ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ

ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ ਚੀਨ ਵੱਲੋਂ 2008 ਵਿੱਚ ਉਸਾਰੀ ਗਈ ਇਸ ਇਮਾਰਤ ਹੈ ਜਿਸ ਦੀ ਉਚਾਈ 492 ਮੀਟਰ ਹੈ ਅਤੇ ਇਸ ਦੀਆਂ 101 ਮੰਜ਼ਿਲਾਂ ਹਨ। ਇਹ ਇਮਾਰਤ ਸ਼ੰਘਾਈ ਸ਼ਹਿਰ ਵਿਖੇ ਹੈ। ਇਸ ਸੈਂਟਰ ਨੂੰ ਮੁਕੰਮਲ ਹੋਣ ’ਤੇ 11 ਸਾਲ ਲੱਗੇ ਅਤੇ ਇਸ ਨੂੰ ਬਣਾਉਣ ’ਤੇ ¥ 8.17 ਬਿਲੀਅਨ ਖ਼ਰਚ ਹੋਏ। ਇਸ ਦਾ ਖੇਤਰ 41,07500 ਲਗਪਗ ਵਰਗ ਫੁੱਟ ਹੈ। ਇਸ ਦੀਆਂ ਤਕਨੀਕੀ ਖ਼ੂਬੀਆਂ ਕਰਕੇ ਇਸ ਦਾ ਨਾਂ ਸੈਵਨ ਵੰਡਰਜ਼ ਆਫ਼ ਇੰਜੀਨੀਅਰਿੰਗ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।

ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ
上海环球金融中心
ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ
ਜੁਲਾਈ 2010 'ਚ ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ
ਆਮ ਜਾਣਕਾਰੀ
ਰੁਤਬਾਬਣਿਆ
ਕਿਸਮਦਫਤਰ, ਹੋਟਲ, ਅਜਾਇਬ ਘਰ, ਵੇਖਣਯੋਗ, ਪਾਰਕਿੰਗ, ਵਿਕਰੀ ਕੇਂਦਰ
ਆਰਕੀਟੈਕਚਰ ਸ਼ੈਲੀਨਿਓ-ਫਿਉਚਰਿਜ਼ਮ
ਜਗ੍ਹਾ100 ਸੈਂਚੂਰੀ ਅਵੈਨੂ ਪੂਡੌਂਗ ਸ਼ੰਘਾਈ, ਚੀਨ
ਨਿਰਮਾਣ ਆਰੰਭ27 ਅਗਸਤ 1997
ਮੁਕੰਮਲ2008
ਖੁੱਲਿਆ28 ਅਗਸਤ 2008
ਲਾਗਤ¥ 8.17 ਬਿਲੀਅਨ
ਮਾਲਕਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ ਕੰ. ਲਿਮਿ.
ਉਚਾਈ
ਆਰਕੀਟੈਕਚਰਲ492.0 m (1,614.2 ft)
ਟਿਪ494.3 m (1,621.7 ft)
ਛੱਤ487.4 m (1,599.1 ft)
ਸਿਖਰ ਮੰਜ਼ਿਲ474.0 m (1,555.1 ft)
ਨਿਗਰਾਨ474 m (1,555.1 ft)
ਤਕਨੀਕੀ ਜਾਣਕਾਰੀ
ਮੰਜ਼ਿਲ ਦੀ ਗਿਣਤੀ101 (3 ਬੇਸਮੈਂਟ)
ਮੰਜ਼ਿਲ ਖੇਤਰ381,600 m2 (4,107,500 sq ft)
ਲਿਫਟਾਂ/ਐਲੀਵੇਟਰ91
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਕੋਹਨ ਪੇਡਰਸੇਨ ਫੋਕਸ
ਵਿਕਾਸਕਾਰਮੋਰੀ ਬਿਲਡਿੰਗ ਕੰਪਨੀ
ਸਟ੍ਰਕਚਰਲ ਇੰਜੀਨੀਅਰਲੇਸਲੀ ਈ. ਰੋਬਰਟਸਨ
ਮੁੱਖ ਠੇਕੇਦਾਰਚੀਨੀ ਪ੍ਰਾਂਤ ਨਿਰਮਾਣ ਇੰਜੀਨੀਅਰ ਕੰਪਨੀ ਅਤੇ ਸੰਘਈ ਨਿਰਮਾਣ ਜਰਨਲ ਕੰ:
ਹਵਾਲੇ

ਹਵਾਲੇ

Tags:

ਚੀਨਰਨਮਿਨਬੀ

🔥 Trending searches on Wiki ਪੰਜਾਬੀ:

ਖ਼ਬਰਾਂਦੁੱਲਾ ਭੱਟੀਪੰਜਾਬ ਦਾ ਇਤਿਹਾਸਸਾਕਾ ਗੁਰਦੁਆਰਾ ਪਾਉਂਟਾ ਸਾਹਿਬਮੁਕਤਸਰ ਦੀ ਮਾਘੀਬਜ਼ੁਰਗਾਂ ਦੀ ਸੰਭਾਲਮਾਤਾ ਸਾਹਿਬ ਕੌਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਯੂਰਪਪੰਜਾਬੀ ਰੀਤੀ ਰਿਵਾਜ15ਵਾਂ ਵਿੱਤ ਕਮਿਸ਼ਨਪੰਜਾਬ ਦੀ ਕਬੱਡੀਜਮਹੂਰੀ ਸਮਾਜਵਾਦਅਰਦਾਸਸ਼ਿਵਾ ਜੀ1923ਫੁਲਕਾਰੀਬੋਲੀ (ਗਿੱਧਾ)ਮਨੁੱਖੀ ਦੰਦਮਿੱਤਰ ਪਿਆਰੇ ਨੂੰਮਲਾਲਾ ਯੂਸਫ਼ਜ਼ਈਬ੍ਰਾਤਿਸਲਾਵਾ੧੯੧੮ਕਾਵਿ ਸ਼ਾਸਤਰਮਾਰਲੀਨ ਡੀਟਰਿਚਚੌਪਈ ਸਾਹਿਬ2015ਬਿੱਗ ਬੌਸ (ਸੀਜ਼ਨ 10)ਸਿੱਖਿਆਸੁਪਰਨੋਵਾਲਕਸ਼ਮੀ ਮੇਹਰਸਪੇਨਭਾਰਤ ਦਾ ਸੰਵਿਧਾਨਸੂਰਜ ਮੰਡਲਭੁਚਾਲ੨੧ ਦਸੰਬਰਭਾਈ ਗੁਰਦਾਸਸਿਮਰਨਜੀਤ ਸਿੰਘ ਮਾਨਵੋਟ ਦਾ ਹੱਕਅੰਜਨੇਰੀਸਿੰਘ ਸਭਾ ਲਹਿਰਅੰਤਰਰਾਸ਼ਟਰੀ ਇਕਾਈ ਪ੍ਰਣਾਲੀਲੈਰੀ ਬਰਡਓਡੀਸ਼ਾਧਮਨ ਭੱਠੀਮਹਿੰਦਰ ਸਿੰਘ ਧੋਨੀਫੁੱਲਦਾਰ ਬੂਟਾਪਾਕਿਸਤਾਨ21 ਅਕਤੂਬਰਐਸਟਨ ਵਿਲਾ ਫੁੱਟਬਾਲ ਕਲੱਬਨਿਊਯਾਰਕ ਸ਼ਹਿਰਚੀਨ ਦਾ ਭੂਗੋਲਮਿੱਟੀਅੰਤਰਰਾਸ਼ਟਰੀਅਟਾਰੀ ਵਿਧਾਨ ਸਭਾ ਹਲਕਾਪੰਜਾਬ, ਭਾਰਤਜਗਜੀਤ ਸਿੰਘ ਡੱਲੇਵਾਲਪਰਗਟ ਸਿੰਘਸ਼ਿਲਪਾ ਸ਼ਿੰਦੇਓਕਲੈਂਡ, ਕੈਲੀਫੋਰਨੀਆਇੰਗਲੈਂਡ ਕ੍ਰਿਕਟ ਟੀਮਮੋਰੱਕੋਮੈਕਸੀਕੋ ਸ਼ਹਿਰਗ੍ਰਹਿਫਸਲ ਪੈਦਾਵਾਰ (ਖੇਤੀ ਉਤਪਾਦਨ)ਐੱਸਪੇਰਾਂਤੋ ਵਿਕੀਪੀਡਿਆਵਿਕੀਡਾਟਾਪੰਜਾਬੀ ਜੰਗਨਾਮੇਇੰਗਲੈਂਡਪੰਜਾਬ ਲੋਕ ਸਭਾ ਚੋਣਾਂ 202410 ਅਗਸਤਤਖ਼ਤ ਸ੍ਰੀ ਦਮਦਮਾ ਸਾਹਿਬ🡆 More