ਜੈਨ ਧਰਮ: ਸ਼ਰਮਣ ਪਰੰਪਰਾ ਤੋਂ ਨਿਕਲਿਆ ਧਰਮ

ਜੈਨ ਧਰਮ (ਸੰਸਕ੍ਰਿਤ: जैन धर्मः) ਭਾਰਤ ਦੀ ਸ਼ਰਮਣ ਪਰੰਪਰਾ ਤੋਂ ਨਿਕਲਿਆ ਧਰਮ ਅਤੇ ਦਰਸ਼ਨ ਹੈ। ਪ੍ਰੋਫੈਸਰ ਮਹਾਵੀਰ ਸਰਨ ਜੈਨ ਦਾ ਅਭਿਮਤ ਹੈ ਕਿ ਜੈਨ ਧਰਮ ਦੀ ਭਗਵਾਨ ਮਹਾਵੀਰ ਦੇ ਪੂਰਵ ਜੋ ਪਰੰਪਰਾ ਪ੍ਰਾਪਤ ਹੈ, ਉਸ ਦੇ ਵਾਚਕ ਨਿਗੰਠ ਧੰਮ (ਨਿਰਗਰੰਥ ਧਰਮ), ਆਰਹਤ‌ ਧਰਮ ਅਤੇ ਸ਼ਰਮਣ ਪਰੰਪਰਾ ਰਹੇ ਹਨ। ਪਾੱਰਸ਼ਵਨਾਥ ਦੇ ਸਮੇਂ ਤੱਕ ਚਾਤੁਰਿਆਮ ਧਰਮ ਸੀ।

ਜੈਨ ਧਰਮ: ਸ਼ਰਮਣ ਪਰੰਪਰਾ ਤੋਂ ਨਿਕਲਿਆ ਧਰਮ
ਜੈਨ ਪ੍ਰਤੀਕ ਚਿਹਣਾ, ਜੈਨ ਧਰਮ ਦਾ ਇੱਕ ਨਿਸ਼ਾਨ

ਜੈਨ ਧਰਮ ਭਾਰਤ ਦਾ ਇੱਕ ਪ੍ਰਾਚੀਨ ਧਰਮ ਹੈ। 'ਜੈਨ' ਸ਼ਬਦ ਦੀ ਰਚਨਾ 'ਜਿਨ' ਤੋਂ ਹੋਈ ਹੈ ਜਿਸਦਾ ਮਤਲਬ ਜੇਤੂ ਭਾਵ ਮਨ 'ਤੇ ਜਿੱਤ ਪਾਉਣ ਵਾਲਾ ਹੁੰਦਾ ਹੈ। ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ। ਪਹਿਲੇ ਤੀਰਥੰਕਰ ਰਿਸ਼ਭ ਨਾਥ ਮੰਨੇ ਜਾਂਦੇ ਹਨ। ਜੈਨ ਧਰਮ ਨੂੰ ਆਧੁਨਿਕ ਰੂਪ ਦੇਣ ਵਿੱਚ ਪਾਰਸ਼ਵਨਾਥ ਦਾ ਬੜਾ ਹੱਥ ਹੈ ਜੋ ਕਿ 23ਵੇਂ ਤੀਰਥੰਕਰ ਸਨ। ਜੈਨ ਧਰਮ ਦੇ 24ਵੇਂ ਅਤੇ ਆਖਰੀ ਤੀਰਥੰਕਰ ਮਹਾਂਵੀਰ ਹੋਏ ਸਨ।

ਪਵਿੱਤਰ ਪੁਸਤਕਾਂ

ਇਹਨਾਂ ਦੀਆਂ ਪਵਿੱਤਰ ਪੁਸਤਕਾਂ ਨੂੰ ਆਗਮ ਕਿਹਾ ਜਾਂਦਾ ਹੈ। ਇਸ ਦੇ 11 ਅੰਗ ਮੰਨੇ ਜਾਂਦੇ ਹਨ ਜਿਹਨਾਂ ਦਾ ਸੰਚਾਲਨ ਵਿਦਵਾਨ ਜੈਨ ਦੇਵਾਰਥੀ ਨੇ ਕੀਤਾ।

ਭਾਰਣਪਂਬ

Tags:

ਭਾਰਤ

🔥 Trending searches on Wiki ਪੰਜਾਬੀ:

ਪੰਜਾਬੀ ਸਾਹਿਤ ਦਾ ਇਤਿਹਾਸਬਿਰਤਾਂਤਅਰਦਾਸਸਿਮਰਨਜੀਤ ਸਿੰਘ ਮਾਨਅਮਰ ਸਿੰਘ ਚਮਕੀਲਾਗੁਰੂ ਨਾਨਕ ਜੀ ਗੁਰਪੁਰਬਪੰਜਾਬੀ ਲੋਕ ਖੇਡਾਂਅਫ਼ਰੀਕਾਪੰਜ ਪਿਆਰੇਗੁਰਮੁਖੀ ਲਿਪੀ ਦੀ ਸੰਰਚਨਾਜਸਬੀਰ ਸਿੰਘ ਆਹਲੂਵਾਲੀਆਰਾਣੀ ਲਕਸ਼ਮੀਬਾਈਗੁਰਦੁਆਰਾ ਕਰਮਸਰ ਰਾੜਾ ਸਾਹਿਬਅਰਜਨ ਢਿੱਲੋਂਡਾ. ਹਰਿਭਜਨ ਸਿੰਘਭਗਤ ਧੰਨਾ ਜੀਜਨੇਊ ਰੋਗਧਿਆਨ ਚੰਦਭੂਗੋਲਸਤਲੁਜ ਦਰਿਆਸੂਬਾ ਸਿੰਘਦੋਆਬਾਫੋਰਬਜ਼ਖੂਹਮੁਗ਼ਲ ਸਲਤਨਤਨਵ-ਰਹੱਸਵਾਦੀ ਪੰਜਾਬੀ ਕਵਿਤਾਜਰਗ ਦਾ ਮੇਲਾਪੰਜਾਬੀ ਮੁਹਾਵਰੇ ਅਤੇ ਅਖਾਣਸੁਰਜੀਤ ਪਾਤਰਪੰਜਾਬੀ ਸਵੈ ਜੀਵਨੀਖ਼ਾਲਸਾਏਡਜ਼ਲੋਕ-ਸਿਆਣਪਾਂਟਵਿਟਰਪਾਕਿਸਤਾਨਅਨੰਦ ਕਾਰਜਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਦੁਰਗਿਆਣਾ ਮੰਦਰਅਕਾਲੀ ਫੂਲਾ ਸਿੰਘਸੋਹਣ ਸਿੰਘ ਸੀਤਲਧਰਮਸੋਨਾਆਧੁਨਿਕ ਪੰਜਾਬੀ ਵਾਰਤਕਚੜ੍ਹਦੀ ਕਲਾਪੰਜਾਬੀ ਸਾਹਿਤ ਆਲੋਚਨਾਬੰਗਲੌਰਪੰਜਾਬੀ ਸੰਗੀਤ ਸਭਿਆਚਾਰਯੂਨੀਕੋਡਭੂਮੱਧ ਸਾਗਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੂਫ਼ੀ ਕਾਵਿ ਦਾ ਇਤਿਹਾਸਸਫ਼ਰਨਾਮੇ ਦਾ ਇਤਿਹਾਸਕਿੱਸਾ ਕਾਵਿਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰਦੁਆਰਾ ਸੂਲੀਸਰ ਸਾਹਿਬਅਜਮੇਰ ਸਿੰਘ ਔਲਖਭਾਈ ਵੀਰ ਸਿੰਘ ਸਾਹਿਤ ਸਦਨਕਰਮਜੀਤ ਕੁੱਸਾਲੋਕਧਾਰਾ ਅਤੇ ਸਾਹਿਤ15 ਅਗਸਤਨਾਂਵਪੰਜਾਬੀ ਵਾਰ ਕਾਵਿ ਦਾ ਇਤਿਹਾਸਪਾਸ਼ਤਰਸੇਮ ਜੱਸੜਭਾਈ ਸਾਹਿਬ ਸਿੰਘ ਜੀਢੱਡੇਤ੍ਰਿਜਨਲੋਕ ਸਭਾ ਹਲਕਿਆਂ ਦੀ ਸੂਚੀਬੁੱਲ੍ਹੇ ਸ਼ਾਹਗੂਰੂ ਨਾਨਕ ਦੀ ਪਹਿਲੀ ਉਦਾਸੀਇਸ਼ਤਿਹਾਰਬਾਜ਼ੀਭਗਵਾਨ ਸਿੰਘਪੰਜਾਬੀ ਕੱਪੜੇਜ਼ਫ਼ਰਨਾਮਾ (ਪੱਤਰ)ਕੁਲਫ਼ੀ (ਕਹਾਣੀ)🡆 More