ਹੱਕਲਬਰੀ ਫ਼ਿਨ ਦੇ ਕਾਰਨਾਮੇ

ਹੱਕਲਬਰੀ ਫ਼ਿਨ ਦੇ ਕਾਰਨਾਮੇ (Adventures of Huckleberry Finn) (ਜਾਂ, ਨਵੇਂ ਅਡੀਸ਼ਨਾਂ ਵਿੱਚ, The Adventures of Huckleberry Finn) ਮਾਰਕ ਟਵੇਨ ਦਾ ਲਿਖਿਆ ਨਾਵਲ ਹੈ। ਇਹ ਪਹਿਲੀ ਵਾਰ ਦਸੰਬਰ 1884 ਵਿੱਚ ਇੰਗਲੈਂਡ ਅਤੇ ਫਰਵਰੀ 1885 ਵਿੱਚ ਯੂਨਾਈਟਡ ਸਟੇਟਸ ਵਿੱਚ ਛਪਿਆ ਸੀ। ਇਹ੍ ਮਹਾਨ ਅਮਰੀਕੀ ਨਾਵਲਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹ ਵਰਨੈਕੂਲਰ ਅੰਗਰੇਜ਼ੀ ਵਿੱਚ ਲਿਖੀਆਂ ਅਮਰੀਕੀ ਸਾਹਿਤ ਦੀਆਂ ਪਹਿਲੀਆਂ ਵੱਡੀਆਂ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਸਥਾਨਕ ਅਮਰੀਕੀ ਆਂਚਲਿਕਤਾ ਦਾ ਰੰਗ ਬਹੁਤ ਗੂੜ੍ਹਾ ਹੈ। ਇਹ ਟਾਮ ਸਾਇਅਰ ਦੇ ਦੋਸਤ ਅਤੇ ਮਾਰਕ ਟਵੇਨ ਦੇ ਦੋ ਹੋਰ ਨਾਵਲਾਂ (ਟਾਮ ਸਾਇਅਰ ਅਬਰੋਡ ਅਤੇ ਟਾਮ ਸਾਇਅਰ, ਡਿਟੈਕਟਿਵ) ਦੇ ਨੈਰੇਟਰ ਹੱਕਲਬਰੀ ਹੱਕ ਫ਼ਿਨ ਦੇ ਉੱਤਮ ਪੁਰਖੀ ਬਿਰਤਾਂਤ ਵਿੱਚ ਲਿਖਿਆ ਗਿਆ ਹੈ। ਇਹ ਟਾਮ ਸਾਇਅਰ ਦੇ ਕਾਰਨਾਮੇ ਦਾ ਤੁਰਤ ਅਗਲਾ ਭਾਗ ਹੈ।

ਹੱਕਲਬਰੀ ਫ਼ਿਨ ਦੇ ਕਾਰਨਾਮੇ Adventures of Huckleberry Finn
ਹੱਕਲਬਰੀ ਫ਼ਿਨ ਦੇ ਕਾਰਨਾਮੇ
ਪਹਿਲੀ ਅਡੀਸ਼ਨ ਦਾ ਕਵਰ
ਲੇਖਕਮਾਰਕ ਟਵੇਨ
ਚਿੱਤਰਕਾਰE. W. Kemble
ਮੁੱਖ ਪੰਨਾ ਡਿਜ਼ਾਈਨਰਟੇਲਰ
ਦੇਸ਼ਯੂਨਾਈਟਡ ਕਿੰਗਡਮ / ਯੂਨਾਈਟਡ ਸਟੇਟਸ
ਭਾਸ਼ਾਅੰਗਰੇਜ਼ੀ
ਲੜੀ27
ਵਿਧਾਵਿਅੰਗ ਨਾਵਲ
ਪ੍ਰਕਾਸ਼ਨ ਦੀ ਮਿਤੀ
1884 ਯੂ ਕੇ ਅਤੇ ਕੈਨੇਡਾ
1885 ਯੂਨਾਈਟਡ ਸਟੇਟਸs
ਮੀਡੀਆ ਕਿਸਮਪ੍ਰਿੰਟ
ਸਫ਼ੇ366
ਓ.ਸੀ.ਐਲ.ਸੀ.29489461
ਇਸ ਤੋਂ ਪਹਿਲਾਂਲਾਈਫ਼ ਆਨ ਦ ਮਿੱਸੀਸਿੱਪੀ 
ਇਸ ਤੋਂ ਬਾਅਦਅ ਕਨੈਕਟੀਕੱਟ ਯਾਂਕੀ ਇਨ ਕਿੰਗ ਆਰਥਰ'ਜ ਕੋਰਟ 

ਹਵਾਲੇ

Tags:

ਟਾਮ ਸਾਇਅਰ ਦੇ ਕਾਰਨਾਮੇਨਾਵਲਮਹਾਨ ਅਮਰੀਕੀ ਨਾਵਲਮਾਰਕ ਟਵੇਨ

🔥 Trending searches on Wiki ਪੰਜਾਬੀ:

ਏਡਜ਼ਗੁਰੂ ਤੇਗ ਬਹਾਦਰਐਮਨੈਸਟੀ ਇੰਟਰਨੈਸ਼ਨਲਨਾਈਜੀਰੀਆਪੰਜਾਬ (ਭਾਰਤ) ਦੀ ਜਨਸੰਖਿਆਵਟਸਐਪਭਗਤ ਰਵਿਦਾਸਪੁਆਧੀ ਉਪਭਾਸ਼ਾਵਲਾਦੀਮੀਰ ਪੁਤਿਨ1940 ਦਾ ਦਹਾਕਾਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਡਰੱਗਖੀਰੀ ਲੋਕ ਸਭਾ ਹਲਕਾਰਸ (ਕਾਵਿ ਸ਼ਾਸਤਰ)27 ਮਾਰਚਗੁਰਦੁਆਰਾ ਬੰਗਲਾ ਸਾਹਿਬਗੁਰਦਾਸਾਊਥਹੈਂਪਟਨ ਫੁੱਟਬਾਲ ਕਲੱਬਜੈਵਿਕ ਖੇਤੀ14 ਅਗਸਤਲਾਲਾ ਲਾਜਪਤ ਰਾਏਗੁਰਬਖ਼ਸ਼ ਸਿੰਘ ਪ੍ਰੀਤਲੜੀ1923ਜ਼ਿਮੀਦਾਰਪੰਜਾਬੀ ਅਖ਼ਬਾਰਲੋਕਸਿਮਰਨਜੀਤ ਸਿੰਘ ਮਾਨਸੀ. ਕੇ. ਨਾਇਡੂਮਲਾਲਾ ਯੂਸਫ਼ਜ਼ਈਦੁਨੀਆ ਮੀਖ਼ਾਈਲਬ੍ਰਾਤਿਸਲਾਵਾਮਿਖਾਇਲ ਬੁਲਗਾਕੋਵਮੋਬਾਈਲ ਫ਼ੋਨਥਾਲੀ29 ਸਤੰਬਰਪੁਆਧਘੱਟੋ-ਘੱਟ ਉਜਰਤਜੱਕੋਪੁਰ ਕਲਾਂਜਮਹੂਰੀ ਸਮਾਜਵਾਦਜੌਰਜੈਟ ਹਾਇਅਰਧਨੀ ਰਾਮ ਚਾਤ੍ਰਿਕਯੂਰਪਅਨੀਮੀਆਜਿਓਰੈਫਫੁਲਕਾਰੀਜਾਵੇਦ ਸ਼ੇਖਗੈਰੇਨਾ ਫ੍ਰੀ ਫਾਇਰਗੁਰੂ ਰਾਮਦਾਸਅਲਾਉੱਦੀਨ ਖ਼ਿਲਜੀਕੁਲਵੰਤ ਸਿੰਘ ਵਿਰਕਭੁਚਾਲਹੁਸ਼ਿਆਰਪੁਰਗੜ੍ਹਵਾਲ ਹਿਮਾਲਿਆਲੋਕ ਸਭਾਪ੍ਰੇਮ ਪ੍ਰਕਾਸ਼ਸ਼ਰੀਅਤਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਬੰਦਾ ਸਿੰਘ ਬਹਾਦਰ1910ਗੁਰੂ ਗੋਬਿੰਦ ਸਿੰਘਮਾਤਾ ਸੁੰਦਰੀਗ੍ਰਹਿਬਾਬਾ ਬੁੱਢਾ ਜੀਸਦਾਮ ਹੁਸੈਨਪੰਜਾਬ ਰਾਜ ਚੋਣ ਕਮਿਸ਼ਨਮਾਰਟਿਨ ਸਕੌਰਸੀਜ਼ੇਸਿੱਖ ਸਾਮਰਾਜਆਮਦਨ ਕਰ8 ਅਗਸਤਨਕਈ ਮਿਸਲਵਹਿਮ ਭਰਮਅਨੂਪਗੜ੍ਹਪੰਜਾਬ ਦੇ ਤਿਓਹਾਰਵਿਗਿਆਨ ਦਾ ਇਤਿਹਾਸਪਾਣੀਪਤ ਦੀ ਪਹਿਲੀ ਲੜਾਈ🡆 More