ਖੋਇਆ ਖੋਇਆ ਚਾਂਦ

ਖੋਇਆ ਖੋਇਆ ਚਾਂਦ (English:Lost Lost Moon) ਇੱਕ ਪਾਕਿਸਤਾਨੀ ਟੈਲੀਵਿਜ਼ਨ ਡਰਾਮਾ ਹੈ ਜੋ ਹਮ ਟੀਵੀ ਉੱਪਰ 15 ਅਗਸਤ 2013 ਤੋਂ ਪ੍ਰਸਾਰਿਤ ਹੋਇਆ ਅਤੇ ਇਹ ਹਰ ਵੀਰਵਾਰ ਨੂੰ ਰਾਤ 8 ਵਜੇ ਪ੍ਰਸਾਰਿਤ ਹੁੰਦਾ ਸੀ। ਇਸਦਾ ਭਾਰਤ ਵਿੱਚ ਵੀ ਜ਼ਿੰਦਗੀ (ਟੀਵੀ ਚੈਨਲ) ਉੱਪਰ 12 ਨਵੰਬਰ 2015 ਤੋਂ ਪ੍ਰਸਾਰਣ ਸ਼ੁਰੂ ਕੀਤਾ ਗਿਆ। ਇਸਦੇ ਵਿੱਚ ਮੁੱਖ ਕਿਰਦਾਰਾਂ ਵਜੋਂ ਅਹਿਸਾਨ ਖਾਨ, ਸੋਹਈ ਅਲੀ ਅਬਰੋ, ਮਾਇਆ ਅਲੀ ਅਤੇ ਯਾਸਿਰ ਸ਼ਾਹ ਸਨ। ਇਹ ਡਰਾਮਾ ਫ਼ੈਜ਼ਾ ਇਖ਼ਤਿਆਰ ਦੇ ਨਾਵਲ ਯੇਹ ਲਮਹੇਂ ਤੇਰੇ ਨਾਮ ਕਰੇਂ ਉੱਪਰ ਆਧਾਰਿਤ ਸੀ। 

ਕਾਸਟ

  • ਅਹਿਸਨ ਖਾਨ (ਆਰਿਬ)
  • ਸੋਹਈ ਅਲੀ ਅਬਰੋ (ਅੰਗਬੀਨ)
  • ਮਾਇਆ ਅਲੀ (ਅਹਮਰੀਨ)
  • ਯਾਸਿਰ ਸ਼ਾਹ (ਫਾਰੂਕ)
  • ਮਨਜ਼ੂਰ ਕੁਰੈਸ਼ੀ (ਮਨਜ਼ੂਰ) (ਅੰਗਬੀਨ ਅਤੇ ਅਹਮਰੀਨ ਦਾ ਪਿਤਾ)
  • ਫਰਾਹ ਨਦੀਮ (ਆਜ਼ਰਾ) (ਅੰਗਬੀਨ ਅਤੇ ਅਹਮਰੀਨ ਦੀ ਮਾਂ)
  • ਹੁਮਾਇਰਾ ਜ਼ਹੀਰ (ਸ਼ਮਾ) (ਆਰਿਬ ਦੀ ਮਾਂ)

ਹਵਾਲੇ

ਬਾਹਰੀ ਕੜੀਆਂ

Tags:

ਅਹਿਸਨ ਖਾਨਜ਼ਿੰਦਗੀ (ਟੀਵੀ ਚੈਨਲ)ਭਾਰਤਮਾਇਆ ਅਲੀਹਮ ਟੀਵੀ

🔥 Trending searches on Wiki ਪੰਜਾਬੀ:

ਮਦਰੱਸਾਰਬਿੰਦਰਨਾਥ ਟੈਗੋਰਪੰਜਾਬੀ ਬੁਝਾਰਤਾਂਵਰਚੁਅਲ ਪ੍ਰਾਈਵੇਟ ਨੈਟਵਰਕਪੰਜਾਬੀ ਰੀਤੀ ਰਿਵਾਜਛਾਇਆ ਦਾਤਾਰਸਾਰਕਡਿਸਕਸ ਥਰੋਅਸੰਸਦ ਮੈਂਬਰ, ਲੋਕ ਸਭਾਇੰਟਰਨੈੱਟਰਾਧਾ ਸੁਆਮੀਗੁਰੂ ਗੋਬਿੰਦ ਸਿੰਘਅਜਨਬੀਕਰਨਸੱਭਿਆਚਾਰਤਖ਼ਤ ਸ੍ਰੀ ਹਜ਼ੂਰ ਸਾਹਿਬਪ੍ਰਗਤੀਵਾਦਧਰਤੀਮਨੁੱਖੀ ਸਰੀਰਅਨੁਪ੍ਰਾਸ ਅਲੰਕਾਰਦਲੀਪ ਸਿੰਘਸਿੱਖਿਆਨਾਵਲਰਮਨਦੀਪ ਸਿੰਘ (ਕ੍ਰਿਕਟਰ)ਪੰਜਾਬੀ ਭਾਸ਼ਾਪੂਰਨ ਸਿੰਘਲੰਬੜਦਾਰਪੰਜਾਬੀ ਲੋਕ ਕਲਾਵਾਂਵਿਜੈਨਗਰ ਸਾਮਰਾਜਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਗੋਆ ਵਿਧਾਨ ਸਭਾ ਚੌਣਾਂ 2022ਸਮਾਜ ਸ਼ਾਸਤਰਸੁਹਾਗਭਾਰਤੀ ਰਿਜ਼ਰਵ ਬੈਂਕਸਦਾਚਾਰਪੰਜ ਤਖ਼ਤ ਸਾਹਿਬਾਨਭਾਰਤੀ ਰਾਸ਼ਟਰੀ ਕਾਂਗਰਸਪਰਿਵਾਰਪੰਜਾਬੀ ਵਿਆਕਰਨਕੁਦਰਤਔਰੰਗਜ਼ੇਬਬੁੱਲ੍ਹੇ ਸ਼ਾਹਭਾਰਤ ਦੀ ਵੰਡਤਸਕਰੀਕਬਾਇਲੀ ਸਭਿਆਚਾਰਓਂਜੀਅਨੰਦ ਸਾਹਿਬਜਨਮਸਾਖੀ ਅਤੇ ਸਾਖੀ ਪ੍ਰੰਪਰਾਵੀਅਤਨਾਮਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਆਂਧਰਾ ਪ੍ਰਦੇਸ਼ਜੱਟ ਸਿੱਖਵਿਸ਼ਵ ਵਾਤਾਵਰਣ ਦਿਵਸਕਰਨ ਔਜਲਾਤਰਲੋਕ ਸਿੰਘ ਕੰਵਰਤਾਪਮਾਨਡਾ. ਜਸਵਿੰਦਰ ਸਿੰਘਪੂਰਨ ਭਗਤਗੁਰੂ ਅਰਜਨਆਸਾ ਦੀ ਵਾਰਸਾਉਣੀ ਦੀ ਫ਼ਸਲਪੰਜਾਬੀ ਆਲੋਚਨਾਲੋਕਧਾਰਾ ਪਰੰਪਰਾ ਤੇ ਆਧੁਨਿਕਤਾਭਾਰਤ ਦਾ ਰਾਸ਼ਟਰਪਤੀਸਮਾਰਟਫ਼ੋਨਬਾਬਾ ਫ਼ਰੀਦਦਵਾਈਮਜ਼੍ਹਬੀ ਸਿੱਖਭਾਰਤ ਵਿੱਚ ਚੋਣਾਂਬਿਰਤਾਂਤਕ ਕਵਿਤਾਚੌਪਈ ਸਾਹਿਬਚੀਨਜਰਨੈਲ ਸਿੰਘ ਭਿੰਡਰਾਂਵਾਲੇਕਵਿਤਾਦਿੱਲੀਪੜਨਾਂਵਕਣਕਭਾਰਤ ਦੀਆਂ ਭਾਸ਼ਾਵਾਂ🡆 More