ਅਜ਼ਰਬਾਈਜਾਨ ਜਾਂ ਅਜ਼ਰਬੈਜਾਨ ( Error: }: text has italic markup (help); ਅਜ਼ੇਰੀ: Error: }: text has italic markup (help)), ਜਾਂ ਇਰਾਨੀ ਅਜ਼ਰਬਾਈਜਾਨ ਉੱਤਰ-ਪੱਛਮੀ ਇਰਾਨ ਦਾ ਇੱਕ ਇਲਾਕਾ ਹੈ। ਇਹਨੂੰ ਇਤਿਹਾਸਕ ਤੌਰ ਉੱਤੇ ਆਤਰੋਪਾਤੀਨ ਜਾਂ ਆਤਰੋਪਤਕਨ ਵੀ ਆਖਿਆ ਜਾਂਦਾ ਹੈ। ਕੁਝ ਲੋਕ ਇਸ ਇਲਾਕੇ ਨੂੰ ਦੱਖਣੀ ਅਜ਼ਰਬਾਈਜਾਨ ਜਾਂ ਦੱਖਣ ਅਜ਼ਰਬਾਈਜਾਨ ਵੀ ਕਹਿੰਦੇ ਹਨ ਪਰ ਕੁਝ ਸ਼ਗਿਰਦ ਅਤੇ ਸਰੋਤ ਇਹਨਾਂ ਇਸਤਲਾਹਾਂ ਨੂੰ ਸਿਆਸੀ ਮਨਸੂਬਾ ਗਿਣਦੇ ਹਨ।
This article uses material from the Wikipedia ਪੰਜਾਬੀ article ਅਜ਼ਰਬਾਈਜਾਨ (ਇਰਾਨ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.