ਹਜ਼ਾਰੀ ਪ੍ਰਸਾਦ ਦਿਵੇਦੀ

ਹਜ਼ਾਰੀ ਪ੍ਰਸਾਦ ਦਿਵੇਦੀ (19 ਅਗਸਤ 1907 – 19 ਮਈ 1979) ਇੱਕ ਹਿੰਦੀ ਨਿਬੰਧਕਾਰ, ਉੱਤਮ ਸਮਾਲੋਚਕ ਅਤੇ ਨਾਵਲਕਾਰ ਸਨ।

ਹਜ਼ਾਰੀ ਪ੍ਰਸਾਦ ਦਿਵੇਦੀ
ਅਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ
ਜਨਮ(1907-08-19)19 ਅਗਸਤ 1907
ਦੁਬੇ-ਕਾ-ਛਪਰਾ, ਬਲੀਆ ਜ਼ਿਲ੍ਹਾ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤ(1979-05-19)19 ਮਈ 1979 (ਉਮਰ-71/72)
ਭਾਰਤ
ਕਿੱਤਾਲੇਖਕ, ਨਿਬੰਧਕਾਰ, ਸਮਾਲੋਚਕ ਅਤੇ ਨਾਵਲਕਾਰ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਕੰਮਕਬੀਰ, ਬਾਣਭੱਟ ਕੀ ਆਤਮਕਥਾ, ਸਾਹਿਤ ਕੀ ਭੂਮਿਕਾ
ਪ੍ਰਮੁੱਖ ਅਵਾਰਡ1973: ਸਾਹਿਤ ਅਕੈਡਮੀ ਅਵਾਰਡ
1957: ਪਦਮ ਭੂਸ਼ਣ

ਮੁੱਢਲਾ ਜੀਵਨ

ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਦਾ ਜਨਮ 19 ਅਗਸਤ 1907 ਵਿੱਚ ਯੂ.ਪੀ. ਦੇ ਬਲੀਆ ਜ਼ਿਲ੍ਹੇ ਦੇ ਦੁਬੇ-ਕਾ-ਛਪਰਾ ਨਾਮਕ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਵਾਰ ਜੋਤਿਸ਼ ਵਿੱਦਿਆ ਲਈ ਪ੍ਰਸਿੱਧ ਸੀ। ਉਨ੍ਹਾਂ ਦੇ ਪਿਤਾ ਪੰਡਿਤ ਅਨਮੋਲ ਦਿਵੇਦੀ ਸੰਸਕ੍ਰਿਤ ਦੇ ਗੂੜ੍ਹ ਪੰਡਤ ਸਨ। ਦਿਵੇਦੀ ਜੀ ਦੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਹੀ ਹੋਈ ਅਤੇ ਉਥੋਂ ਹੀ ਉਨ੍ਹਾਂ ਨੇ ਮਿਡਿਲ ਦੀ ਪਰੀਖਿਆ ਪਾਸ ਕੀਤੀ, ਇਸ ਦੇ ਬਾਅਦ ਉਨ੍ਹਾਂ ਨੇ ਇੰਟਰ ਦੀ ਪਰੀਖਿਆ ਅਤੇ ਜੋਤਿਸ਼ ਵਿਸ਼ਾ ਲੈ ਕੇ ਆਚਾਰੀਆ ਦੀ ਪਰੀਖਿਆ ਪਾਸ ਕੀਤੀ। ਸਿੱਖਿਆ ਪ੍ਰਾਪਤੀ ਦੇ ਬਾਦ ਆਪ ਜੀ ਸ਼ਾਂਤੀ ਨਿਕੇਤਨ ਚਲੇ ਗਏ ਅਤੇ ਕਈ ਸਾਲਾਂ ਤੱਕ ਉੱਥੇ ਹਿੰਦੀ ਵਿਭਾਗ ਵਿੱਚ ਕਾਰਜ ਕਰਦੇ ਰਹੇ। ਸ਼ਾਂਤੀ-ਨਿਕੇਤਨ ਵਿੱਚ ਰਬਿੰਦਰਨਾਥ ਠਾਕੁਰ ਅਤੇ ਆਚਾਰੀਆ ਕਸ਼ਿਤੀਮੋਹਨ ਸੇਨ ਦੇ ਪ੍ਰਭਾਵ ਹੇਠ ਸਾਹਿਤ ਦਾ ਗੰਭੀਰ ਅਧਿਐਨ ਅਤੇ ਲਿਖਣਾ ਅਰੰਭ ਕੀਤਾ।

ਹਵਾਲੇ

Tags:

ਨਾਵਲਕਾਰਹਿੰਦੀ

🔥 Trending searches on Wiki ਪੰਜਾਬੀ:

ਪੰਜਾਬੀ ਪੀਡੀਆਖ਼ਿਲਾਫ਼ਤ ਅੰਦੋਲਨਗੁਰਬਖ਼ਸ਼ ਸਿੰਘ ਪ੍ਰੀਤਲੜੀਬਾਬਾ ਗੁਰਦਿੱਤ ਸਿੰਘਲਾਇਬ੍ਰੇਰੀਕੋਲੰਬੀਆਲੱਭਤ ਯੁੱਗਪੰਜਾਬ ਦੀ ਕਬੱਡੀਆਧੁਨਿਕ ਪੰਜਾਬੀ ਕਵਿਤਾਪ੍ਰਦੂਸ਼ਣਡਾ. ਹਰਿਭਜਨ ਸਿੰਘਸ਼ਿਵਾ ਜੀਸਵਰਾਜਬੀਰਪਟਿਆਲਾਰਾਜ ਸਭਾਸੁਲਤਾਨ ਬਾਹੂਵਿਕੀਪੀਡੀਆਸੂਰਜੀ ਊਰਜਾਰੂਮੀਕਿੱਸਾ ਕਾਵਿ ਦੇ ਛੰਦ ਪ੍ਰਬੰਧਪਲੈਟੋ ਦਾ ਕਲਾ ਸਿਧਾਂਤਨਾਂਵਪਾਣੀਈ ਗਦੇ ਗੀਤਾ ਪੂਰਨਮਾ ਅਰਸ਼ਾ ਪੁੱਤਰਹੰਗਰੀਸ਼ਿਵ ਕੁਮਾਰ ਬਟਾਲਵੀਬਲਵੰਤ ਗਾਰਗੀਖਿਦਰਾਣੇ ਦੀ ਢਾਬਬਲਾਗਰਣਜੀਤ ਸਿੰਘ ਕੁੱਕੀ ਗਿੱਲਤੁਰਕੀਜਸਵਿੰਦਰ (ਗ਼ਜ਼ਲਗੋ)ਸ੍ਰੀ ਮੁਕਤਸਰ ਸਾਹਿਬਕੈਂਚੀਨਾਨਕ ਸਿੰਘਅੰਮ੍ਰਿਤਸਰਦਰਸ਼ਨਭਾਈ ਗੁਰਦਾਸਮਹੱਲਾ ਕਲੀਨਿਕਸ਼ਾਹਮੁਖੀ ਲਿਪੀਗਿੱਦੜਸਾਹਿਤਖੰਡਾਕਰਤਾਰ ਸਿੰਘ ਸਰਾਭਾਪਿੰਡਭਾਈ ਰੂਪ ਚੰਦਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਵਾਰ ਕਾਵਿ ਦਾ ਇਤਿਹਾਸ2022ਨਿਆਗਰਾ ਝਰਨਾਪੰਜਾਬ ਦੇ ਮੇੇਲੇਜਗ ਬਾਣੀਸੁਜਾਨ ਸਿੰਘਰੁੱਖਈਸਾ ਮਸੀਹਕਾਰਲ ਮਾਰਕਸਸੰਰਚਨਾਵਾਦਕਿਰਤੀਆਂ ਦੇ ਹੱਕਅੰਮ੍ਰਿਤਪਾਲ ਸਿੰਘ ਖਾਲਸਾਇਕਾਂਗੀਮਨੁੱਖਸੁਰਜੀਤ ਬਿੰਦਰਖੀਆਆਤੰਕ ਦਾ ਥੀਏਟਰਸ਼ਬਦ ਅਲੰਕਾਰਦੇਵਨਾਗਰੀ ਲਿਪੀਏ.ਪੀ.ਜੇ ਅਬਦੁਲ ਕਲਾਮਜੰਗਲੀ ਅੱਗਔਰੰਗਜ਼ੇਬਬੰਗਾਲ ਦੇ ਗਵਰਨਰ-ਜਨਰਲਸਿੱਖਿਆਭਾਸ਼ਾ ਵਿਗਿਆਨ ਦਾ ਇਤਿਹਾਸਮੱਕੜੀਅਲੰਕਾਰ (ਸਾਹਿਤ)ਸੂਰਜ ਗ੍ਰਹਿਣਸ਼੍ਰੋਮਣੀ ਅਕਾਲੀ ਦਲਅੱਠ-ਘੰਟੇ ਦਿਨ🡆 More