ਕਾਇਨਾਤ ਅਰੋੜਾ

ਕਾਇਨਾਤ ਅਰੋੜਾ ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਵਿੱਚ ਕੰਮ ਕਰਦੀ ਹੈ। ਉਸ ਨੇ ਬਾਲੀਵੁੱਡ 100 ਕਰੋੜ ਦੀ ਬਲਾਕਬਸਟਰ ਕਾਮੇਡੀ ਫ਼ਿਲਮ ਗ੍ਰੈਂਡ ਮਸਤੀ ਵਿੱਚ ਮਾਰਲੋ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਉਹ ਮਨਕਥਾ ਅਤੇ ਖੱਟਾ ਮੀਠਾ, ਵਿੱਚ ਵੀ ਦਿਖਾਈ ਦਿੱਤੀ ਅਤੇ ਮਲਿਆਲਮ ਫ਼ਿਲਮਾਂ ਵਿੱਚ ਗਾਇਆ।

ਕਾਇਨਾਤ ਅਰੋੜਾ
ਕਾਇਨਾਤ ਅਰੋੜਾ
ਜਨਮ (1986-12-02) 2 ਦਸੰਬਰ 1986 (ਉਮਰ 37)
ਹੋਰ ਨਾਮਚਾਰੂ ਅਰੋੜਾ
ਪੇਸ਼ਾਮੌਡਲ, ਅਦਾਕਾਰਾ
ਸਰਗਰਮੀ ਦੇ ਸਾਲ2010–ਹੁਣ ਤੱਕ

ਮੁੱਢਲਾ ਜੀਵਨ

ਅਰੋੜਾ ਦਾ ਜਨਮ ਸਹਾਰਨਪੁਰ, ਉੱਤਰ ਪ੍ਰਦੇਸ਼ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਹ ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਦੂਜੀ ਚਚੇਰੀ ਭੈਣ ਹੈ। 2012 ਵਿੱਚ ਕਾਇਨਾਤ ਨੇ ਇੱਕ ਬਜ਼ੁਰਗ ਔਰਤ ਨੂੰ ਗੋਦ ਲਿਆ ਅਤੇ ਉਸ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ ਹੈ।

ਫ਼ਿਲਮਾਂ

ਸਾਲ ਫ਼ਿਲਮ ਕਿਰਦਾਰ ਭਾਸ਼ਾ Notes
2010 ਖੱਟਾ ਮੀਠਾ - ਹਿੰਦੀ -
2011 ਮਨਕਥਾ Special appearance ਤਾਮਿਲ -
2013 ਗ੍ਰੈਂਡ ਮਸਤੀ Marlow ਹਿੰਦੀ -
2015 ਲੈਲਾ ਓ ਲੈਲਾ Lailaa ਮਲਿਆਲਮ -
2015 ਮੋਗਾਲੀ ਮੁੱਵੂ - ਤੇਲੁਗੁ
-
2015 ਫ਼ਰਾਰ  ਨਿੱਕੀ/ਜੈਸਮੀਨ ਪੰਜਾਬੀ 

ਹਵਾਲੇ

Tags:

ਕਾਇਨਾਤ ਅਰੋੜਾ ਮੁੱਢਲਾ ਜੀਵਨਕਾਇਨਾਤ ਅਰੋੜਾ ਫ਼ਿਲਮਾਂਕਾਇਨਾਤ ਅਰੋੜਾ ਹਵਾਲੇਕਾਇਨਾਤ ਅਰੋੜਾਬਾਲੀਵੁੱਡਭਾਰਤ

🔥 Trending searches on Wiki ਪੰਜਾਬੀ:

ਸਾਬਿਤਰੀ ਅਗਰਵਾਲਾ1978ਬੋਲੇ ਸੋ ਨਿਹਾਲਵਾਰਿਸ ਸ਼ਾਹਤ੍ਵ ਪ੍ਰਸਾਦਿ ਸਵੱਯੇਕੰਪਿਊਟਰ ਵਾੱਮਅਨੁਪਮ ਗੁਪਤਾਤਾਜ ਮਹਿਲਸਾਂਚੀਸੀਐਟਲਨਰਿੰਦਰ ਸਿੰਘ ਕਪੂਰਗੰਨਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਹਿੰਦੀ ਭਾਸ਼ਾਸੁਖਦੇਵ ਥਾਪਰਦਲੀਪ ਕੌਰ ਟਿਵਾਣਾਨਾਨਕ ਕਾਲ ਦੀ ਵਾਰਤਕਮਿਸਲਜਰਗ ਦਾ ਮੇਲਾਆਧੁਨਿਕ ਪੰਜਾਬੀ ਕਵਿਤਾਜੱਸਾ ਸਿੰਘ ਆਹਲੂਵਾਲੀਆਖੋਲ ਵਿੱਚ ਰਹਿੰਦਾ ਆਦਮੀਅੰਮ੍ਰਿਤਸਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਵਾਰ ਕਾਵਿ ਦਾ ਇਤਿਹਾਸਨਾਵਲ1992ਭਾਰਤੀ ਰਿਜ਼ਰਵ ਬੈਂਕਮਨੀਕਰਣ ਸਾਹਿਬਪਾਣੀਹਵਾਲਾ ਲੋੜੀਂਦਾਖ਼ਾਲਸਾ ਏਡਪੰਜਾਬ ਦੀ ਰਾਜਨੀਤੀਪੰਜਾਬ ਵਿਧਾਨ ਸਭਾਸਮੁੱਚੀ ਲੰਬਾਈਪ੍ਰਿੰਸੀਪਲ ਤੇਜਾ ਸਿੰਘਛੱਲ-ਲੰਬਾਈਪੰਜਾਬੀ ਲੋਕ ਕਲਾਵਾਂਟੱਪਾਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਮੈਨਹੈਟਨਪੰਜਾਬੀ ਨਾਵਲਸਰੋਜਨੀ ਨਾਇਡੂਯਥਾਰਥਵਾਦਸ਼ਾਹ ਮੁਹੰਮਦਮੁਸਲਮਾਨ ਜੱਟਅੰਮ੍ਰਿਤਪਾਲ ਸਿੰਘ ਖਾਲਸਾਅਰਸਤੂ ਦਾ ਅਨੁਕਰਨ ਸਿਧਾਂਤਵਿਕੀਪੀਡੀਆਕੰਪਿਊਟਰਧਰਤੀ ਦਾ ਵਾਯੂਮੰਡਲਲ਼ਕੋਸ਼ਕਾਰੀਲੋਹਾਮਹਾਰਾਜਾ ਰਣਜੀਤ ਸਿੰਘ ਇਨਾਮਸਾਹਿਤਚੀਨੀ ਭਾਸ਼ਾਮਨੁੱਖੀ ਹੱਕਲਾਲ ਕਿਲਾਸਿੰਘ ਸਭਾ ਲਹਿਰਮੋਲਸਕਾਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਕ੍ਰਿਕਟਸ਼ਾਹਮੁਖੀ ਲਿਪੀਆਦਿ ਗ੍ਰੰਥਗੁਰੂ ਕੇ ਬਾਗ਼ ਦਾ ਮੋਰਚਾਸ਼ਿਵ ਕੁਮਾਰ ਬਟਾਲਵੀਫੁੱਲਪੰਜਾਬ ਦੀ ਲੋਕਧਾਰਾਭਗਤ ਰਵਿਦਾਸਵੱਲਭਭਾਈ ਪਟੇਲਮਹਾਨ ਕੋਸ਼ਗੁਰਬਖ਼ਸ਼ ਸਿੰਘ ਪ੍ਰੀਤਲੜੀ🡆 More