ਹਾਰ ਸਿੰਗਾਰ

ਹਾਰ ਸਿੰਗਾਰ ਇੱਕ ਫੁੱਲਦਾਰ ਦਰਖਤ ਹੁੰਦਾ ਹੈ ਉਸਨੂੰ ਪੰਜਾਬੀ ਵਿੱਚ ਹਾਰ ਸਿੰਗਾਰ, ਸੰਸਕ੍ਰਿਤ ਵਿੱਚ ਪਰਿਜਾਤ, ਬੰਗਲਾ ਵਿੱਚ ਸ਼ਿਉਲੀ ਕਹਿੰਦੇ ਹਨ। ਇਸ ਦਰਖਤ ਉੱਤੇ ਛੋਟੇ ਛੋਟੇ ਸਫੇਦ ਫੁੱਲ ਆਉਂਦੇ ਹਨ, ਅਤੇ ਫੁੱਲ ਦੀ ਡੰਡੀ ਨਾਰੰਗੀ ਰੰਗ ਦੀ ਹੁੰਦੀ ਹੈ। ਇਸ ਦਾ ਬਨਸਪਤੀਕ ਨਾ ਨਿਕਟੇਂਥਿਸ ਆਰਬੋਰਟਰਿਸਟਿਸ ਹੈ। ਹਾਰ ਸਿੰਗਾਰ ਉੱਤੇ ਸੁੰਦਰ ਅਤੇ ਸੁਗੰਧਿਤ ਫੁੱਲ ਲੱਗਦੇ ਹਨ। ਇਸਦੇ ਫੁੱਲ, ਪੱਤੇ ਅਤੇ ਛਾਲ ਦੀ ਵਰਤੋਂ ਔਸ਼ਧੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਸਾਰੇ ਭਾਰਤ ਵਿੱਚ ਪੈਦਾ ਹੁੰਦਾ ਹੈ। ਇਹ ਪੱਛਮੀ ਬੰਗਾਲ ਦਾ ਰਾਜ ਪੁਸ਼ਪ ਹੈ।

Nyctanthes arbor-tristis
ਹਾਰ ਸਿੰਗਾਰ
Scientific classification
Kingdom:
Plantae
(unranked):
Angiosperms
(unranked):
Eudicots
(unranked):
Asterids
Order:
Lamiales
Family:
Oleaceae
Genus:
Nyctanthes
Species:
N. arbor-tristis
Binomial name
Nyctanthes arbor-tristis
L.

Tags:

🔥 Trending searches on Wiki ਪੰਜਾਬੀ:

ਗੋਰਖਨਾਥਖੋ-ਖੋਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਰੂਸਆਇਡਾਹੋਪ੍ਰੋਸਟੇਟ ਕੈਂਸਰਚੰਡੀ ਦੀ ਵਾਰਸਰਪੰਚਸੀ. ਰਾਜਾਗੋਪਾਲਚਾਰੀਖ਼ਾਲਸਾਫ਼ਾਜ਼ਿਲਕਾਅੰਬੇਦਕਰ ਨਗਰ ਲੋਕ ਸਭਾ ਹਲਕਾਇਲੀਅਸ ਕੈਨੇਟੀਜਿਓਰੈਫਸਭਿਆਚਾਰਕ ਆਰਥਿਕਤਾਚੁਮਾਰਮਹਿਦੇਆਣਾ ਸਾਹਿਬਯੂਰਪੀ ਸੰਘਪੰਜਾਬੀ ਅਖ਼ਬਾਰਹਨੇਰ ਪਦਾਰਥਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਮੇਡੋਨਾ (ਗਾਇਕਾ)ਰਣਜੀਤ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਯੂਨੀਕੋਡਹੱਡੀਸੁਖਮਨੀ ਸਾਹਿਬਵਿਰਾਸਤ-ਏ-ਖ਼ਾਲਸਾਲਕਸ਼ਮੀ ਮੇਹਰਕਵਿਤਾਸੋਮਨਾਥ ਲਾਹਿਰੀਇੰਡੀਅਨ ਪ੍ਰੀਮੀਅਰ ਲੀਗਸਾਕਾ ਨਨਕਾਣਾ ਸਾਹਿਬਬੋਲੀ (ਗਿੱਧਾ)ਮਹਿਮੂਦ ਗਜ਼ਨਵੀਅਜਨੋਹਾਭਾਰਤੀ ਜਨਤਾ ਪਾਰਟੀਬ੍ਰਾਤਿਸਲਾਵਾਭਗਵੰਤ ਮਾਨਸਕਾਟਲੈਂਡਵਿਆਨਾਸਿੰਗਾਪੁਰਗੁਰੂ ਨਾਨਕ ਜੀ ਗੁਰਪੁਰਬਖ਼ਬਰਾਂਗੁਰੂ ਗਰੰਥ ਸਾਹਿਬ ਦੇ ਲੇਖਕਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਦਿਵਾਲੀਗੌਤਮ ਬੁੱਧਲਾਲਾ ਲਾਜਪਤ ਰਾਏਸਵਰਉਕਾਈ ਡੈਮਪ੍ਰੇਮ ਪ੍ਰਕਾਸ਼ਰੋਮਧਰਤੀਅਰਦਾਸਵਹਿਮ ਭਰਮਪੇ (ਸਿਰਿਲਿਕ)ਯਿੱਦੀਸ਼ ਭਾਸ਼ਾਦੂਜੀ ਸੰਸਾਰ ਜੰਗਪੀਜ਼ਾਸੰਤੋਖ ਸਿੰਘ ਧੀਰਬਵਾਸੀਰਭਾਰਤ ਦੀ ਸੰਵਿਧਾਨ ਸਭਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰੂ ਗ੍ਰੰਥ ਸਾਹਿਬਸੁਪਰਨੋਵਾਸਾਊਥਹੈਂਪਟਨ ਫੁੱਟਬਾਲ ਕਲੱਬਅਕਬਰਪੰਜਾਬੀ ਆਲੋਚਨਾਖੇਡਦੀਵੀਨਾ ਕੋਮੇਦੀਆਮਨੁੱਖੀ ਸਰੀਰਅੰਜਨੇਰੀਸ਼ਾਹ ਮੁਹੰਮਦਅਟਾਰੀ ਵਿਧਾਨ ਸਭਾ ਹਲਕਾ🡆 More