ਸਿੱਖਿਆ ਮਨੋਵਿਗਿਆਨ

ਸਿੱਖਿਆ ਮਨੋਵਿਗਿਆਨ (Educational psychology) ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਇਸ ਗੱਲ ਦਾ ਅਧਿਐਨ ਕੀਤਾ ਜਾਂਦਾ ਹੈ ਕਿ ਮਨੁੱਖ ਮਾਹੌਲ ਵਿੱਚ ਸਿੱਖਦਾ ਕਿਵੇਂ ਹੈ ਅਤੇ ਸਿੱਖਿਅਕ ਢੰਗਾਂ ਨੂੰ ਜਿਆਦਾ ਪਰਭਾਵੀ ਕਿਵੇਂ ਬਣਾਇਆ ਜਾ ਸਕਦਾ ਹੈ। ਸਿੱਖਿਆ ਮਨੋਵਿਗਿਆਨ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ - ‘ਸਿੱਖਿਆ’ ਅਤੇ ‘ਮਨੋਵਿਗਿਆਨ’। ਇਸ ਲਈ ਇਸਦਾ ਸ਼ਾਬਦਿਕ ਮਤਲਬ ਹੈ - ਸਿੱਖਿਆ ਸਬੰਧੀ ਮਨੋਵਿਗਿਆਨ। ਦੂਜੇ ਸ਼ਬਦਾਂ ਵਿੱਚ, ਇਹ ਮਨੋਵਿਗਿਆਨ ਦਾ ਵਿਵਹਾਰਕ ਰੂਪ ਹੈ ਅਤੇ ਸਿੱਖਿਆ ਦੀ ਪਰਿਕਿਰਿਆ ਵਿੱਚ ਮਨੁੱਖੀ ਵਿਵਹਾਰ ਦਾ ਅਧਿਐਨ ਕਰਨ ਵਾਲਾ ਵਿਗਿਆਨ ਹੈ। ਸਿੱਖਿਆ ਦੇ ਸਾਰੇ ਪਹਿਲੂਆਂ ਜਿਵੇਂ ਸਿੱਖਿਆ ਦੇ ਉਦੇਸ਼ਾਂ, ਸਿੱਖਣ ਦੀਆਂ ਵਿਧੀਆਂ, ਕੋਰਸ, ਲੇਖਾ ਜੋਖਾ, ਅਨੁਸ਼ਾਸਨ ਆਦਿ ਨੂੰ ਮਨੋਵਿਗਿਆਨ ਨੇ ਪ੍ਰਭਾਵਿਤ ਕੀਤਾ ਹੈ। ਬਿਨਾਂ ਮਨੋਵਿਗਿਆਨ ਦੀ ਸਹਾਇਤਾ ਦੇ ਸਿੱਖਿਆ ਪਰਿਕਿਰਿਆ ਵਧੀਆ ਢੰਗ ਨਾਲ ਨਹੀਂ ਚੱਲ ਸਕਦੀ।

ਸਿੱਖਿਆ ਮਨੋਵਿਗਿਆਨ ਨੂੰ ਇਸ ਦੇ ਹੋਰਨਾਂ ਵਿਸ਼ਾ-ਖੇਤਰਾਂ ਨਾਲ ਰੱਖ ਕੇ ਸਮਝਿਆ ਜਾ ਸਕਦਾ ਹੈ। ਇਹ ਮੁੱਢਲੇ ਤੌਰ ਤੇ ਮਨੋਵਿਗਿਆਨ ਨਾਲ ਜੁੜਿਆ ਹੋਇਆ ਹੈ ਜੋ ਅੱਗੇ ਮੈਡੀਸਿਨ ਅਤੇ ਨਿਉਰੋ-ਸਾਇੰਸ ਨਾਲ ਜੁੜਦਾ ਹੈ।

ਹਵਾਲੇ

Tags:

ਮਨੁੱਖਮਨੋਵਿਗਿਆਨਸਿੱਖਿਆ

🔥 Trending searches on Wiki ਪੰਜਾਬੀ:

ਗੁਰਦੇਵ ਸਿੰਘ ਕਾਉਂਕੇਜਲ੍ਹਿਆਂਵਾਲਾ ਬਾਗ ਹੱਤਿਆਕਾਂਡਗਣਿਤਿਕ ਸਥਿਰਾਂਕ ਅਤੇ ਫੰਕਸ਼ਨਆਧੁਨਿਕ ਪੰਜਾਬੀ ਸਾਹਿਤਪੰਜਾਬ ਦੇ ਜ਼ਿਲ੍ਹੇਕੀਰਤਨ ਸੋਹਿਲਾਗੁਰੂ ਹਰਿਗੋਬਿੰਦਲੋਕ ਕਾਵਿਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਅਨੁਵਾਦਜਾਪੁ ਸਾਹਿਬਕਹਾਵਤਾਂਅਨਰੀਅਲ ਇੰਜਣਖੁਰਾਕ (ਪੋਸ਼ਣ)ਕਾਰਬਨਪੱਤਰਕਾਰੀਲਿੰਗ ਸਮਾਨਤਾਭਾਰਤ ਦੀਆਂ ਭਾਸ਼ਾਵਾਂਭਾਰਤ ਦਾ ਉਪ ਰਾਸ਼ਟਰਪਤੀ2014ਫੁਲਕਾਰੀਸਾਫ਼ਟਵੇਅਰਦਲੀਪ ਕੌਰ ਟਿਵਾਣਾਪ੍ਰਗਤੀਵਾਦ6ਆਰਆਰਆਰ (ਫਿਲਮ)ਜਹਾਂਗੀਰਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਅਜਮੇਰ ਰੋਡੇਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਸਿੱਖਣਾਸੁਰਜੀਤ ਪਾਤਰਜੇਮਸ ਕੈਮਰੂਨਮਾਂ ਬੋਲੀਦਿੱਲੀ ਸਲਤਨਤਅਕਾਲੀ ਫੂਲਾ ਸਿੰਘਗਿਆਨਰਣਜੀਤ ਸਿੰਘਸੰਸਕ੍ਰਿਤ ਭਾਸ਼ਾਪੰਜਾਬੀ ਲੋਕਗੀਤਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਪੇਸਟਾਈਮਬਾਬਾ ਫਰੀਦਅਜੀਤ ਕੌਰਮੁਗ਼ਲ ਸਲਤਨਤਗੁਰਦੁਆਰਾ ਅੜੀਸਰ ਸਾਹਿਬਸਾਖਰਤਾਨਾਵਲਪੰਜਾਬੀ ਸਾਹਿਤ ਦਾ ਇਤਿਹਾਸਨਾਥ ਜੋਗੀਆਂ ਦਾ ਸਾਹਿਤਹਬਲ ਆਕਾਸ਼ ਦੂਰਬੀਨਮਨੁੱਖੀ ਹੱਕਜੀ-20ਅਹਿਮਦੀਆਸਤਿ ਸ੍ਰੀ ਅਕਾਲਭਾਖੜਾ ਨੰਗਲ ਡੈਮਸੀਤਲਾ ਮਾਤਾ, ਪੰਜਾਬਆਸਾ ਦੀ ਵਾਰਪੁਆਧੀ ਸੱਭਿਆਚਾਰਓਸ਼ੋਭਾਰਤ ਦੀ ਵੰਡਕੌਰ (ਨਾਮ)ਈਸ਼ਨਿੰਦਾਸਕੂਲ ਮੈਗਜ਼ੀਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਾਬਿਤ੍ਰੀ ਹੀਸਨਮਊਧਮ ਸਿੰਘਵਿਆਹ ਦੀਆਂ ਰਸਮਾਂਦੋਹਿਰਾ ਛੰਦਗ਼ਦਰ ਪਾਰਟੀਚਾਰ ਸਾਹਿਬਜ਼ਾਦੇਊਸ਼ਾਦੇਵੀ ਭੌਂਸਲੇਰੁੱਖ🡆 More