ਹਰਕੋਰ

ਹਰਕੋਰ ਲੋਹਾਨਾ ਕਬੀਲੇ ਦੀ ਕੁਲਦੇਵੀ ਹੈ। ਉਸ ਨੂੰ ਉਸ ਦੇ ਭਰਾ ਰਾਣਾ ਜਸ਼ਰਾਜ ਨੂੰ ਲੋਹਾਨਾਵਾਂ ਦੁਆਰਾ ਪੁਜਿਆ ਜਾਂਦਾ ਹੈ।

ਉਨ੍ਹਾਂ ਦੀਆਂ ਲੋਕ ਕਥਾਵਾਂ ਅਨੁਸਾਰ, ਜਸਰਾਜ, ਜੋ 1205 ਅਤੇ 1231 ਦੇ ਵਿਚਕਾਰ ਲੋਹਾਰ-ਗੜ੍ਹ (ਵਰਤਮਾਨ ਸਮੇਂ 'ਚ ਲਾਹੌਰ) ਦੇ ਨਜ਼ਦੀਕ ਰਹਿੰਦੇ ਸਨ, ਦਾ ਜਦੋਂ ਮੰਡਪਾ ਨਾਲ ਵਿਆਹ ਹੋ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਦੁਸ਼ਮਣ ਗਾਵਾਂ, ਜੋ ਹਿੰਦੁਆਂ ਦਾ ਇੱਕ ਪਵਿੱਤਰ ਜਾਨਵਰ ਹੈ, ਨੂੰ ਲੈ ਰਹੇ ਸਨ, ਇਹ ਸੁਣਦਿਆਂ ਉਸਨੇ ਆਪਣਾ ਵਿਆਹ ਛੱਡ ਦਿੱਤਾ ਅਤੇ ਗਊਆਂ ਨੂੰ ਬਚਾਉਣ ਲਈ ਯੋਧਿਆਂ ਦੇ ਇੱਕ ਗਰੁੱਪ ਨਾਲ ਦੁਸ਼ਮਣਾਂ ਦਾ ਪਿੱਛਾ ਕੀਤਾ। ਲੜਾਈ ਵਿੱਚ ਉਸਦੀ ਭੈਣ ਹਰਕੋਰ ਪੋਬਰੂ ਨੇ ਉਸ ਦੀ ਮਦਦ ਕੀਤੀ ਜਿਸ ਨੇ ਲੋਹਾਨਾ ਮਹਿਲਾ ਯੋਧਿਆਂ ਦੇ ਇੱਕ ਸਮੂਹ ਦੀ ਅਗਵਾਈ ਕੀਤੀ ਸੀ। ਹਾਲਾਂਕਿ, ਕਾਬੁਲ ਦੇ ਦੁਸ਼ਮਣ ਨੂੰ ਅਖੀਰ ਵਿੱਚ ਹਰਾ ਦਿੱਤਾ ਗਿਆ ਸੀ ਅਤੇ ਜਸਰਾਜ ਜਿੱਤ ਗਿਆ ਸੀ। ਹਰਕੋਰ ਵੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਈ ਸੀ। ਦੋਵਾਂ ਨੂੰ ਲੋਹਾਨਾ ਅਤੇ ਭਾਨੂਸ਼ਲੀਆਂ ਕੁਲਦੇਵਤਾ ਅਤੇ ਕੁਲਦੇਵੀ ਵਜੋਂ ਪੂਜਿਆ ਜਾਂਦਾ ਹੈ।

ਇਹ ਵੀ ਦੇਖੋ

  • ਰਾਣਾ ਵਾਛਰਾਜ

ਹਵਾਲੇ

Tags:

🔥 Trending searches on Wiki ਪੰਜਾਬੀ:

ਹਾੜੀ ਦੀ ਫ਼ਸਲਕੁਆਂਟਮ ਫੀਲਡ ਥਿਊਰੀਪਿੰਜਰ (ਨਾਵਲ)ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪਾਉਂਟਾ ਸਾਹਿਬਸੋਹਣ ਸਿੰਘ ਸੀਤਲ4 ਅਗਸਤਗੁਰੂ ਨਾਨਕਗੈਰੇਨਾ ਫ੍ਰੀ ਫਾਇਰਦਾਰ ਅਸ ਸਲਾਮਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬ2015 ਗੁਰਦਾਸਪੁਰ ਹਮਲਾਸਕਾਟਲੈਂਡਸਿੱਖ ਗੁਰੂਕਾਵਿ ਸ਼ਾਸਤਰਖੇਡਆਗਰਾ ਲੋਕ ਸਭਾ ਹਲਕਾਸਾਈਬਰ ਅਪਰਾਧਸਿੱਖਸੁਜਾਨ ਸਿੰਘਐੱਸਪੇਰਾਂਤੋ ਵਿਕੀਪੀਡਿਆਇਟਲੀਲੋਕ ਸਾਹਿਤਸ਼ਾਰਦਾ ਸ਼੍ਰੀਨਿਵਾਸਨਦੂਜੀ ਸੰਸਾਰ ਜੰਗਲਕਸ਼ਮੀ ਮੇਹਰਸਤਿਗੁਰੂਕਿਰਿਆਧਨੀ ਰਾਮ ਚਾਤ੍ਰਿਕਵਿਆਕਰਨਿਕ ਸ਼੍ਰੇਣੀਖੋਜਜਲ੍ਹਿਆਂਵਾਲਾ ਬਾਗ ਹੱਤਿਆਕਾਂਡਥਾਲੀਲੋਕਧਾਰਾਬਿਆਸ ਦਰਿਆਯੂਕ੍ਰੇਨ ਉੱਤੇ ਰੂਸੀ ਹਮਲਾਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਲੋਕਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਭਾਈ ਵੀਰ ਸਿੰਘਨਾਵਲਹੋਲਾ ਮਹੱਲਾ ਅਨੰਦਪੁਰ ਸਾਹਿਬਖੀਰੀ ਲੋਕ ਸਭਾ ਹਲਕਾਸਾਹਿਤਪਾਣੀਪਤ ਦੀ ਪਹਿਲੀ ਲੜਾਈਰੋਵਨ ਐਟਕਿਨਸਨਸਵਾਹਿਲੀ ਭਾਸ਼ਾਸੰਰਚਨਾਵਾਦਬਲਰਾਜ ਸਾਹਨੀਅਦਿਤੀ ਰਾਓ ਹੈਦਰੀਐਪਰਲ ਫੂਲ ਡੇਜਾਮਨੀ14 ਜੁਲਾਈਬਿਆਂਸੇ ਨੌਲੇਸਯਿੱਦੀਸ਼ ਭਾਸ਼ਾਮਾਰਕਸਵਾਦਬੋਲੇ ਸੋ ਨਿਹਾਲਕ੍ਰਿਕਟ ਸ਼ਬਦਾਵਲੀਇੰਡੀਅਨ ਪ੍ਰੀਮੀਅਰ ਲੀਗਲੈੱਡ-ਐਸਿਡ ਬੈਟਰੀਪੰਜ ਤਖ਼ਤ ਸਾਹਿਬਾਨਸਲੇਮਪੁਰ ਲੋਕ ਸਭਾ ਹਲਕਾਛੜਾਵਟਸਐਪਆਮਦਨ ਕਰਸਾਉਣੀ ਦੀ ਫ਼ਸਲਨੀਦਰਲੈਂਡਰਸੋਈ ਦੇ ਫ਼ਲਾਂ ਦੀ ਸੂਚੀਸੁਖਮਨੀ ਸਾਹਿਬਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਜਾਦੂ-ਟੂਣਾ🡆 More