ਸਾਖਾਲਿਨ

ਸਾਖਾਲਿਨ ਜਾਂ ਸਖਾਲਿਨ (ਰੂਸੀ: Сахалин), ਜਿਸ ਨੂੰ ਜਾਪਾਨੀ ਵਿੱਚ ਕਾਰਾਫੁਤੋ (樺太) ਕਹਿੰਦੇ ਹਨ, ਪ੍ਰਸ਼ਾਂਤ ਮਹਾਸਾਗਰ ਦੇ ਉੱਤਰੀ ਭਾਗ ਵਿੱਚ ਸਥਿਤ ਇੱਕ ਬਹੁਤ ਟਾਪੂ ਹੈ। ਇਹ ਰਾਜਨੀਤਕ ਤੌਰ ਤੇ ਰੂਸ ਦੇ ਸਾਖਾਲਿਨ ਓਬਲਾਸਟ (ਪ੍ਰਾਂਤ) ਦਾ ਹਿੱਸਾ ਹੈ ਅਤੇ ਸਾਇਬੇਰੀਆ ਇਲਾਕੇ ਦੇ ਪੂਰਬ ਵਿੱਚ ਪੈਂਦਾ ਹੈ। ਇਹ ਜਾਪਾਨ ਦੇ ਹੋੱਕਾਇਡੋ ਟਾਪੂ ਦੇ ਉੱਤਰ ਵਿੱਚ ਹੈ। 19ਵੀਂ ਅਤੇ 20ਵੀਂ ਸਦੀ ਵਿੱਚ ਜਾਪਾਨ ਅਤੇ ਰੂਸ ਦੇ ਵਿੱਚ ਇਸ ਟਾਪੂ ਦੇ ਕਬਜੇ ਲਈ ਝੜਪਾਂ ਹੁੰਦੀਆਂ ਸਨ। ਇਸ ਟਾਪੂ ਉੱਤੇ ਮੂਲ ਤੌਰ ਤੇ ਆਇਨੂ, ਓਰੋਕ ਅਤੇ ਨਿਵਖ ਜਨਜਾਤੀਆਂ ਰਿਹਾ ਕਰਦੀਆਂ ਸੀ, ਲੇਕਿਨ ਹੁਣ ਜਿਆਦਾਤਰ ਰੂਸੀ ਲੋਕ ਰਹਿੰਦੇ ਹਨ। ਸੰਨ 1905 - 1945 ਦੇ ਕਾਲ ਵਿੱਚ ਇਸ ਟਾਪੂ ਦੇ ਦੱਖਣ ਭਾਗ ਉੱਤੇ ਜਾਪਾਨ ਦਾ ਕਬਜ਼ਾ ਸੀ।

Tags:

ਰੂਸੀ ਭਾਸ਼ਾਸਾਇਬੇਰੀਆ

🔥 Trending searches on Wiki ਪੰਜਾਬੀ:

ਦੀਪ ਸਿੱਧੂਸਾਹਿਤਮਾਲਵਾ (ਪੰਜਾਬ)ਖ਼ਲੀਲ ਜਿਬਰਾਨਕਿਰਿਆਅਲਾਹੁਣੀਆਂਸੀ.ਐਸ.ਐਸਗੋਲਡਨ ਗੇਟ ਪੁਲਕਮਲ ਮੰਦਿਰਬੁਝਾਰਤਾਂਧਾਰਾ 370ਬੁਗਚੂਵਾਲਮੀਕਨਾਰੀਵਾਦਹੁਸਤਿੰਦਰਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਦਸਤਾਰਸਾਰਕਸਾਰਾਗੜ੍ਹੀ ਦੀ ਲੜਾਈਪ੍ਰੇਮ ਪ੍ਰਕਾਸ਼ਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਬਿਰਤਾਂਤ-ਸ਼ਾਸਤਰਰਾਣੀ ਲਕਸ਼ਮੀਬਾਈਮਜ਼੍ਹਬੀ ਸਿੱਖਦਮਦਮੀ ਟਕਸਾਲਵਿਸ਼ਵਾਸਦਲੀਪ ਸਿੰਘਗੋਤਤਿਤਲੀਤਰਲੋਕ ਸਿੰਘ ਕੰਵਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਅੰਬਾਲਾਤਾਨਸੇਨਪੰਜਾਬ ਵਿਧਾਨ ਸਭਾਪੰਜਾਬ ਦੀਆਂ ਵਿਰਾਸਤੀ ਖੇਡਾਂਬਾਬਾ ਦੀਪ ਸਿੰਘਉਦਾਰਵਾਦਰੈੱਡ ਕਰਾਸਸ਼ਬਦ ਅਲੰਕਾਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਚਰਨ ਸਿੰਘ ਸ਼ਹੀਦਕਾਨ੍ਹ ਸਿੰਘ ਨਾਭਾਦੇਸ਼ਪੰਜ ਕਕਾਰਜਰਨੈਲ ਸਿੰਘ (ਕਹਾਣੀਕਾਰ)ਪੰਜਾਬੀ ਨਾਟਕਸ਼ਬਦਕੋਸ਼ਭਾਰਤ ਦਾ ਸੰਵਿਧਾਨਪ੍ਰੋਫ਼ੈਸਰ ਮੋਹਨ ਸਿੰਘਪੰਜਾਬੀ ਪੀਡੀਆਕਾਜਲ ਅਗਰਵਾਲਐਲ (ਅੰਗਰੇਜ਼ੀ ਅੱਖਰ)ਮੰਜੀ ਪ੍ਰਥਾਰਾਜਸਥਾਨਤਾਪਮਾਨਵਿਰਾਸਤਕਲਾਬਾਬਰਉਮਰਗੁਰਸੇਵਕ ਮਾਨਆਂਧਰਾ ਪ੍ਰਦੇਸ਼ਊਧਮ ਸਿੰਘਮੱਧਕਾਲੀਨ ਪੰਜਾਬੀ ਸਾਹਿਤਫ਼ਰੀਦਕੋਟ (ਲੋਕ ਸਭਾ ਹਲਕਾ)ਮੁਹੰਮਦ ਗ਼ੌਰੀਰਿਹਾਨਾਬਲਾਗਸੋਹਣੀ ਮਹੀਂਵਾਲਚੜ੍ਹਦੀ ਕਲਾਸਤਿੰਦਰ ਸਰਤਾਜਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਵਿਸ਼ਵ ਪੁਸਤਕ ਦਿਵਸਪਾਕਿਸਤਾਨ🡆 More