ਜਰਮਨ ਬਸਤੀਵਾਦੀ ਸਾਮਰਾਜ

ਜਰਮਨ ਬਸਤੀਵਾਦੀ ਸਾਮਰਾਜ ਪਿਛੇਤਰੀ 19ਵੀਂ ਸਦੀ ਵਿੱਚ ਜਰਮਨ ਸਾਮਰਾਜ ਦੇ ਹਿੱਸੇ ਵਜੋਂ ਹੋਂਦ ਵਿੱਚ ਆਇਆ ਇੱਕ ਵਿਦੇਸ਼ੀ ਕਾਰਜ-ਖੇਤਰ ਸੀ। ਇਸ ਤੋਂ ਪਹਿਲੀਆਂ ਸਦੀਆਂ ਵਿੱਚ ਅਲੱਗ-ਅਲੱਗ ਜਰਮਨ ਰਾਜਾਂ ਵੱਲੋਂ ਥੋੜ੍ਹਚਿਰੀ ਬਸਤੀਵਾਦੀ ਯਤਨ ਕੀਤੇ ਗਏ ਸਨ ਪਰ ਸ਼ਾਹੀ ਜਰਮਨੀ ਦੇ ਬਸਤੀਵਾਦੀ ਉੱਪਰਾਲੇ 1884 ਵਿੱਚ ਸ਼ੁਰੂ ਹੋਏ। ਭਾਵੇਂ ਜਰਮਨੀ ਦੀਆਂ ਜ਼ਿਆਦਾਤਰ ਅਫ਼ਰੀਕੀ ਅਤੇ ਪ੍ਰਸ਼ਾਂਤ ਬਸਤੀਆਂ ਪਹਿਲੇ ਵਿਸ਼ਵ ਯੁੱਧ ਦੇ ਪਹਿਲੇ ਹਫ਼ਤਿਆਂ ਮੌਕੇ ਇਸ ਦੇ ਦੁਸ਼ਮਣਾਂ ਵੱਲੋਂ ਜ਼ਬਤ ਕਰ ਲਈਆਂ ਗਈਆਂ ਸਨ ਪਰ ਅਧਿਕਾਰਕ ਤੌਰ ਉੱਤੇ ਇਸ ਸਾਮਰਾਜ ਦਾ ਅੰਤ 10 ਜਨਵਰੀ 1920 ਵਿੱਚ ਯੁੱਧ ਵਿੱਚ ਹਾਰ ਮਗਰੋਂ ਵਰਸੈਯੇ ਦੀ ਸੰਧੀ ਉੱਤੇ ਦਸਤਖ਼ਤ ਕਰਨ ਉੱਪਰੰਤ ਹੋਇਆ।

ਜਰਮਨ ਬਸਤੀਵਾਦੀ ਸਾਮਰਾਜ
Deutsches Kolonialreich
1884–1920
Flag of ਜਰਮਨ
ਝੰਡਾ
1914 ਵਿੱਚ ਜਰਮਨ ਬਸਤੀਆਂ ਅਤੇ ਅਧੀਨ ਰਾਜ
1914 ਵਿੱਚ ਜਰਮਨ ਬਸਤੀਆਂ ਅਤੇ ਅਧੀਨ ਰਾਜ
ਸਥਿਤੀਬਸਤੀਵਾਦੀ ਸਾਮਰਾਜ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬਰਲਿਨ
ਹੋਹਨਸਾਲਰਨ
ਇਤਿਹਾਸ 
• Established
1884
• ਹਰੇਰੋ ਅਤੇ ਨਮਾਕਾ ਨਸਲਕੁਸ਼ੀ
1904
• ਵਰਸੈਯੇ ਦੀ ਸੰਧੀ ਉੱਤੇ ਦਸਤਖ਼ਤ
28 ਜੂਨ 1919
• Disestablished
1920
ਅੱਜ ਹਿੱਸਾ ਹੈ
List
  • ਫਰਮਾ:Country data ਟੋਗੋ
    ਫਰਮਾ:Country data ਕੈਮਰੂਨ
    ਫਰਮਾ:Country data ਗੈਬਾਨ
    ਫਰਮਾ:Country data ਮੱਧ ਅਫ਼ਰੀਕੀ ਗਣਰਾਜ
    ਫਰਮਾ:Country data ਚਾਡ
    ਫਰਮਾ:Country data ਕਾਂਗੋ
    ਫਰਮਾ:Country data ਨਮੀਬੀਆ
    ਫਰਮਾ:Country data ਰਵਾਂਡਾ
    ਫਰਮਾ:Country data ਬੁਰੂੰਡੀ
    ਫਰਮਾ:Country data ਤਨਜ਼ਾਨੀਆ
    ਫਰਮਾ:Country data ਪਾਪੂਆ ਨਿਊ ਗਿਨੀ
    ਜਰਮਨ ਬਸਤੀਵਾਦੀ ਸਾਮਰਾਜ ਚੀਨ
    ਫਰਮਾ:Country data ਸਮੋਆ
ਜਰਮਨ ਬਸਤੀਵਾਦੀ ਸਾਮਰਾਜ
ਇੱਕ ਪੂਰਬੀ ਅਫ਼ਰੀਕੀ ਮੂਲ ਨਿਵਾਸੀ ਅਸਕਾਰੀ ਜਰਮਨ ਸਾਮਰਾਜ ਦਾ ਬਸਤੀਵਾਦੀ ਝੰਡਾ ਫੜੀ ਖੜ੍ਹਾ

Tags:

ਜਰਮਨੀ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਕਲਾਵਾਂਸਿੱਧੂ ਮੂਸੇਵਾਲਾਨਰਿੰਦਰ ਸਿੰਘ ਕਪੂਰਪੜਨਾਂਵਵਿਸਾਖੀਸੁਬੇਗ ਸਿੰਘਪ੍ਰਿੰਸੀਪਲ ਤੇਜਾ ਸਿੰਘਕੋਸ਼ਕਾਰੀਪੰਜਾਬ ਦੀ ਰਾਜਨੀਤੀਬਿਲੀ ਆਇਲਿਸ਼ਕੁਦਰਤੀ ਤਬਾਹੀ੨੭੭ਬੰਦਾ ਸਿੰਘ ਬਹਾਦਰਸ਼ਬਦਪੁਆਧੀ ਉਪਭਾਸ਼ਾਖੋਲ ਵਿੱਚ ਰਹਿੰਦਾ ਆਦਮੀਮਾਂ ਬੋਲੀਮਨੁੱਖੀ ਹੱਕਪਰਮਾਣੂ ਸ਼ਕਤੀਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਆਧੁਨਿਕ ਪੰਜਾਬੀ ਕਵਿਤਾਰਿਸ਼ਤਾ-ਨਾਤਾ ਪ੍ਰਬੰਧਫੌਂਟਸੰਸਕ੍ਰਿਤ ਭਾਸ਼ਾਸਿੰਘ ਸਭਾ ਲਹਿਰਸਾਕਾ ਨੀਲਾ ਤਾਰਾਅਨੰਦਪੁਰ ਸਾਹਿਬ ਦਾ ਮਤਾਯੂਰਪਵਿਧਾਨ ਸਭਾਪੰਜਾਬੀ ਮੁਹਾਵਰੇ ਅਤੇ ਅਖਾਣਭਾਰਤੀ ਉਪਮਹਾਂਦੀਪਸਮਾਜਿਕ ਸੰਰਚਨਾਸ਼ਖ਼ਸੀਅਤਰਾਜਸਥਾਨਸਤਵਾਰਾਲਿੰਗ ਸਮਾਨਤਾਭੀਸ਼ਮ ਸਾਹਨੀਭਾਰਤ ਦੇ ਹਾਈਕੋਰਟਅਨੁਵਾਦਖੇਤੀਬਾੜੀਪੰਜਾਬ ਦੀ ਲੋਕਧਾਰਾਅਕਸ਼ਰਾ ਸਿੰਘਗੁਰਦੁਆਰਾ ਅੜੀਸਰ ਸਾਹਿਬਜਰਨੈਲ ਸਿੰਘ ਭਿੰਡਰਾਂਵਾਲੇਉ੍ਰਦੂਊਸ਼ਾ ਠਾਕੁਰਛੱਲ-ਲੰਬਾਈਪੰਜਾਬੀ ਲੋਕ ਬੋਲੀਆਂਪੰਜਾਬ ਦੇ ਲੋਕ ਧੰਦੇਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਬਾਬਾ ਦੀਪ ਸਿੰਘਪੰਜਾਬ, ਭਾਰਤਇਰਾਨ ਵਿਚ ਖੇਡਾਂਪਹਿਲੀ ਐਂਗਲੋ-ਸਿੱਖ ਜੰਗਬਘੇਲ ਸਿੰਘ7 ਸਤੰਬਰਸੁਰਜੀਤ ਪਾਤਰਰਾਈਨ ਦਰਿਆਪੂਰਾ ਨਾਟਕ27 ਮਾਰਚਗੰਨਾਛੰਦਸੰਯੁਕਤ ਰਾਜ ਅਮਰੀਕਾਬੋਲੇ ਸੋ ਨਿਹਾਲਸਫ਼ਰਨਾਮੇ ਦਾ ਇਤਿਹਾਸਸਵੈ-ਜੀਵਨੀਬਜਟਹਿਮਾਚਲ ਪ੍ਰਦੇਸ਼ਮੋਲਸਕਾਚੇਤਅਨੰਦਪੁਰ ਸਾਹਿਬ4 ਸਤੰਬਰ🡆 More