ਹਾਰਲੋ ਸ਼ੇਪਲੇ

ਹਾਰਲੋ ਸ਼ੈਪਲੇ (ਨਵੰਬਰ 2, 1885 – 20 ਅਕਤੂਬਰ, 1972) ਇੱਕ ਅਮਰੀਕੀ ਵਿਗਿਆਨੀ, ਹਾਰਵਰਡ ਕਾਲਜ ਆਬਜ਼ਰਵੇਟਰੀ (1921–1952) ਦਾ ਮੁਖੀ ਸੀ, ਅਤੇ ਬਾਅਦ ਵਾਲੇ ਨਿਊ ਡੀਲ ਅਤੇ ਫੇਅਰ ਡੀਲ ਦੌਰਾਨ ਸਿਆਸੀ ਕਾਰਕੁਨ ਸੀ।

ਹਾਰਲੋ ਸ਼ੇਪਲੇ
ਹਾਰਲੋ ਸ਼ੇਪਲੇ
ਜਨਮ2 ਨਵੰਬਰ, 1885
ਨਸਵਿਲੇ, ਅਮਰੀਕਾ
ਮੌਤਅਕਤੂਬਰ 20, 1972(1972-10-20) (ਉਮਰ 86)
ਬੋਲਡਰ ਕੋਲਾਰਾਡੋ, ਅਮਰੀਕਾ
ਅਲਮਾ ਮਾਤਰਮਿਸੌਰੀ ਯੂਨੀਵਰਸਿਟੀ, ਪ੍ਰਿੰਸਟਨ ਯੂਨੀਵਰਸਿਟੀ
ਲਈ ਪ੍ਰਸਿੱਧਅਕਾਸ਼ ਗੰਗਾ ਵਿੱਚ ਸੂਰਜ ਦੀ ਸਹੀ ਸਥਾਂਨ
ਬੱਚੇ5 ਬੱਚੇ
ਵਿਗਿਆਨਕ ਕਰੀਅਰ
ਡਾਕਟੋਰਲ ਸਲਾਹਕਾਰਹੈਨਰੀ ਨੋਰਿਸ ਰਸ਼ਲ
ਡਾਕਟੋਰਲ ਵਿਦਿਆਰਥੀਸੇਸਿਲੀਆ ਪੇਨੇ ਗਪੋਸਚਕਿਨ, ਕਾਰਲ ਸੇਫਰਟ
ਹੋਰ ਉੱਘੇ ਵਿਦਿਆਰਥੀਗੋਰਜ ਲੇਮੈਟਰੇ

ਸ਼ੇਪਲੇ ਨੇ ਪੈਰਾਲੈਕਸ ਦੀ ਵਰਤੋਂ ਕਰਕੇ ਮਿਲਕੀ ਵੇ ਗਲੈਕਸੀ ਦੇ ਆਕਾਰ ਅਤੇ ਇਸਦੇ ਅੰਦਰ ਸੂਰਜ ਦੀ ਸਥਿਤੀ ਦਾ ਅੰਦਾਜ਼ਾ ਲਗਾਉਣ ਲਈ ਸੇਫੀਡ ਵੇਰੀਏਬਲ ਤਾਰਿਆਂ ਦੀ ਵਰਤੋਂ ਕੀਤੀ। 1953 ਵਿੱਚ ਉਸਨੇ ਆਪਣੇ "ਤਰਲ ਪਾਣੀ ਦੀ ਪੱਟੀ" ਥਿਊਰੀ ਦਾ ਪ੍ਰਸਤਾਵ ਕੀਤਾ, ਜਿਸਨੂੰ ਹੁਣ ਰਹਿਣਯੋਗ ਜ਼ੋਨ ਦੀ ਧਾਰਨਾ ਵਜੋਂ ਜਾਣਿਆ ਜਾਂਦਾ ਹੈ।

ਖੋਜ

ਉਹ ਪਹਿਲੇ ਵਿਗਿਆਨੀ ਸਨ ਜਿਹਨਾਂ ਨੇ ਇਹ ਸਿਧਾਂਤ ਪੇਸ਼ ਕੀਤਾ ਸੀ ਕੀ ਸਾਡਾ ਸੁਰਜ ਸਾਡੀ ਗਲੈਕਸੀ ਮਿਲਕੀ ਵੇ ਦੇ ਸੈੰਟਰ ਵਿਚ ਨਹੀੰ ਹੈ ਅਤੇ ਨਾਹੀ ਸਾਡੀ ਗਲੈਕਸੀ ਸਾਡੇ ਸੁਰਜ ਦਾ ਚੱਕਰ ਲੱਗਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕੀ ਸਾਡਾ ਸੁਰਜ ਸਾਡੀ ਗਲੈਕਸੀ ਦੇ ਕੇਂਦਰ ਤੋੰ ਲਗਭਗ 30 ਹਜ਼ਾਰ ਪ੍ਰਕਾਸ਼ ਸਾਲ ਦੁਰੀ ਤੇ ਹੈ ਅਤੇ ਅੱਜ ਇਹ ਮੰਨਿਆ ਜਾਂਦਾ ਹੈ ਕੀ ਸਾਡਾ ਸੁਰਜ ਸਾਡੀ ਗਲੈਕਸੀ ਦੇ ਸੈੰਟਰ ਤੋਂ ਲਗਭਗ 27 ਹਜ਼ਾਰ ਪ੍ਰਕਾਸ਼ ਸਾਲ ਦੁਰ ਹੈ। ਸ਼ੇਪਲੀ ਨੇ ਆਪਣੀ 60 ਇੰਚ ਦੀ ਟੈਲੀਸਕੋਪ ਨਾਲ ਬ੍ਰਾਹਮਾਂਡ ਵਿੱਚ ਮੋਜੁਦ ਤਾਰਿਆ ਗਲੈਕਸੀਆ ਦਾ ਅਧਿਯਨ ਕਰਕੇ ਇੱਕ ਹੋਰ ਸਿਧਾਂਤ ਪੇਸ਼ ਕੀਤਾ। ਸ਼ੇਪਲੀ ਹੀ ਉਹ ਪਹਿਲੇ ਵਿਗਿਆਨੀ ਸਨ ਜਿਹਨਾਂ ਨੇ ਤਰਲ ਪਾਣੀ ਦਾ ਸਿਧਾਂਤ ਦਾ ਸਿਧਾਂਤ ਪੇਸ਼ ਕੀਤਾ ਜਿਸਨੂੰ ਕੀ ਰਹਿਣਯੋਗ ਜ਼ੋਨ ਵੀ ਕਿਹਾ ਜਾਂਦਾ ਹੈ। ਰਹਿਣਯੋਗ ਜ਼ੋਨ ਉਸ ਗ੍ਰਿਹ ਨੂੰ ਮੰਨਿਆ ਜਾਂਦਾ ਹੈ ਜੋ ਕੀ ਆਪਣੇ ਤਾਰੇ ਤੋਂ ਇੱਕ ਸਹੀ ਦੁਰੀ ਤੇ ਹੋਵੇ ਜੇਕਰ ਗ੍ਰਿਹ ਆਪਣੇ ਤਾਰੇ ਦੇ ਬਹੁਤ ਨਜ਼ਦੀਕ ਹੋਵੇਗਾ ਤਾਂ ਉਸਦਾ ਤਾਪਮਾਨ ਬਹੁਤ ਜ਼ਿਆਦਾ ਹੋਵੇਗਾ ਅਤੇ ਜੇਕਰ ਬਹੁਤ ਦੁਰ ਹੋਵੇਗਾ ਤਾਂ ਉਸ ਤਾਰੇ ਦਾ ਤਾਪਮਾਨ ਬਹੁਤ ਹੀ ਘੱਟ ਹੋਵੇਗਾ ਅਤੇ ਦੋਨਾਂ ਸਥਿਤੀਆਂ ਵਿੱਚ ਉਸ ਗ੍ਰਿਹ ਤੇ ਜੀਵਨ ਦਾ ਹੋਣਾ ਮੂਸ਼ਕਲ ਹੋਵੇਗਾ , ਜਿੱਥੇ ਕੀ ਅਨੇਕਾਂ ਗੈਸਾਂ ਮੋਜੁਦ ਹੋਣ , ਉਸ ਗ੍ਰਿਹ ਦੀ ਸਤਿਹ ਪਥਰੀਲੀ ਹੋਵੇ ਯਾਣੀ ਚਟਾਣਾਂ ਦੀ ਬਣੀ ਹੋਵੇ , ਉਸ ਗ੍ਰਿਹ ਦਾ ਵਾਯੁਮੰਡਲ ਇਸ ਤਰਾਂ ਦਾ ਹੋਵੇ ਕੀ ਅੱਗੇ ਆਪਣੇ ਤਾਰੇ ਤੋਂ ਆਉਣ ਵਾਲੀ ਰੈਡਿਏਸ਼ਨ ਨੂੰ ਰੋਕ ਸਕਦਾ ਹੋਵੇ ਤੇ ਉਸ ਗ੍ਰਿਹ ਤੇ ਪਾਣੀ ਤਰਲ ਅਵਸਥਾ ਵਿਚ ਮੋਜੁਦ ਹੋਵੇ . ਜੇਕਰ ਇਹ ਸਾਰੀਆਂ ਵਿਸ਼ੇਸ਼ਤਾਵਾਂ ਕਿਸੇ ਗ੍ਰਿਹ ਵਿਚ ਹੋਣ ਤਾਂ ਉਸ ਨੂੰ ਰਹਿਣਯੋਗ ਜ਼ੋਨ ਮੰਨਿਆ ਜਾਂਦਾ ਹੈ ਜਿਵੇਂ ਕੀ ਸਾਡੀ ਪ੍ਰਿਥਵੀ। ਸ਼ੇਪਲੀ ਨੇ ਸਾਡੀ ਪ੍ਰਿਥਵੀ ਅਤੇ ਕੁਝ ਹੋਰ ਤਾਰਿਆਂ ਦੀ ਸਟੱਡੀ ਕਰਣ ਤੋਂ ਬਾਦ ਅਂਦਾਜਾ ਲਾਇਆ ਕੀ ਸਾਡੀ ਗਲੈਕਸੀ ਵਿੱਚ ਲਗਭਗ ਤਿੰਨ ਹਜ਼ਾਰ ਦੇ ਕਰੀਬ ਪ੍ਰਿਥਵੀ ਵਰਗੇ ਗ੍ਰਿਹ ਹੋ ਸਕਦੇ ਹਨ। ਸ਼ੇਪਲੀ ਦਾ ਇੱਕ ਸਿਧਾਂਤ ਗਲਤ ਹੋ ਗਿਆ ਕੀ ਸਾਰਾ ਯੁਨੀਵਰਸ ਸਾਡੀ ਗਲ਼ੇਕਸੀ ਮਿਲਕੀ ਵੇ ਵਿੱਚ ਹੀ ਮੋਜੁਦ ਹੈ। ਸ਼ੇਪਲੀ ਨੇ ਇਹ ਵੀ ਦੱਸਿਆ ਕੀ ਸਾਡੀ ਗਲੈਕਸੀ ਦਾ ਸਾਈਜ ਲਗਭਗ ਤਿੰਨ ਲੱਖ ਪ੍ਰਕਾਸ਼ ਸਾਲ ਹੈ। ਜੋ ਕੀ ਇੱਕ ਲੱਖ ਦਸ ਹਜ਼ਾਰ ਸਾਲ ਮੰਨਿਆ ਜਾਂਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਅਫ਼ਰੀਕਾਜੈਵਿਕ ਖੇਤੀਗੁਰੂ ਨਾਨਕਅਨੁਵਾਦਪੰਜਾਬੀ ਲੋਕ ਗੀਤਇੰਡੋਨੇਸ਼ੀ ਬੋਲੀਰਣਜੀਤ ਸਿੰਘਮੱਧਕਾਲੀਨ ਪੰਜਾਬੀ ਸਾਹਿਤਪਾਣੀਪਤ ਦੀ ਪਹਿਲੀ ਲੜਾਈਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਗੁਰੂ ਤੇਗ ਬਹਾਦਰਸੋਹਣ ਸਿੰਘ ਸੀਤਲ383ਵਿਆਕਰਨਿਕ ਸ਼੍ਰੇਣੀਲੋਕ ਸਭਾਧਰਮਆਗਰਾ ਫੋਰਟ ਰੇਲਵੇ ਸਟੇਸ਼ਨਏਸ਼ੀਆਬਰਮੀ ਭਾਸ਼ਾਉਕਾਈ ਡੈਮਚਰਨ ਦਾਸ ਸਿੱਧੂਦ ਸਿਮਪਸਨਸਨਾਟਕ (ਥੀਏਟਰ)ਅੰਮ੍ਰਿਤਾ ਪ੍ਰੀਤਮ1910ਗੁਰੂ ਅਮਰਦਾਸਅੰਤਰਰਾਸ਼ਟਰੀ ਮਹਿਲਾ ਦਿਵਸਮੁਕਤਸਰ ਦੀ ਮਾਘੀਐੱਫ਼. ਸੀ. ਡੈਨਮੋ ਮਾਸਕੋਏ. ਪੀ. ਜੇ. ਅਬਦੁਲ ਕਲਾਮਪੰਜਾਬ ਦੇ ਮੇਲੇ ਅਤੇ ਤਿਓੁਹਾਰਬ੍ਰਾਤਿਸਲਾਵਾਅਯਾਨਾਕੇਰੇ8 ਦਸੰਬਰਯੂਰਪੀ ਸੰਘਸੁਰ (ਭਾਸ਼ਾ ਵਿਗਿਆਨ)ਆਤਾਕਾਮਾ ਮਾਰੂਥਲ2015 ਨੇਪਾਲ ਭੁਚਾਲਮਿਲਖਾ ਸਿੰਘਥਾਲੀਅਲਾਉੱਦੀਨ ਖ਼ਿਲਜੀਨੀਦਰਲੈਂਡਚੈਸਟਰ ਐਲਨ ਆਰਥਰਯੁੱਧ ਸਮੇਂ ਲਿੰਗਕ ਹਿੰਸਾਆਮਦਨ ਕਰਭਾਰਤ–ਪਾਕਿਸਤਾਨ ਸਰਹੱਦਸ਼ਿਵ ਕੁਮਾਰ ਬਟਾਲਵੀਵਿਅੰਜਨ28 ਅਕਤੂਬਰਮੋਹਿੰਦਰ ਅਮਰਨਾਥਗੁਰੂ ਗ੍ਰੰਥ ਸਾਹਿਬਇਟਲੀਭੰਗਾਣੀ ਦੀ ਜੰਗਕ੍ਰਿਸਟੋਫ਼ਰ ਕੋਲੰਬਸਲਾਲ ਚੰਦ ਯਮਲਾ ਜੱਟ21 ਅਕਤੂਬਰਪੰਜਾਬੀ ਜੰਗਨਾਮੇਬੀ.ਬੀ.ਸੀ.ਅਕਤੂਬਰਮੁਨਾਜਾਤ-ਏ-ਬਾਮਦਾਦੀਪੰਜਾਬ, ਭਾਰਤਦੋਆਬਾਸਵੈ-ਜੀਵਨੀਆਸਾ ਦੀ ਵਾਰਕੁਲਵੰਤ ਸਿੰਘ ਵਿਰਕਚੜ੍ਹਦੀ ਕਲਾਅੰਜਨੇਰੀਕਰਨ ਔਜਲਾਨਾਰੀਵਾਦ1989 ਦੇ ਇਨਕਲਾਬਫੀਫਾ ਵਿਸ਼ਵ ਕੱਪ 2006ਆ ਕਿਊ ਦੀ ਸੱਚੀ ਕਹਾਣੀਢਾਡੀਬਿਆਸ ਦਰਿਆਕ੍ਰਿਕਟ ਸ਼ਬਦਾਵਲੀ🡆 More