ਹਮੀਰਪੁਰ ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲਾ ਹੈ । ਇਸ ਨਾਮ ਵਾਲਾ ਇੱਕ ਜ਼ਿਲਾ ਉੱਤਰ ਪ੍ਰਦੇਸ਼ ਵਿੱਚ ਵੀ ਹੈ । ਜ਼ਿਲਾ ਦਾ ਮੁੱਖਆਲਾ ਹਮੀਰਪੁਰ ਹੈ । ਦਿੱਲੀ ਤੋਂ ਹਮੀਰਪੁਰ ਲਈ ਸਿੱਧੀਆਂ ਬੱਸਾਂ ਹਨ । ਇੱਥੇ ਇੱਕ ਹਮੀਰਪੁਰ ਇੰਜੀਨਿਅਰਿੰਗ ਕਾਲਜ ਵੀ ਹੈ ।
ਹਮੀਰਪੁਰ ਜ਼ਿਲ੍ਹਾ हमीरपुर जिला | |
---|---|
ਹਿਮਾਚਲ ਪ੍ਰਦੇਸ਼ ਵਿੱਚ ਹਮੀਰਪੁਰ ਜ਼ਿਲ੍ਹਾ | |
ਸੂਬਾ | ਹਿਮਾਚਲ ਪ੍ਰਦੇਸ਼, ਭਾਰਤ |
ਮੁੱਖ ਦਫ਼ਤਰ | ਹਮੀਰਪੁਰ, ਹਿਮਾਚਲ ਪ੍ਰਦੇਸ਼ |
ਖੇਤਰਫ਼ਲ | 1,118 km2 (432 sq mi) |
ਅਬਾਦੀ | 3,69,128 (2001) |
ਅਬਾਦੀ ਦਾ ਸੰਘਣਾਪਣ | 330.17 /km2 (855.1/sq mi) |
ਵੈੱਬ-ਸਾਇਟ | |
This article uses material from the Wikipedia ਪੰਜਾਬੀ article ਹਮੀਰਪੁਰ ਜ਼ਿਲ੍ਹਾ, ਹਿਮਾਚਲ ਪ੍ਰਦੇਸ਼, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.