ਅਜਾਮਲ

ਅਜਾਮਲ ਜਾਂ ਅਜਾਮਿਲ ਇੱਕ ਵਿਦਵਾਨ ਤੇ ਦੁਰਾਚਾਰੀ ਬ੍ਰਾਹਮਣ ਸੀ। ਇਹ ਕੰਨੌਜ ਦਾ ਰਹਿਣ ਵਾਲਾ ਸੀ।

ਇਸ ਨੇ ਆਪਣੇ ਘਰ ਵੇਸਵਾ ਰਖੀ ਹੋਈ ਸੀ ਤੇ ਹਰ ਵਕਤ ਸ਼ਰਾਬ ਵਿੱਚ ਮਸਤ ਰਹਿਦਾਂ ਸੀ। ਇਸ ਦੇ ਘਰ ਛੇ ਪੁਤਰ ਹੋ ਚੁਕੇ ਸਨ। ਦੇਵਨੇਤ ਨਾਲ ਇੱਕ ਦਿਨ ਇੱਕ ਮਹਾਤਮਾ ਸਾਧੂ ਆ ਨਿਕਲੇ। ਅਜਾਮਲ ਨੇ ਇਹਨਾਂ ਦੀ ਸੇਵਾ ਕੀਤੀ। ਮਹਾਤਮਾ ਨੇ ਇਸ ਦੇ ਉਧਾਰ ਦਾ ਢੰਗ ਸੋਚ ਕੇ ਇਸ ਨੂੰ ਆਗਿਆ ਕੀਤੀ ਕਿ ਤੇਰੀ ਇਸਤਰੀ ਗਰਬਵਤੀ ਹੈ, ਐਤਕੀ ਜੋ ਪੁਤਰ ਜੰਵੇ ਉਸ ਦਾ ਨਾਮ "ਨਾਰਾਇਣ "ਰਖਣਾ ਤੇ ਹਰ ਸ਼ਮੇ ਉਸ ਨਾਲ ਲਾਢ ਪਿਆਰ ਕਰਦਿਆਂ "ਨਾਰਾਇਣ,ਨਾਰਾਇਣ " ਕਰ ਕੇ ਬੁਲਾਓਦੇ ਰਹਿਣਾ। ਅਜਾਮਲ ਨੇ ਪੁਤਰ ਪੈਦਾ ਹੋਣ ਤੇ ਉਸ ਦਾ ਨਾਮ ਨਾਰਾਇਣ ਹੀ ਰਖਿਆ।ਇਹ ਪਦ ਅਕਾਲ ਪੁਰਖ ਲਈ ਭੀ ਵਰਤਿਆ ਜਾਂਦਾ ਹੈ।ਜਦ ਅਜਾਮਲ ਦੇ ਆਖਿਰੀ ਸਮਾਂ ਆਇਆ ਤਦ ਇਸ ਨੀ ਮੋਹ ਵਿੱਚ ਆ ਕੇ ਇੱਕ -ਰਸ ਅਜਿਹੇ ਤਰੀਕੇ ਨਾਲ ਆਪਣੇ ਪੁਤਰ ਨੂੰ 'ਨਾਰਾਇਣ ਨਾਰਾਇਣ " ਕਰ ਕੇ ਪੁਕਾਰਿਆ ਕਿ ਇਸ ਦੀ ਲਿਵ ਅਕਾਲ ਪੁਰਖ ਨਾਲ ਲਗ ਗਈ ਤੇ ਇਸ ਤਰਾਂ ਅੰਤ ਸਮੇਂ ਅਜਾਮਲ ਦਾ ਉਧਾਰ ਹੋਇਆ।

ਅਜਾਮਲ ਕੋਉ ਅੰਤ ਕਲ ਮਹਿ ਨਾਰਾਇਣ ਸੁਧਿ ਆਈ।

ਜਾਂ ਗਤਿ ਕੋਉ ਜੋਗੀਸੁਰ ਬਾਛਤ,ਸੋ ਗਤਿ ਛਿਨ ਮਹਿ ਪਾਈ। (ਗੁਰੂ ਗ੍ਰੰਥ ਸਾਹਿਬ,ਰਾਮਕਲੀ ਮਹਲਾ 9,ਪੰਨਾ 902)

ਹਵਾਲੇ

Tags:

ਕੰਨੌਜ

🔥 Trending searches on Wiki ਪੰਜਾਬੀ:

ਸ਼ਬਦ ਅਲੰਕਾਰਪ੍ਰਹਿਲਾਦਪਾਲੀ ਭਾਸ਼ਾਜਰਨੈਲ ਸਿੰਘ ਭਿੰਡਰਾਂਵਾਲੇਗਰਾਮ ਦਿਉਤੇਤਰਸੇਮ ਜੱਸੜਅਲਾਹੁਣੀਆਂਪਾਉਂਟਾ ਸਾਹਿਬਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਕਵਿਤਾਦਲਿਤਪਲੈਟੋ ਦਾ ਕਲਾ ਸਿਧਾਂਤਗੁਰੂ ਹਰਿਰਾਇਪੰਜਾਬੀ ਆਲੋਚਨਾਪੰਜਾਬ ਦਾ ਇਤਿਹਾਸਰਣਧੀਰ ਸਿੰਘ ਨਾਰੰਗਵਾਲਮਹੀਨਾਆਨ-ਲਾਈਨ ਖ਼ਰੀਦਦਾਰੀਭਗਤ ਧੰਨਾ ਜੀਪੀਲੂਮਨੋਵਿਸ਼ਲੇਸ਼ਣਵਾਦਸਾਰਕਕਿਤਾਬਭਾਈ ਰੂਪਾਨਿਊਜ਼ੀਲੈਂਡਕਬੀਰਬਿਰਤਾਂਤ-ਸ਼ਾਸਤਰਪਿਆਰਚਰਨ ਸਿੰਘ ਸ਼ਹੀਦਰਾਜਾ ਹਰੀਸ਼ ਚੰਦਰਜਾਪੁ ਸਾਹਿਬਲੋਕ ਸਾਹਿਤਕਾਦਰਯਾਰਸੰਯੁਕਤ ਪ੍ਰਗਤੀਸ਼ੀਲ ਗਠਜੋੜਕਮਲ ਮੰਦਿਰਅਤਰ ਸਿੰਘਆਲਮੀ ਤਪਸ਼ਮਾਤਾ ਸੁਲੱਖਣੀਉਰਦੂਪੰਜਾਬ ਵਿਧਾਨ ਸਭਾਸਿੰਚਾਈਮਹਿਮੂਦ ਗਜ਼ਨਵੀਤਰਨ ਤਾਰਨ ਸਾਹਿਬਵਾਰਤਕਵਿਆਕਰਨਿਕ ਸ਼੍ਰੇਣੀਪੰਜਾਬ ਵਿੱਚ ਕਬੱਡੀਸੀ++ਕਰਤਾਰ ਸਿੰਘ ਸਰਾਭਾਕਿੱਕਲੀਮਨੁੱਖ ਦਾ ਵਿਕਾਸਪੁਠ-ਸਿਧਅਲ ਨੀਨੋਕਾਮਾਗਾਟਾਮਾਰੂ ਬਿਰਤਾਂਤਅਮਰ ਸਿੰਘ ਚਮਕੀਲਾਜੰਗਲੀ ਜੀਵ ਸੁਰੱਖਿਆਦਵਾਈਮੱਧਕਾਲੀਨ ਪੰਜਾਬੀ ਸਾਹਿਤਭੰਗਾਣੀ ਦੀ ਜੰਗਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਪੰਜਾਬੀ ਬੁ਼ਝਾਰਤਸਰਸੀਣੀਪੰਜਾਬੀ ਕੱਪੜੇਪਾਣੀ ਦੀ ਸੰਭਾਲਧੁਨੀ ਸੰਪ੍ਰਦਾਅੰਮ੍ਰਿਤਾ ਪ੍ਰੀਤਮਮਈ ਦਿਨਗਾਂਇਸ਼ਤਿਹਾਰਬਾਜ਼ੀਲੋਕ ਖੇਡਾਂਮੁਹਾਰਨੀਖਡੂਰ ਸਾਹਿਬਜਵਾਹਰ ਲਾਲ ਨਹਿਰੂਸੁਖਬੀਰ ਸਿੰਘ ਬਾਦਲਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਨਾਂਵਵਿਸ਼ਵਾਸਨਿਰਵੈਰ ਪੰਨੂਸੁਖਵੰਤ ਕੌਰ ਮਾਨਨਕੋਦਰ🡆 More