਨਿਪਟਣ ਵਾਲੀਆਂ ਕੁਝ ਕੁ ਗੰਭੀਰ ਫ਼ਿਲਮਾਂ ਵਿੱਚੋਂ ਇੱਕ ਹੈ।

ਗਰਮ ਹਵਾ
ਗਰਮ ਹਵਾ
ਨਿਰਦੇਸ਼ਕਐਮ ਐੱਸ ਸਾਥੀਊ
ਲੇਖਕਕੈਫ਼ੀ ਆਜ਼ਮੀ
ਸ਼ਮਾ ਜ਼ੈਦੀ
ਕਹਾਣੀਕਾਰਇਸਮਤ ਚੁਗਤਾਈ
ਨਿਰਮਾਤਾਇਸ਼ਾਨ ਆਰੀਆ, ਅਬੂ ਸਿਵਾਨੀ, ਐਮ ਐੱਸ ਸਾਥੀਊ
ਸਿਤਾਰੇਬਲਰਾਜ ਸਾਹਨੀ
ਫ਼ਰੂਕ ਸ਼ੇਖ
ਦੀਨਾਨਾਥ ਜੁਥਸੀ
ਬਦਰ ਬੇਗਮ
ਗੀਤਾ ਸਿਧਾਰਥ
ਸ਼ੌਕਤ ਕੈਫੀ
ਏ ਕੇ ਹੰਗਲ
ਸਿਨੇਮਾਕਾਰਇਸ਼ਾਨ ਆਰੀਆ
ਸੰਗੀਤਕਾਰਅਜ਼ੀਜ਼ ਅਹਿਮਦ
ਬਹਾਦੁਰ ਖਾਨ
ਖਾਨ ਵਾਰਸੀ
ਰਿਲੀਜ਼ ਮਿਤੀ
1973
ਮਿਆਦ
146 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੁਸਤਾਨੀ

ਇਸਮਤ ਚੁਗ਼ਤਾਈ ਦੀ ਕਹਾਣੀ ਵਿੱਚੋਂ:

ਸਲੀਮ ਮਿਰਜ਼ਾ ਪਰ ਜੋ ਆਫ਼ਤੇਂ ਟੂਟਤੀ ਹੈਂ ਵੋਹ ਉਨ ਬਹੁਤ ਸੇ ਕੌਮ ਪ੍ਰਸਤ ਮੁਸਲਮਾਨੋਂ ਕੀ ਬਿਪਤਾ ਬਿਆਨ ਕਰਤੀ ਹੈਂ ਜਿਨਹੋਂ ਨੇ ਪਾਕਿਸਤਾਨ ਮੁੰਤਕਿਲ ਹੋਨੇ ਕੀ ਬਜਾਏ ਭਾਰਤ ਮੇਂ ਰਹਿਨੇ ਕੋ ਤਰਜੀਹ ਦੀ ਲੇਕਿਨ ਕਭੀ ਗ਼ੱਦਾਰੀ ਔਰ ਕਭੀ ਜਾਸੂਸੀ ਕੇ ਇਲਜ਼ਾਮਾਤ ਲਗਾ ਕਰ ਉਨ ਕਾ ਜੀਨਾ ਹਰਾਮ ਕੀਆ ਗਿਆ।

ਅਦਾਕਾਰ

  • ਬਲਰਾਜ ਸਾਹਨੀ - ਸਲੀਮ ਮਿਰਜ਼ਾ
  • ਗੀਤਾ ਸਿਧਾਰਥ - ਅਮੀਨਾ ਮਿਰਜ਼ਾ
  • ਫਾਰੂਕ ਸ਼ੇਖ - ਸਿਕੰਦਰ ਮਿਰਜ਼ਾ
  • ਦੀਨਾਨਾਥ ਜੁਤਸ਼ੀ - 'ਹਲੀਮ
  • ਬਦਰ ਬੇਗਮ - ਸਲੀਮ ਦੀ ਮਾਤਾ
  • ਸ਼ੌਕਤ ਆਜ਼ਮੀ (ਕੈਫ਼ੀ)
  • ਏ ਕੇ ਹੰਗਲ - ਅਜਮਾਨੀ ਸਾਹਿਬ
  • ਅਬੂ ਸਿਵਾਨੀ - ਬਕਰ ਮਿਰਜ਼ਾ
  • ਜਲਾਲ ਆਗਾ - ਸ਼ਮਸ਼ਾਦ
  • ਜਮਾਲ ਹਾਸ਼ਮੀ - ਕਾਜ਼ਿਮ
  • ਰਾਜਿੰਦਰ ਰਘੂਵੰਸ਼ੀ - ਸਲੀਮ ਮਿਰਜ਼ਾ ਦਾ ਡਰਾਈਵਰ

ਹਵਾਲੇ

ਬਾਹਰੀ ਲਿੰਕ

Tags:

ਇਸਮਤ ਚੁਗਤਾਈਉਰਦੂ ਭਾਸ਼ਾਐਮ ਐੱਸ ਸਾਥੀਊਕੈਫੀ ਆਜ਼ਮੀਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਬੇਅੰਤ ਸਿੰਘਜੀਵਨੀhuzwvਤਰਨ ਤਾਰਨ ਸਾਹਿਬਰਾਗ ਧਨਾਸਰੀਬੁਗਚੂਗੁਰੂ ਹਰਿਕ੍ਰਿਸ਼ਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕਿਰਿਆਪੰਜਾਬ, ਭਾਰਤ ਦੇ ਜ਼ਿਲ੍ਹੇਅਰਥ ਅਲੰਕਾਰਗੇਮਬਿਸਮਾਰਕਜਿੰਦ ਕੌਰਨਰਿੰਦਰ ਮੋਦੀਭਾਰਤ ਦੀ ਅਰਥ ਵਿਵਸਥਾ27 ਅਪ੍ਰੈਲਛੱਪੜੀ ਬਗਲਾਬੰਦੀ ਛੋੜ ਦਿਵਸਕਿਰਿਆ-ਵਿਸ਼ੇਸ਼ਣਬੁੱਲ੍ਹੇ ਸ਼ਾਹਅਜਮੇਰ ਸਿੰਘ ਔਲਖਗੁਰਮਤਿ ਕਾਵਿ ਦਾ ਇਤਿਹਾਸਭਾਈ ਮਰਦਾਨਾਲਾਲ ਕਿਲ੍ਹਾਚੜ੍ਹਦੀ ਕਲਾਮਾਂ ਬੋਲੀਪ੍ਰਮਾਤਮਾਪੰਜਾਬੀ ਜੰਗਨਾਮਾਪੰਜਾਬ ਦੀ ਕਬੱਡੀਮਾਰਕਸਵਾਦਸਾਹਿਬਜ਼ਾਦਾ ਜੁਝਾਰ ਸਿੰਘਪਰਨੀਤ ਕੌਰਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਅਫ਼ਜ਼ਲ ਅਹਿਸਨ ਰੰਧਾਵਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਰਾਜਨੀਤੀ ਵਿਗਿਆਨਰਿਸ਼ਭ ਪੰਤਜੀਨ ਹੈਨਰੀ ਡੁਨਾਂਟਹਿੰਦੀ ਭਾਸ਼ਾਅਨੁਕਰਣ ਸਿਧਾਂਤਹਰਿਆਣਾਸਵਰਸਾਫ਼ਟਵੇਅਰਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਗੁਰਦੁਆਰਿਆਂ ਦੀ ਸੂਚੀਜਾਮਨੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੰਜਾਬੀ ਰੀਤੀ ਰਿਵਾਜਗੁਰੂ ਤੇਗ ਬਹਾਦਰਮੁਗ਼ਲ ਸਲਤਨਤਵਾਕੰਸ਼ਸਾਉਣੀ ਦੀ ਫ਼ਸਲਪੰਜਾਬੀ ਆਲੋਚਨਾਇਕਾਂਗੀਨਿਰਮਲਾ ਸੰਪਰਦਾਇਸੁਰਿੰਦਰ ਗਿੱਲਪਿੰਡਤੰਬੂਰਾਭਾਰਤ ਰਤਨਸਪੂਤਨਿਕ-1ਅਜੀਤ (ਅਖ਼ਬਾਰ)ਮੈਸੀਅਰ 81ਤਾਪਮਾਨਡਿਸਕਸ ਥਰੋਅਮੇਰਾ ਪਾਕਿਸਤਾਨੀ ਸਫ਼ਰਨਾਮਾਧਨਵੰਤ ਕੌਰ2024 ਭਾਰਤ ਦੀਆਂ ਆਮ ਚੋਣਾਂਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸਮਾਜਮੁਹਾਰਨੀਭਾਰਤੀ ਪੁਲਿਸ ਸੇਵਾਵਾਂਪਰਾਬੈਂਗਣੀ ਕਿਰਨਾਂ🡆 More