ਔਸਿਪ ਮਾਂਦਲਸਤਾਮ

ਔਸਿਪ ਐਮੀਲੀਏਵਿੱਚ ਮਾਂਦਲਸਤਾਮ (ਰੂਸੀ: О́сип Эми́льевич Мандельшта́м; IPA: ; 15 ਜਨਵਰੀ  1891 – 27 ਦਸੰਬਰ 1938) ਇੱਕ ਰੂਸੀ ਕਵੀ ਅਤੇ ਨਿਬੰਧਕਾਰ ਸੀ, ਜੋ ਇਨਕਲਾਬ ਅਤੇ ਇਸ ਦੇ ਬਾਅਦ ਅਤੇ ਸੋਵੀਅਤ ਯੂਨੀਅਨ ਦੇ ਉਭਾਰ ਦੇ ਦੌਰਾਨ ਰੂਸ ਵਿੱਚ ਰਹਿੰਦਾ ਸੀ, ਅਤੇ ਨਦੇਜ਼ਦਾ ਮਾਂਦਲਸਤਾਮ ਦਾ ਪਤੀ ਸੀ। ਉਸ ਨੇ ਕਵਿਤਾ ਦੇ ਐਕਮੇਇਸਟ ਸਕੂਲ ਦਾ ਮੁੱਖ ਮੈਨਬਰ ਸੀ। ਉਸ ਨੇ 1930ਵਿਆਂ ਦੇ ਜਬਰ ਦੌਰਾਨ ਜੋਸਿਫ਼ ਸਟਾਲਿਨ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਪਤਨੀ ਨਦੇਜ਼ਦਾ ਸਹਿਤ ਅੰਦਰੂਨੀ ਜਲਾਵਤਨੀ ਵਿੱਚ ਭੇਜ ਦਿੱਤਾ ਗਿਆ ਸੀ। ਇੱਕ ਪਰਕਾਰ ਦੀ ਰਾਹਤ ਦੇ ਮੱਦੇਨਜ਼ਰ, ਉਹ ਪੱਛਮੀ ਰੂਸ ਵਿੱਚ ਵਾਰਨਜ਼ ਚਲੇ ਗਏ। 1938 ਵਿੱਚ ਮਾਂਦਲਸਤਾਮ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਾਇਬੇਰੀਆ ਦੇ ਇੱਕ ਗੁਲਾਗ ਕੈਂਪ ਦੀ ਸਜ਼ਾ ਸੁਣਾਈ ਹੈ। ਉਸੇ ਸਾਲ ਕੈਂਪ ਵਿੱਚ ਹੀ ਉਸ ਦੀ ਮੌਤ ਹੋ ਗਈ।

3 ਜਨਵਰੀ] 1891 – 27 ਦਸੰਬਰ 1938) ਇੱਕ ਰੂਸੀ ਕਵੀ ਅਤੇ ਨਿਬੰਧਕਾਰ ਸੀ, ਜੋ ਇਨਕਲਾਬ ਅਤੇ ਇਸ ਦੇ ਬਾਅਦ ਅਤੇ ਸੋਵੀਅਤ ਯੂਨੀਅਨ ਦੇ ਉਭਾਰ ਦੇ ਦੌਰਾਨ ਰੂਸ ਵਿੱਚ ਰਹਿੰਦਾ ਸੀ, ਅਤੇ ਨਦੇਜ਼ਦਾ ਮਾਂਦਲਸਤਾਮ ਦਾ ਪਤੀ ਸੀ। ਉਸ ਨੇ ਕਵਿਤਾ ਦੇ ਐਕਮੇਇਸਟ ਸਕੂਲ ਦਾ ਮੁੱਖ ਮੈਨਬਰ ਸੀ। ਉਸ ਨੇ 1930ਵਿਆਂ ਦੇ ਜਬਰ ਦੌਰਾਨ ਜੋਸਿਫ਼ ਸਟਾਲਿਨ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਪਤਨੀ ਨਦੇਜ਼ਦਾ ਸਹਿਤ ਅੰਦਰੂਨੀ ਜਲਾਵਤਨੀ ਵਿੱਚ ਭੇਜ ਦਿੱਤਾ ਗਿਆ ਸੀ। ਇੱਕ ਪਰਕਾਰ ਦੀ ਰਾਹਤ ਦੇ ਮੱਦੇਨਜ਼ਰ, ਉਹ ਪੱਛਮੀ ਰੂਸ ਵਿੱਚ ਵਾਰਨਜ਼ ਚਲੇ ਗਏ। 1938 ਵਿੱਚ ਮਾਂਦਲਸਤਾਮ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਾਇਬੇਰੀਆ ਦੇ ਇੱਕ ਗੁਲਾਗ ਕੈਂਪ ਦੀ ਸਜ਼ਾ ਸੁਣਾਈ ਹੈ। ਉਸੇ ਸਾਲ ਕੈਂਪ ਵਿੱਚ ਹੀ ਉਸ ਦੀ ਮੌਤ ਹੋ ਗਈ।

ਔਸਿਪ ਮਾਂਦਲਸਤਾਮ
ਔਸਿਪ ਮਾਂਦਲਸਤਾਮ 1914 ਵਿੱਚ
ਔਸਿਪ ਮਾਂਦਲਸਤਾਮ 1914 ਵਿੱਚ
ਜਨਮਔਸਿਪ ਐਮਿਲੀਏਵਿੱਚ ਮਾਂਦਲਸਤਾਮ
15 ਜਨਵਰੀ [ਪੁ.ਤ. 3 ਜਨਵਰੀ] 1891
ਵਾਰਸਾ, ਕਾਂਗਰਸ ਪੋਲੈਂਡ, ਰੂਸੀ ਸਾਮਰਾਜ
ਮੌਤ27 ਦਸੰਬਰ 1938(1938-12-27) (ਉਮਰ 47)
ਤਸੀਹਾ ਕੈਂਪ "Vtoraya Rechka" (near Vladivostok), USSR
ਕਿੱਤਾਕਵੀ, ਨਿਬੰਧਕਾਰ t
ਸਾਹਿਤਕ ਲਹਿਰAcmeist poetry

Tags:

ਜੋਸਿਫ਼ ਸਟਾਲਿਨਮਦਦ:ਰੂਸੀ ਲਈ IPAਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ2010ਮੱਧਕਾਲੀਨ ਪੰਜਾਬੀ ਵਾਰਤਕਤਾਜ ਮਹਿਲਨਰਾਇਣ ਸਿੰਘ ਲਹੁਕੇਸੰਯੁਕਤ ਰਾਜਵਿਸ਼ਵਕੋਸ਼ਦਿਲਸ਼ਾਦ ਅਖ਼ਤਰਕਾਰੋਬਾਰਬਾਬਾ ਗੁਰਦਿੱਤ ਸਿੰਘਅੰਤਰਰਾਸ਼ਟਰੀਬੱਦਲਮਹਿੰਗਾਈ ਭੱਤਾਦੋਆਬਾਚੰਦਰ ਸ਼ੇਖਰ ਆਜ਼ਾਦਸੁਖਜੀਤ (ਕਹਾਣੀਕਾਰ)ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਮਾਰਕ ਜ਼ੁਕਰਬਰਗਹਵਾ ਪ੍ਰਦੂਸ਼ਣਪੰਜਾਬ ਦੀਆਂ ਪੇਂਡੂ ਖੇਡਾਂਦੂਜੀ ਸੰਸਾਰ ਜੰਗਨੀਰਜ ਚੋਪੜਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਜੰਗਸਾਰਾਗੜ੍ਹੀ ਦੀ ਲੜਾਈਸ਼ਿਸ਼ਨਗੁਰਮੀਤ ਸਿੰਘ ਖੁੱਡੀਆਂਹੀਰਾ ਸਿੰਘ ਦਰਦਸਭਿਆਚਾਰੀਕਰਨਸ਼ੁਤਰਾਣਾ ਵਿਧਾਨ ਸਭਾ ਹਲਕਾਖਜੂਰਸੁਜਾਨ ਸਿੰਘਹਰਿਆਣਾਜਰਨੈਲ ਸਿੰਘ ਭਿੰਡਰਾਂਵਾਲੇਕਾਮਾਗਾਟਾਮਾਰੂ ਬਿਰਤਾਂਤਮਨੀਕਰਣ ਸਾਹਿਬ2023ਰਾਮ ਸਰੂਪ ਅਣਖੀਧਰਮਕੋਟ, ਮੋਗਾਵਾਲੀਬਾਲਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਭੱਟਾਂ ਦੇ ਸਵੱਈਏਮੌਤ ਅਲੀ ਬਾਬੇ ਦੀ (ਕਹਾਣੀ)ਕਲ ਯੁੱਗਸ਼ਾਹ ਜਹਾਨਸਕੂਲਵਿਗਿਆਨਮੁਗ਼ਲ ਸਲਤਨਤਜੋਹਾਨਸ ਵਰਮੀਅਰ2020ਇਸਲਾਮਸ਼੍ਰੋਮਣੀ ਅਕਾਲੀ ਦਲਸਜਦਾਆਰਥਿਕ ਵਿਕਾਸਬਿਆਸ ਦਰਿਆਲ਼ਭਾਈ ਰੂਪ ਚੰਦਮੰਜੂ ਭਾਸ਼ਿਨੀਸੋਨੀਆ ਗਾਂਧੀਅਜਮੇਰ ਸਿੰਘ ਔਲਖਅਰਬੀ ਭਾਸ਼ਾਪੂਰਨ ਭਗਤਪੰਜਾਬੀ ਲੋਕ ਖੇਡਾਂਨਿਰਮਲਾ ਸੰਪਰਦਾਇਰੁੱਖਦੂਰ ਸੰਚਾਰਨਿਰੰਜਨਤਰਨ ਤਾਰਨ ਸਾਹਿਬਪੜਨਾਂਵਨਾਰੀਅਲਭੰਗੜਾ (ਨਾਚ)ਰੱਖੜੀਲੱਖਾ ਸਿਧਾਣਾ🡆 More