ਊਧਮ ਸਿੰਘ ਨਾਗੋਕੇ

ਊਧਮ ਸਿੰਘ ਨਾਗੋਕੇ (1894 - 16 ਜਨਵਰੀ 1966 ), 20ਵੀਂ ਸਦੀ ਦਾ ਭਾਰਤ ਦੀ ਆਜ਼ਾਦੀ ਦਾ ਸਿੱਖ ਆਗੂ ਸੀ।

ਮਾਣਯੋਗ ਜਥੇਦਾਰ
ਊਧਮ ਸਿੰਘ ਨਾਗੋਕੇ
ਊਧਮ ਸਿੰਘ ਨਾਗੋਕੇ
ਅਕਾਲ ਤਖ਼ਤ ਸਾਹਿਬ ਦੇ 12ਵੇ ਜਥੇਦਾਰ
ਦਫ਼ਤਰ ਵਿੱਚ
1923–1924
ਦੁਆਰਾ ਨਿਯੁਕਤੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੋਂ ਪਹਿਲਾਂਤੇਜਾ ਸਿੰਘ ਅਕਰਪੁਰੀ
ਤੋਂ ਬਾਅਦਅੱਛਰ ਸਿੰਘ
ਦਫ਼ਤਰ ਵਿੱਚ
ਜਨਵਰੀ 10, 1926 – 1926
ਤੋਂ ਪਹਿਲਾਂਅੱਛਰ ਸਿੰਘ
ਤੋਂ ਬਾਅਦਤੇਜਾ ਸਿੰਘ ਅਕਰਪੁਰੀ
ਨਿੱਜੀ ਜਾਣਕਾਰੀ
ਜਨਮ
ਊਧਮ ਸਿੰਘ

1894
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਾਗੋਕੇ
ਮੌਤ(1966-01-16)ਜਨਵਰੀ 16, 1966
ਕੌਮੀਅਤਸਿੱਖ
ਮਸ਼ਹੂਰ ਕੰਮਸਿੰਘ ਸਭਾ ਲਹਿਰ

ਜੀਵਨੀ

ਊਧਮ ਸਿੰਘ ਦਾ ਜਨਮ (1894) ਭਾਈ ਬੇਲਾ ਸਿੰਘ ਅਤੇ ਮਾਈ ਅਤਰ ਕੌਰ ਦੇ ਘਰ, ਬਰਤਾਨਵੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਾਗੋਕੇ ਪਿੰਡ ਵਿੱਚ ਹੋਇਆ ਸੀ। ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਉਹ ਚਾਬੀਆਂ ਦੇ ਮੋਰਚੇ ਵਿੱਚ ਸ਼ਾਮਲ ਹੋ ਗਿਆ ਅਤੇ 1921 ਨੂੰ ਗ੍ਰਿਫ਼ਤਾਰ ਹੋਇਆ ਅਤੇ 6 ਮਹੀਨੇ ਦੀ ਕੈਦ ਕੱਟੀ।

ਉਸ ਨੇ ਗੁਰੂ ਕੇ ਬਾਗ ਦਾ ਮੋਰਚਾ ਵਿਖੇ ਅਟਕ ਜੇਲ੍ਹ ਵਿੱਚ ਦੋ ਸਾਲ ਦੀ ਸਖ਼ਤ ਕੈਦ ਕੱਟੀ। ਉਸ ਨੂੰ ਜੈਤੋ ਮੋਰਚੇ ਸਮੇਂ 9 ਫਰਵਰੀ 1924 ਨੂੰ 500 ਸਿੰਘਾਂ ਦੇ ਜੱਥੇ ਦੀ ਤਿਆਰੀ ਕਰਦਿਆਂ 8 ਫਰਵਰੀ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਦੋ ਸਾਲ ਲਈ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ।

1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਊਧਮ ਸਿੰਘ 1926 ਤੋਂ 1954 ਤੱਕ 28 ਸਾਲ ਇਸ ਦੇ ਮੈਂਬਰ ਰਹੇ ਅਤੇ ਇਸ ਦੌਰਾਨ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਬਣਿਆ।

ਮਾਰਚ, 1942 'ਚ ਉਹ "ਭਾਰਤ ਛੱਡੋ" ਲਹਿਰ ਵਿੱਚ ਤਿੰਨ ਸਾਲ ਲਈ ਜੇਲ ਰਿਹਾ। ਦੂਜੀ ਵਿਸ਼ਵ ਜੰਗ ਦੇ ਅੰਤ 'ਤੇ ਉਸ ਦੀ ਰਿਹਾਈ ਹੋਈ। ਜਥੇਦਾਰ ਨਾਗੋਕੇ 1946 ਵਿੱਚ ਪੰਜਾਬ ਵਿਧਾਨ ਸਭਾ ਦੇ ਲਈ ਚੁਣਿਆ ਗਿਆ। ਬਾਅਦ ਉਹ 1952 ਵਿੱਚ ਕਾਂਗਰਸ ਪਾਰਟੀ ਦੇ ਇੱਕ ਸੰਗਠਨ, ਭਾਰਤ ਸੇਵਕ ਸਮਾਜ ਦਾ ਮੁਖੀ ਨਿਯੁਕਤ ਕੀਤਾ ਗਿਆ। 1953 ਵਿੱਚ ਉਹ ਕਾਂਗਰਸ ਦੇ ਨੁਮਾਇੰਦੇ ਵਜੋਂ ਰਾਜ ਸਭਾ ਦਾ ਮੈਂਬਰ ਬਣਿਆ ਅਤੇ 1960 ਤੱਕ ਇਸ ਪਦਵੀ ਤੇ ਰਿਹਾ। ਇਸ ਅਰਸੇ ​​ਦੇ ਦੌਰਾਨ ਉਹ ਪੰਜਾਬ ਪ੍ਰਦੇਸ਼ ਕਾਗਰਸ ਕਾਰਜਕਾਰਨੀ ਦਾ ਇੱਕ ਮੈਂਬਰ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਨਾਈ ਵਾਲਾਇਜ਼ਰਾਇਲਵਾਲੀਬਾਲਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪਾਸ਼ਨਿਰਮਲਾ ਸੰਪਰਦਾਇਖੇਤੀਬਾੜੀਬੀਬੀ ਭਾਨੀਖੁਰਾਕ (ਪੋਸ਼ਣ)ਜੌਨੀ ਡੈੱਪਬੇਅੰਤ ਸਿੰਘਪ੍ਰਿੰਸੀਪਲ ਤੇਜਾ ਸਿੰਘਬੰਦੀ ਛੋੜ ਦਿਵਸਜੀਵਨੀਚਮਕੌਰ ਦੀ ਲੜਾਈਜਰਗ ਦਾ ਮੇਲਾਸੁਖਵਿੰਦਰ ਅੰਮ੍ਰਿਤਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਹੋਲੀਵਿਕੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਵਿਗਿਆਨਵੰਦੇ ਮਾਤਰਮਪੰਜਾਬੀ ਲੋਕ ਸਾਜ਼ਸੁਹਾਗਗੁਰਚੇਤ ਚਿੱਤਰਕਾਰਮਨੁੱਖਫਲਉੱਚੀ ਛਾਲਪੰਜਾਬੀ ਜੰਗਨਾਮਾਪਰਾਬੈਂਗਣੀ ਕਿਰਨਾਂਧਨਵੰਤ ਕੌਰਸਿੱਖ ਲੁਬਾਣਾਭਾਰਤ ਦਾ ਸੰਵਿਧਾਨਧਾਰਾ 370ਵਿਆਹ ਦੀਆਂ ਰਸਮਾਂਸੂਰਜ ਮੰਡਲਭਗਤ ਧੰਨਾ ਜੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸਕੂਲਪੰਜ ਪਿਆਰੇਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਬੋਲੇ ਸੋ ਨਿਹਾਲਚੰਡੀਗੜ੍ਹਦਿਵਾਲੀਸ਼ਹਿਰੀਕਰਨਨਜ਼ਮਨਿਰਮਲ ਰਿਸ਼ੀਪ੍ਰਦੂਸ਼ਣਅਰਬੀ ਭਾਸ਼ਾਜਗਜੀਤ ਸਿੰਘ ਅਰੋੜਾਅਲੰਕਾਰ (ਸਾਹਿਤ)ਸਾਹਿਤ ਅਤੇ ਮਨੋਵਿਗਿਆਨਲੋਕ ਕਲਾਵਾਂਮੱਧ ਪ੍ਰਦੇਸ਼ਡਿਸਕਸ ਥਰੋਅਸੂਚਨਾ ਦਾ ਅਧਿਕਾਰ ਐਕਟਪੜਨਾਂਵਵਾਰਤਕ ਕਵਿਤਾਰਸ (ਕਾਵਿ ਸ਼ਾਸਤਰ)ਸਮਾਜ ਸ਼ਾਸਤਰਗੁਰਮੀਤ ਸਿੰਘ ਖੁੱਡੀਆਂਅੰਗਰੇਜ਼ੀ ਬੋਲੀਲੋਕਧਾਰਾਅਜੀਤ ਕੌਰਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਯੂਟਿਊਬISBN (identifier)ਰਾਜਾਛੂਤ-ਛਾਤਵਹਿਮ ਭਰਮਜਾਵਾ (ਪ੍ਰੋਗਰਾਮਿੰਗ ਭਾਸ਼ਾ)ਯੋਨੀਅੰਤਰਰਾਸ਼ਟਰੀ ਮਜ਼ਦੂਰ ਦਿਵਸਸੁਖਪਾਲ ਸਿੰਘ ਖਹਿਰਾਯਾਹੂ! ਮੇਲਕੁਲਦੀਪ ਮਾਣਕਭਗਤ ਸਿੰਘ🡆 More