ਹਰਚੰਦ ਸਿੰਘ ਬੇਦੀ

ਹਰਚੰਦ ਸਿੰਘ ਬੇਦੀ (1951-2021) ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਜਗਤ ਵਿਚ ਸਥਾਪਤ ਸ਼ਖਸੀਅਤ ਸਨ। ਉਹਨਾਂ ਦਾ ਸਾਹਿਤ ਅਧਿਐਨ ਖੇਤਰ ਪਰਵਾਸੀ ਪੰਜਾਬੀ ਸਾਹਿਤ ਰਿਹਾ।

ਹਰਚੰਦ ਸਿੰਘ ਬੇਦੀ
ਹਰਚੰਦ ਸਿੰਘ ਬੇਦੀ
ਹਰਚੰਦ ਸਿੰਘ ਬੇਦੀ
ਜਨਮ (1951-12-25) 25 ਦਸੰਬਰ 1951 (ਉਮਰ 72)
ਅੰਮ੍ਰਿਤਸਰ, ਜ਼ਿਲ੍ਹਾ ਅੰਮ੍ਰਿਤਸਰ (ਭਾਰਤੀ ਪੰਜਾਬ)
ਕਿੱਤਾਅਧਿਆਪਨ ਅਤੇ ਸਾਹਿਤ ਅਲੋਚਨਾ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਕਾਲ1970ਵਿਆਂ ਤੋਂ 2021
ਸ਼ੈਲੀਅਲੋਚਨਾ, ਪਰਵਾਸੀ ਪੰਜਾਬੀ ਸਾਹਿਤ
ਵਿਸ਼ਾਸਮਾਜਿਕ
ਪ੍ਰਮੁੱਖ ਕੰਮਪਰਵਾਸ ਅਤੇ ਪਰਵਾਸੀ ਸਾਹਿਤ ਦੇ ਮਸਲੇ

ਜੀਵਨ ਅਤੇ ਪੜ੍ਹਾਈ

ਹਰਚੰਦ ਸਿੰਘ ਬੇਦੀ ਦਾ ਜਨਮ ਪ੍ਰਸਿੱਧ ਸਾਹਿਤਕਾਰ ਲਾਲ ਸਿੰਘ ਬੇਦੀ ਦੇ ਘਰ ਹੋਇਆ। ਡਾ. ਹਰਚੰਦ ਸਿੰਘ ਬੇਦੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ ਏ ਆਨਰਜ਼ ਪਹਿਲੇ ਦਰਜੇ ਵਿਚ ਪਾਸ ਕੀਤੀ, ਐਮ.ਏ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗੋਲਡ ਮੈਡਲ ਨਾਲ ਪਾਸ ਕੀਤੀ ਐਮ.ਫਿਲ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। 1991 ਵਿਚ ਪੀਐਚ.ਡੀ. ਅਤੇ ਫਿਰ ਉਰਦੂ ਅਤੇ ਫਾਰਸੀ ਭਾਸ਼ਾਵਾਂ ਵਿਚ ਡਿਪਲੋਮੇ ਕੀਤੇ।

ਹਰਚੰਦ ਬੇਦੀ ਦੀਆਂ ਪੁਸਤਕਾਂ

  • ਸਮੀਖਿਆ ਸਭਿਆਚਾਰ (1989)
  • ਤਰਸੇਮ ਸਿੰਘ ਨੀਲਗਿਰੀ ਦੀ ਗਲਪ ਰਚਨਾ (1991)
  • ਨੁਕਤਾ ਨਿਗਾਹ (1992)
  • ਬਰਤਾਨਵੀ ਪੰਜਾਬੀ ਗਲਪ :ਨਸਲਵਾਦੀ ਪਰਿਪੇਖ (1996)
  • ਪਾਠ ਤੇ ਪ੍ਰਸੰਗ : ਪਰਵਾਸੀ ਪੰਜਾਬੀ ਕਹਾਣੀ (1998)
  • ਪਰਵਾਸ 'ਤੇ ਪਰਵਾਸੀ ਸਾਹਿਤ (2005)
  • ਪਰਵਾਸ ਦਾ ਸਭਿਆਚਾਰ ਪ੍ਰਸੰਗ (2007)

Tags:

🔥 Trending searches on Wiki ਪੰਜਾਬੀ:

ਨਵੀਂ ਦਿੱਲੀਸ਼ਿਵਾ ਜੀ1908ਪੰਜਾਬੀ ਸਾਹਿਤ ਦਾ ਇਤਿਹਾਸਕੋਰੋਨਾਵਾਇਰਸ ਮਹਾਮਾਰੀ 2019ਗੁਰੂ ਨਾਨਕ ਜੀ ਗੁਰਪੁਰਬਸੋਹਿੰਦਰ ਸਿੰਘ ਵਣਜਾਰਾ ਬੇਦੀ1910ਇਗਿਰਦੀਰ ਝੀਲਪੰਜਾਬੀ ਕਹਾਣੀਭਾਈ ਮਰਦਾਨਾ1 ਅਗਸਤਜਰਗ ਦਾ ਮੇਲਾ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਦੌਣ ਖੁਰਦਨਿਊਯਾਰਕ ਸ਼ਹਿਰਫ਼ੀਨਿਕਸਮਾਈਕਲ ਜੌਰਡਨਆ ਕਿਊ ਦੀ ਸੱਚੀ ਕਹਾਣੀਯੂਟਿਊਬਆਦਿਯੋਗੀ ਸ਼ਿਵ ਦੀ ਮੂਰਤੀਪੁਆਧੀ ਉਪਭਾਸ਼ਾਤਖ਼ਤ ਸ੍ਰੀ ਦਮਦਮਾ ਸਾਹਿਬਲੰਮੀ ਛਾਲਜੈਵਿਕ ਖੇਤੀਆਧੁਨਿਕ ਪੰਜਾਬੀ ਕਵਿਤਾਮੋਬਾਈਲ ਫ਼ੋਨਚੀਫ਼ ਖ਼ਾਲਸਾ ਦੀਵਾਨਹਾਸ਼ਮ ਸ਼ਾਹਜੀਵਨੀਕੈਨੇਡਾਗੁਰਦਾਲਿਪੀਰਾਜਹੀਣਤਾਲੀ ਸ਼ੈਂਗਯਿਨਮਿੱਟੀਸ਼ਾਹ ਹੁਸੈਨਯੁੱਧ ਸਮੇਂ ਲਿੰਗਕ ਹਿੰਸਾਸ਼ਿਵ29 ਮਾਰਚਗੁਰਬਖ਼ਸ਼ ਸਿੰਘ ਪ੍ਰੀਤਲੜੀਕਾਵਿ ਸ਼ਾਸਤਰਪੰਜਾਬੀ ਲੋਕ ਬੋਲੀਆਂਕ੍ਰਿਸ ਈਵਾਂਸਪੂਰਬੀ ਤਿਮੋਰ ਵਿਚ ਧਰਮਸਭਿਆਚਾਰਕ ਆਰਥਿਕਤਾ26 ਅਗਸਤਜਿੰਦ ਕੌਰਡਵਾਈਟ ਡੇਵਿਡ ਆਈਜ਼ਨਹਾਵਰਜੌਰਜੈਟ ਹਾਇਅਰਗੂਗਲਸ਼ਿਵ ਕੁਮਾਰ ਬਟਾਲਵੀਵੋਟ ਦਾ ਹੱਕਅਕਾਲ ਤਖ਼ਤਸਤਿਗੁਰੂਸਿੱਖਿਆਇੰਗਲੈਂਡ ਕ੍ਰਿਕਟ ਟੀਮਚੈਕੋਸਲਵਾਕੀਆਸੋਮਨਾਥ ਲਾਹਿਰੀਬੌਸਟਨਜਗਾ ਰਾਮ ਤੀਰਥਪਾਣੀਖੋ-ਖੋਗੂਗਲ ਕ੍ਰੋਮਭਗਵੰਤ ਮਾਨ18 ਸਤੰਬਰਲੋਕ ਸਭਾ ਹਲਕਿਆਂ ਦੀ ਸੂਚੀਹੋਲੀਰੂਸਸਿੱਖ ਗੁਰੂਕੁੜੀਪੰਜਾਬਭਾਰਤ ਦੀ ਸੰਵਿਧਾਨ ਸਭਾ🡆 More