ਸਿੱਧ (ਸੰਸਕ੍ਰਿਤ:सिद्ध, ਸੰਪੂਰਨ) ਸ਼ਬਦ ਹੈ ਜੋ ਭਾਰਤੀ ਧਰਮਾਂ ਅਤੇ ਸਭਿਆਚਾਰ ਵਿੱਚ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਇਸਦਾ ਮਤਲਬ ਹੈ ਉਹ ਜੋ ਨਿਪੁੰਨ ਹੈ। ਇਹ ਸੰਪੂਰਨ ਗੁਰੂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਸਰੀਰਕ ਅਤੇ ਅਧਿਆਤਮਿਕ ਸੰਪੂਰਨਤਾ ਜਾਂ ਗਿਆਨ ਦੀ ਉੱਚ ਉਪਾਧੀ ਪ੍ਰਾਪਤ ਕੀਤੀ ਹੈ। ਜੈਨ ਧਰਮ ਵਿੱਚ, ਇਹ ਸ਼ਬਦ ਅਮਰ ਆਤਮਾਵਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਸਿੱਧ ਉਸ ਵਿਅਕਤੀ ਨੂੰ ਵੀ ਦਰਸਾਉਂਦਾ ਹੈ ਜਿਸਨੇ ਸਿੱਧੀ, ਅਸਧਾਰਨ ਸਮਰੱਥਾਵਾਂ ਪ੍ਰਾਪਤ ਕੀਤੀਆਂ ਹਨ।
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (January 2016) |
ਸਿੱਧ ਆਮ ਤੌਰ 'ਤੇ ਸਿੱਧਾਂ, ਨਾਥਾਂ, ਤਪੱਸਵੀਆਂ, ਸਾਧੂਆਂ ਜਾਂ ਯੋਗੀਆਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਉਹ ਸਾਰੇ ਸਾਧਨਾ ਦਾ ਅਭਿਆਸ ਕਰਦੇ ਹਨ।
This article uses material from the Wikipedia ਪੰਜਾਬੀ article ਸਿੱਧ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.