ਅਫ਼ਗ਼ਾਨੀ (ਨਿਸ਼ਾਨ: Afs; ਪਸ਼ਤੋ: افغانۍ; ਫ਼ਾਰਸੀ افغانی; ਕੋਡ: AFN) ਅਫ਼ਗ਼ਾਨਿਸਤਾਨ ਦੀ ਮੁਦਰਾ ਹੈ। ਇੱਕ ਅਫ਼ਗ਼ਾਨੀ ਵਿੱਚ 100 ਪੁਲ (پول) ਹੁੰਦੇ ਹਨ ਪਰ ਹੁਣ ਕੋਈ ਪੁਲ ਸਿੱਕੇ ਪ੍ਰਚੱਲਤ ਨਹੀਂ ਹਨ।
ਅਫ਼ਗ਼ਾਨ ਅਫ਼ਗ਼ਾਨੀ | |
---|---|
ਪਸ਼ਤੋ: افغانۍ, ਫ਼ਾਰਸੀ افغانی | |
ISO 4217 ਕੋਡ | AFN |
ਕੇਂਦਰੀ ਬੈਂਕ | ਅਫ਼ਗ਼ਾਨਿਸਤਾਨ ਬੈਂਕ |
ਵੈੱਬਸਾਈਟ | www.centralbank.gov.af |
ਵਰਤੋਂਕਾਰ | ਅਫ਼ਗ਼ਾਨਿਸਤਾਨ (ਯੂ.ਐੱਸ. ਡਾਲਰ ਸਮੇਤ) |
ਫੈਲਾਅ | 26.8% |
ਸਰੋਤ | The World Factbook, 2008 est. |
ਉਪ-ਇਕਾਈ | |
1/100 | ਪੁਲ |
ਨਿਸ਼ਾਨ | Af (ਇੱਕ-ਵਚਨ) ਜਾਂ Afs |
ਸਿੱਕੇ | 1 Af, 2, 5 ਅਫ਼ਗ਼ਾਨੀਆਂ |
ਬੈਂਕਨੋਟ | 1 Af, 2, 5, 10, 20, 50, 100, 500, 1000 ਅਫ਼ਗ਼ਾਨੀਆਂ |
This article uses material from the Wikipedia ਪੰਜਾਬੀ article ਅਫ਼ਗ਼ਾਨ ਅਫ਼ਗ਼ਾਨੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.