ਕਿੱਸਾ ਪੰਜਾਬ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਤ ਇੱਕ ਪੰਜਾਬੀ ਫ਼ਿਲਮ ਹੈ ਜੋ 16 ਅਕਤੂਬਰ 2015 ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਛੇ ਨੌਜਵਾਨਾਂ ਦੀਆਂ ਅਲੱਗ-ਅਲੱਗ ਜ਼ਿੰਦਗੀਆਂ ਦੇ ਅੰਦਰ ਝਾਤੀ ਮਾਰਦੀ ਹੋਈ ਉਹਨਾਂ ਵਿਚਲੀ ਆਪਸੀ ਕੜੀ ਨੂੰ ਪਰਦਾਪੇਸ਼ ਕਰਦੀ ਹੈ।
ਕਿੱਸਾ ਪੰਜਾਬ | |
---|---|
ਨਿਰਦੇਸ਼ਕ | ਜਤਿੰਦਰ ਮੌਹਰ |
ਲੇਖਕ | ਉਦੇ ਪ੍ਰਤਾਪ ਸਿੰਘ |
ਸਕਰੀਨਪਲੇਅ | ਉਦੇ ਪ੍ਰਤਾਪ ਸਿੰਘ |
ਨਿਰਮਾਤਾ | ਅਨੂ ਬੈਂਸ |
ਸਿਤਾਰੇ | ਜਗਜੀਤ ਸੰਧੂ ਅਮਨ ਧਾਲੀਵਾਲ ਹਰਸ਼ਜੋਤ ਪ੍ਰੀਤ ਭੁੱਲਰ ਕੁਲ ਸਿੱਧੂ |
ਸੰਪਾਦਕ | ਸ਼ੇਖਰ ਕੋਦਿਤਕਰ |
ਸੰਗੀਤਕਾਰ | ਗੁਰਮੋਹ |
ਰਿਲੀਜ਼ ਮਿਤੀ |
|
ਮਿਆਦ | not known |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਬਜ਼ਟ | not known |
This article uses material from the Wikipedia ਪੰਜਾਬੀ article ਕਿੱਸਾ ਪੰਜਾਬ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.