ਕੀੜੀ ਅਤੇ ਟਿੱਡਾ

ਕੀੜੀ ਅਤੇ ਟਿੱਡਾ, ਜਾਂ ਟਿੱਡਾ ਅਤੇ ਕੀੜੀ ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 373 ਨੰਬਰ ਤੇ ਹੈ।

ਕੀੜੀ ਅਤੇ ਟਿੱਡਾ
ਲਾ ਫੋਂਤੇਨ ਦੀ ਜਨੌਰ ਕਹਾਣੀ ਦਾ ਯਾਂ-ਬੈਪਤਿਸਤੇ ਔਦਰੀ ਕ੍ਰਿਤ ਰੰਗੀਨ ਚਿੱਤਰ

ਕਹਾਣੀ ਅਤੇ ਉਸ ਦੇ ਨਕਾਰਾਤਮਕ ਸੰਸਕਰਨ

ਕਹਾਣੀ ਇੱਕ ਟਿੱਡੇ ਦੇ ਬਾਰੇ ਹੈ ਜਿਸਨੇ ਹੁਨਾਲ ਦਾ ਸਾਰਾ ਸਮਾਂ ਗਾਉਂਦੇ ਹੋਏ ਗੁਜਾਰ ਦਿੱਤਾ, ਜਦ ਕਿ ਕੀੜੀ (ਜਾਂ ਕੁੱਝ ਸੰਸਕਰਨਾਂ ਵਿੱਚ ਕੀੜੀਆਂ) ਸਰਦੀਆਂ ਲਈ ਭੋਜਨ ਨੂੰ ਸਟੋਰ ਕਰਨ ਦਾ ਕੰਮ ਕਰਦੀ ਹੈ। ਜਦੋਂ ਸਿਆਲ ਆ ਗਿਆ ਤਾਂ ਟਿੱਡਾ ਭੁੱਖ ਨਾਲ ਮਰ ਰਿਹਾ ਹੈ ਅਤੇ ਕੀੜੀ ਕੋਲੋਂ ਖਾਣ ਨੂੰ ਕੁਝ ਮੰਗਦਾ ਹੈ। ਕੀੜੀ ਪੁੱਛਦੀ ਹੈ ਕਿ ਉਹ ਹੁਨਾਲ ਦੌਰਾਨ ਕੀ ਕਰਦਾ ਰਿਹਾ। ਉਹਦਾ ਜਵਾਬ 'ਗਾਉਂਦਾ ਰਿਹਾ' ਸੁਣਕੇ ਕੀੜੀ ਉਸਨੂੰ ਝਿੜਕਦੀ ਹੈ ਤੇ ਕਹਿੰਦੀ ਹੈ ਕਿ ਹੁਣ ਸਿਆਲ ਵਿੱਚ ਉਹ ਡਾਂਸ ਕਰੇ।

ਹਵਾਲੇ

Tags:

ਈਸਪ ਦੀਆਂ ਕਹਾਣੀਆਂ

🔥 Trending searches on Wiki ਪੰਜਾਬੀ:

ਚੌਪਈ ਛੰਦਇਟਲੀਮਨੀਕਰਣ ਸਾਹਿਬਨਾਥ ਜੋਗੀਆਂ ਦਾ ਸਾਹਿਤਗੁਰੂ ਗੋਬਿੰਦ ਸਿੰਘਮੁਹਾਰਨੀਪੰਜਾਬੀ ਨਾਟਕਗੁਰਮਤਿ ਕਾਵਿ ਦਾ ਇਤਿਹਾਸਗੁਰਮੁਖੀ ਲਿਪੀ ਦੀ ਸੰਰਚਨਾਚਾਦਰ ਹੇਠਲਾ ਬੰਦਾਬੈਂਕਰਣਜੀਤ ਸਿੰਘ ਕੁੱਕੀ ਗਿੱਲਭਾਰਤਤਖ਼ਤ ਸ੍ਰੀ ਹਜ਼ੂਰ ਸਾਹਿਬਨਾਦਰ ਸ਼ਾਹ ਦੀ ਵਾਰ2022 ਫੀਫਾ ਵਿਸ਼ਵ ਕੱਪਹੜੱਪਾਕੁਤਬ ਮੀਨਾਰਵੈੱਬ ਬਰਾਊਜ਼ਰਅਰਦਾਸਪੰਜਾਬੀ ਆਲੋਚਨਾਨਿਤਨੇਮਭਗਤ ਪੂਰਨ ਸਿੰਘਕਿਰਿਆਗੁਰੂ ਗਰੰਥ ਸਾਹਿਬ ਦੇ ਲੇਖਕਚੌਪਈ ਸਾਹਿਬਯੂਟਿਊਬਅਜੀਤ ਕੌਰਗੁਰੂ ਕੇ ਬਾਗ਼ ਦਾ ਮੋਰਚਾ29 ਸਤੰਬਰਵਿਕੀਮੀਡੀਆ ਸੰਸਥਾਭਾਸ਼ਾ ਵਿਗਿਆਨਕਵਿਤਾਮੁੱਲ ਦਾ ਵਿਆਹਅਰਜਨ ਢਿੱਲੋਂਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ1910ਉਪਵਾਕਔਰੰਗਜ਼ੇਬਸ਼ੀਸ਼ ਮਹਿਲ, ਪਟਿਆਲਾਪੰਜਾਬੀ ਬੁਝਾਰਤਾਂਜਰਨੈਲ ਸਿੰਘ ਭਿੰਡਰਾਂਵਾਲੇਸੰਚਾਰਹੋਲਾ ਮਹੱਲਾਬਿੱਗ ਬੌਸ (ਸੀਜ਼ਨ 8)ਸੁਜਾਨ ਸਿੰਘਨਿਬੰਧ ਦੇ ਤੱਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਰਤ ਦਾ ਪ੍ਰਧਾਨ ਮੰਤਰੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਜੱਟਪੰਜਾਬੀ ਅਖਾਣਧੁਨੀ ਵਿਉਂਤਕਰਨੈਲ ਸਿੰਘ ਈਸੜੂਮਧੂ ਮੱਖੀਬੋਲੇ ਸੋ ਨਿਹਾਲਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕੇਸ ਸ਼ਿੰਗਾਰਨਜਮ ਹੁਸੈਨ ਸੱਯਦਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਭਗਵਾਨ ਮਹਾਵੀਰਸ਼ਾਹ ਮੁਹੰਮਦਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਾਰਤ ਦੇ ਵਿੱਤ ਮੰਤਰੀਸੁਲਤਾਨ ਰਜ਼ੀਆ (ਨਾਟਕ)ਯੌਂ ਪਿਆਜੇਮੁੱਖ ਸਫ਼ਾਰਣਜੀਤ ਸਿੰਘਢੱਠਾਭਾਸ਼ਾ ਵਿਗਿਆਨ ਦਾ ਇਤਿਹਾਸਬ੍ਰਾਜ਼ੀਲਦਿੱਲੀਸਫੀਪੁਰ, ਆਦਮਪੁਰ🡆 More