ਅਫ਼ਰੀਕਾ ਲਈ ਧੱਕਾ-ਮੁੱਕੀ

ਅਫ਼ਰੀਕਾ ਲਈ ਧੱਕਾ-ਮੁੱਕੀ (English: Scramble for Africa; ਅਫ਼ਰੀਕਾ ਦੀ ਵੰਡ ਜਾਂ ਅਫ਼ਰੀਕਾ ਉੱਤੇ ਫ਼ਤਿਹ ਵੀ ਆਖਿਆ ਜਾਂਦਾ ਹੈ) 1881 ਤੋਂ 1914 ਤੱਕ ਦੇ ਨਵੇਂ ਸਾਮਰਾਜਵਾਦ ਦੇ ਜੁੱਗ ਦੌਰਾਨ ਯੂਰਪੀ ਤਾਕਤਾਂ ਵੱਲੋਂ ਅਫ਼ਰੀਕੀ ਇਲਾਕਿਆਂ ਉੱਤੇ ਹੱਲਾ, ਕਬਜ਼ਾ, ਬਸਤੀਵਾਦ ਅਤੇ ਚੜ੍ਹਾਈ ਕਰਨਾ ਸੀ। 1870 ਵਿੱਚ ਅਫ਼ਰੀਕਾ ਦਾ 10% ਹਿੱਸਾ ਯੂਰਪੀ ਪ੍ਰਬੰਧ ਹੇਠ ਸੀ; 1914 ਹੁੰਦਿਆਂ ਇਹ 90% ਹੋ ਗਿਆ ਅਤੇ ਸਿਰਫ਼ ਅਬੀਸੀਨੀਆ (ਇਥੋਪੀਆ) ਅਤੇ ਲਾਈਬੇਰੀਆ ਅਜ਼ਾਦ ਬਚੇ ਸਨ। 1884 ਦੀ ਬਰਲਿਨ ਕਾਨਫ਼ਰੰਸ, ਜਿਸਨੇ ਅਫ਼ਰੀਕਾ ਵਿੱਚ ਯੂਰਪੀ ਬਸਤੀਵਾਦ ਅਤੇ ਵਪਾਰ ਨੂੰ ਦਰੁਸਤ ਰੱਖਿਆ, ਨੂੰ ਇਸ ਕਾਰਵਾਈ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।

ਅਫ਼ਰੀਕਾ ਲਈ ਧੱਕਾ-ਮੁੱਕੀ
padding-bottom:0.3em
     ਬੈਲਜੀਆਈ      ਇਤਾਲਵੀ
     ਬਰਤਾਨਵੀ      ਪੁਰਤਗਾਲੀ
     ਫ਼ਰਾਂਸੀਸੀ      ਸਪੇਨੀ
     ਜਰਮਨ      ਅਜ਼ਾਦ

ਹਵਾਲੇ

Tags:

ਇਥੋਪੀਆਲਾਈਬੇਰੀਆ

🔥 Trending searches on Wiki ਪੰਜਾਬੀ:

ਪੰਜਾਬ (ਭਾਰਤ) ਦੀ ਜਨਸੰਖਿਆਪਹਿਲੀਆਂ ਉਲੰਪਿਕ ਖੇਡਾਂਪੰਜਾਬ ਦੇ ਲੋਕ-ਨਾਚਮਨੁੱਖੀ ਹੱਕਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਨੌਨਿਹਾਲ ਸਿੰਘਵਿਸ਼ਵ ਰੰਗਮੰਚ ਦਿਵਸਰੋਗਪੰਜਾਬ ਵਿਧਾਨ ਸਭਾ ਚੋਣਾਂ 2022ਵਾਕਮੌਤ ਦੀਆਂ ਰਸਮਾਂਅੰਮ੍ਰਿਤਸਰਅੰਜੂ (ਅਭਿਨੇਤਰੀ)ਮਨੋਵਿਗਿਆਨਹਰਿਮੰਦਰ ਸਾਹਿਬਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਪੰਜਾਬੀ ਵਿਆਕਰਨਐਥਨਜ਼ਖੇਡਆਸਾ ਦੀ ਵਾਰ7 ਸਤੰਬਰਪੰਜਾਬ, ਭਾਰਤ ਦੇ ਜ਼ਿਲ੍ਹੇਯੂਰਪਹਰੀ ਸਿੰਘ ਨਲੂਆਪੰਜਾਬ ਵਿਧਾਨ ਸਭਾਵਾਕੰਸ਼ਕਿਰਿਆ-ਵਿਸ਼ੇਸ਼ਣਰਾਜੀਵ ਗਾਂਧੀ ਖੇਲ ਰਤਨ ਅਵਾਰਡਪੰਜਾਬ ਦੇ ਜ਼ਿਲ੍ਹੇਰਾਜ ਸਭਾਅਰਸਤੂ ਦਾ ਅਨੁਕਰਨ ਸਿਧਾਂਤਪੰਜਾਬੀ ਲੋਕ ਕਲਾਵਾਂਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਬਾਰਬਾਡੋਸਗੁਰਮਤਿ ਕਾਵਿ ਦਾ ਇਤਿਹਾਸਗੁੱਲੀ ਡੰਡਾਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਗੁਰੂ ਕੇ ਬਾਗ਼ ਦਾ ਮੋਰਚਾਆਦਿ ਗ੍ਰੰਥਗੁਰਦਿਆਲ ਸਿੰਘਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾ28 ਮਾਰਚਰੰਗ-ਮੰਚਅਨੁਵਾਦਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਵਾਰ ਕਾਵਿ ਦਾ ਇਤਿਹਾਸਹਮੀਦਾ ਹੁਸੈਨਰੂਪਵਾਦ (ਸਾਹਿਤ)ਸੰਰਚਨਾਵਾਦਖ਼ਲੀਲ ਜਿਬਰਾਨਬੁਝਾਰਤਾਂਅਕਾਲ ਉਸਤਤਿਪੜਨਾਂਵਦਿਵਾਲੀਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਸਪੇਨਸੂਫ਼ੀ ਸਿਲਸਿਲੇਸਿੰਘਅਨੰਦਪੁਰ ਸਾਹਿਬਪ੍ਰਦੂਸ਼ਣਗੁਰਬਖ਼ਸ਼ ਸਿੰਘ ਪ੍ਰੀਤਲੜੀਉਰਦੂ-ਪੰਜਾਬੀ ਸ਼ਬਦਕੋਸ਼ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਜੀਤ ਸਿੰਘ ਜੋਸ਼ੀਗੁਰੂ ਗੋਬਿੰਦ ਸਿੰਘਧਰਤੀਪ੍ਰਤੀ ਵਿਅਕਤੀ ਆਮਦਨਅਨੀਮੀਆਸਿੱਧੂ ਮੂਸੇਵਾਲਾ🡆 More