ਸੂਰਜ ਪ੍ਰਕਾਸ਼

ਸੂਰਜ ਪ੍ਰਕਾਸ਼ ਜਿਸ ਦਾ ਨਾਮ ਗੁਰਪ੍ਰਤਾਪ ਸੂਰਜ ਹੈ, ਭਾਈ ਸੰਤੋਖ ਸਿੰਘ ਦੀ ਰਚਨਾ ਹੈ ਜੋ ਉਹਨਾਂ ਨੇ 10 ਸਾਲਾਂ ਦੀ ਕਰੜੀ ਮਿਹਨਤ ਕਰਕੇ ਤਿਆਰ ਕੀਤੀ ਹੈ। ਏਨੀ ਵੱਡੀ ਪੁਸਤਕ ਸੰਸਾਰ ਭਰ ਵਿੱਚ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ। ਸੂਰਜ ਪ੍ਰਕਾਸ਼ ਦੇ ਕੁੱਲ 1152 ਅਧਿਆਏ ਹਨ। 64 ਹਜ਼ਾਰ ਤੋਂ ਵੱਧ ਛੰਦ ਹਨ, ਜਿਨ੍ਹਾਂ ਦੀਆਂ ਲਗਪਗ ਢਾਈ ਲੱਖ ਸਤਰਾਂ ਹਨ। ਇਸ ਗ੍ਰੰਥ ਦੀਆਂ ਕੁੱਲ 14 ਜਿਲਦਾਂ ਹਨ ਅਤੇ 6 ਹਜ਼ਾਰ ਪੰਨੇ ਹਨ। ਪੰਜਾਹ ਹਜ਼ਾਰ ਤੋਂ ਵਧੇਰੇ ਬੰਦਾਂ ਵਿੱਚ ਲਿਖੇ ਗਏ ਇਸ ਗ੍ਰੰਥ ਵਿਚਲੇ ਸਾਰੇ ਇਤਿਹਾਸਕ ਪ੍ਰਸੰਗ ਆਪੋ ਆਪਣੀ ਥਾਂ ਮਹੱਤਵਪੂਰਨ ਹਨ। ਵਰਤਮਾਨ ਸਦੀ ਦੇ ਬਹੁਤ ਸਾਰੇ ਲੇਖਕਾਂ ਨੇ ਸਿੱਖ ਇਤਿਹਾਸ ਲਿਖਿਆ ਹੈ, ਉਨ੍ਹਾਂ ਨੇ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਹੀ ਆਧਾਰ ਬਣਾਇਆ ਹੈ। ਭਾਈ ਸੰਤੋਖ ਸਿੰਘ ਮਹਾਂਕਵੀ ਸੰਸਕ੍ਰਿਤ ਦੇ ਪੰਡਤ, ਬਜ ਭਾਸ਼ਾ ਦੇ ਨਿਪੁੰਨ ਅਤੇ ਵਡ-ਆਕਾਰੀ ਕਵੀ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਸਨ।

ਹੋਰ ਦੋਖੋ

ਭਾਈ ਸੰਤੋਖ ਸਿੰਘ

ਹਵਾਲੇ

Tags:

ਭਾਈ ਸੰਤੋਖ ਸਿੰਘ

🔥 Trending searches on Wiki ਪੰਜਾਬੀ:

ਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਧਰਤੀਮੀਂਹਪਾਣੀਪਤ ਦੀ ਤੀਜੀ ਲੜਾਈਅਕਬਰਅੰਬਾਲਾਸ਼ਰੀਂਹਸਿਹਤ ਸੰਭਾਲਪੰਜਾਬੀ ਨਾਵਲ ਦਾ ਇਤਿਹਾਸਉਰਦੂਹੋਲਾ ਮਹੱਲਾਖੇਤੀਬਾੜੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਧਾਰਾ 370ਪੰਜਾਬੀ ਤਿਓਹਾਰਰਾਗ ਸੋਰਠਿਜਸਬੀਰ ਸਿੰਘ ਆਹਲੂਵਾਲੀਆਭਾਈ ਗੁਰਦਾਸ ਦੀਆਂ ਵਾਰਾਂਵੇਦਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਚੰਡੀ ਦੀ ਵਾਰਲੋਕ-ਨਾਚ ਅਤੇ ਬੋਲੀਆਂਖੋਜਨਿੱਕੀ ਕਹਾਣੀਚੇਤਮਨੁੱਖੀ ਦੰਦਮੰਡਵੀਬਾਬਾ ਬੁੱਢਾ ਜੀਅਕਾਲੀ ਕੌਰ ਸਿੰਘ ਨਿਹੰਗਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪਾਲੀ ਭੁਪਿੰਦਰ ਸਿੰਘਪੰਜਾਬੀ ਜੀਵਨੀ ਦਾ ਇਤਿਹਾਸਯੂਨਾਈਟਡ ਕਿੰਗਡਮਭਾਰਤ ਦੀ ਵੰਡਛੋਲੇਰਾਜ ਸਭਾਕੂੰਜਭੂਗੋਲਮੁਗ਼ਲ ਸਲਤਨਤਮਨੁੱਖੀ ਦਿਮਾਗਉਲਕਾ ਪਿੰਡਹੀਰ ਰਾਂਝਾਕਿਰਿਆ-ਵਿਸ਼ੇਸ਼ਣਲੇਖਕਗੁਰਦੁਆਰਾ ਬਾਓਲੀ ਸਾਹਿਬਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਸਾਕਾ ਨਨਕਾਣਾ ਸਾਹਿਬਗੁਰਦੁਆਰਾਰੋਸ਼ਨੀ ਮੇਲਾਪੰਜਾਬਦਸਮ ਗ੍ਰੰਥਸੂਫ਼ੀ ਕਾਵਿ ਦਾ ਇਤਿਹਾਸਸ੍ਰੀ ਚੰਦਨਾਈ ਵਾਲਾਮੁੱਖ ਸਫ਼ਾਪ੍ਰਹਿਲਾਦਮੌੜਾਂਨਵ-ਮਾਰਕਸਵਾਦਸੁਰਿੰਦਰ ਛਿੰਦਾਸਮਾਣਾਚੰਦਰਮਾਆਯੁਰਵੇਦਵਿਕਸ਼ਨਰੀਵਿਅੰਜਨਗਰਭਪਾਤ15 ਨਵੰਬਰਰਬਿੰਦਰਨਾਥ ਟੈਗੋਰਵਾਲੀਬਾਲਧਨੀ ਰਾਮ ਚਾਤ੍ਰਿਕਲੋਕ ਸਭਾ ਹਲਕਿਆਂ ਦੀ ਸੂਚੀਨਾਮਮਾਰਕਸਵਾਦ ਅਤੇ ਸਾਹਿਤ ਆਲੋਚਨਾਸੂਰਜਸਾਹਿਬਜ਼ਾਦਾ ਜੁਝਾਰ ਸਿੰਘਲੋਕ ਸਭਾ🡆 More