ਸੈਕਸ ਆਨ ਦ ਬੀਚ

ਸੈਕਸ ਆਨ ਦ ਬੀਚ ਇੱਕ ਕਾਕਟੇਲ ਹੈ ਜਿਸਦੇ ਬਹੁਤ ਵਿਕਾਰ ਹਨ।

ਸੈਕਸ ਆਨ ਦ ਬੀਚ
IBA official cocktail
ਸੈਕਸ ਆਨ ਦ ਬੀਚ
ਸੈਕਸ ਆਨ ਦ ਬੀਚ
TypeCocktail
Base spirit
  • Vodka
Servedਰਾਕਸ
Standard garnishਸੰਤਰਾ ਫਾੜੀ
Standard drinkwareਹਾਈਬਾਲ
ਸੈਕਸ ਆਨ ਦ ਬੀਚ recipe at International Bartenders Association

ਸਧਾਰਨ ਕਿਸਮਾਂ

ਇਸ ਕਾਕਟੇਲ ਦੀਆਂ ਦੋ ਸਧਾਰਨ ਕਿਸਮਾਂ ਹਨ: • ਇਸਦੀ ਪਿਹਲੀ ਕਿਸਮ ਵੋਦਕਾ, ਆੜੂਆਂ ਦੀ ਸ਼ਰਾਬ, ਸੰਤਰੇ ਦਾ ਰਸ, ਕਰੈਨਬੇਰੀ ਦਾ ਰਸ ਨਾਲ ਬਣਾਈ ਜਾਂਦੀ ਹੈ। ਇਹ ਅੰਤਰਰਾਸ਼ਟਰੀ ਬਾਰਟੈਂਡਰ ਸਭਾ ਦੀ ਅ'ਫ਼ਿਸ਼ਲ ਕਾਕਟੇਲ ਹੈ। • ਇਸਦੀ ਦੂਜੀ ਕਿਸਮ ਵੋਦਕਾ, ਰਸਭਰੀ ਦੀ ਸ਼ਰਾਬ, ਅਨਾਨਾਸ ਦਾ ਰਸ, ਕਰੈਨਬੇਰੀ ਦਾ ਰਸ ਬਣਾਈ ਜਾਂਦੀ ਹੈ। ਇਸ ਕਾਕਟੇਲ ਨੂੰ ਬਰਫ਼ ਨਾਲ ਹਾਈਬਾਲ ਗਲਾਸ 'ਚ ਬਣਾਇਆ ਜਾਂਦਾ ਹੈ ਅਤੇ ਸੰਤਰੇ ਦੇ ਟੁਕੜੇ ਨਾਲ ਸਜਾਇਆ ਜਾਂਦਾ ਹੈ।

ਹਵਾਲੇ

ਬਾਹਰੀ ਲਿੰਕ

Tags:

🔥 Trending searches on Wiki ਪੰਜਾਬੀ:

ਵਾਰਤਕ ਦੇ ਤੱਤਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਸ਼ਬਦ-ਜੋੜਭੱਟਾਂ ਦੇ ਸਵੱਈਏਵਰਿਆਮ ਸਿੰਘ ਸੰਧੂਆਧੁਨਿਕ ਪੰਜਾਬੀ ਸਾਹਿਤਡਾ. ਹਰਿਭਜਨ ਸਿੰਘਲੱਖਾ ਸਿਧਾਣਾਯੂਟਿਊਬਗੁਰਮਤਿ ਕਾਵਿ ਧਾਰਾਇਤਿਹਾਸਨਿਬੰਧਮਨੋਜ ਪਾਂਡੇਨਾਨਕ ਕਾਲ ਦੀ ਵਾਰਤਕਗੁਰੂ ਰਾਮਦਾਸਦਸ਼ਤ ਏ ਤਨਹਾਈਦੂਰ ਸੰਚਾਰਜਸਬੀਰ ਸਿੰਘ ਭੁੱਲਰਰਾਜਾਪੰਜਾਬ ਦੇ ਮੇਲੇ ਅਤੇ ਤਿਓੁਹਾਰਡੀ.ਡੀ. ਪੰਜਾਬੀਨਾਈ ਵਾਲਾਵੋਟ ਦਾ ਹੱਕਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਕਬੂਤਰਊਧਮ ਸਿੰਘਲੌਂਗ ਦਾ ਲਿਸ਼ਕਾਰਾ (ਫ਼ਿਲਮ)ਵੈਨਸ ਡਰੱਮੰਡਲਾਇਬ੍ਰੇਰੀਆਦਿ ਗ੍ਰੰਥਹਵਾ ਪ੍ਰਦੂਸ਼ਣਪੰਜਾਬੀ ਆਲੋਚਨਾਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਰਣਜੀਤ ਸਿੰਘਪਛਾਣ-ਸ਼ਬਦਗ਼ਦਰ ਲਹਿਰਗ੍ਰਹਿਗੌਤਮ ਬੁੱਧਅਲ ਨੀਨੋਵਾਲਮੀਕਜੈਤੋ ਦਾ ਮੋਰਚਾਮੌਤ ਅਲੀ ਬਾਬੇ ਦੀ (ਕਹਾਣੀ)ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬ ਦੀਆਂ ਪੇਂਡੂ ਖੇਡਾਂਜਰਮਨੀਕ੍ਰਿਕਟਸਾਰਾਗੜ੍ਹੀ ਦੀ ਲੜਾਈਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਜੀਨ ਹੈਨਰੀ ਡੁਨਾਂਟਅਕਾਲੀ ਫੂਲਾ ਸਿੰਘਡਾਟਾਬੇਸਕੰਨਕਾਲੀਦਾਸਉਪਵਾਕਬੰਦੀ ਛੋੜ ਦਿਵਸਫੁੱਟ (ਇਕਾਈ)ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਛਪਾਰ ਦਾ ਮੇਲਾਗੁਰਦੁਆਰਾਅਲੰਕਾਰ ਸੰਪਰਦਾਇਵਰਚੁਅਲ ਪ੍ਰਾਈਵੇਟ ਨੈਟਵਰਕਘੱਗਰਾਸਲਮਾਨ ਖਾਨਬਾਬਾ ਬੁੱਢਾ ਜੀਤਾਪਮਾਨਨਿਸ਼ਾਨ ਸਾਹਿਬਪੰਜਾਬ ਦੀ ਰਾਜਨੀਤੀਭਾਰਤੀ ਪੰਜਾਬੀ ਨਾਟਕਅਸਤਿਤ੍ਵਵਾਦਪਿੰਡਅਰਬੀ ਲਿਪੀਮਦਰ ਟਰੇਸਾਦਫ਼ਤਰਹਵਾਈ ਜਹਾਜ਼ਬਿਆਸ ਦਰਿਆਬੋਲੇ ਸੋ ਨਿਹਾਲ🡆 More