ਸ਼ਿਮੋਨੋਸਕੀ ਦੀ ਸੰਧੀ

ਸ਼ਿਮੋਨੋਸਕੀ ਦੀ ਸੰਧੀ (下関条約, Shimonoseki Jōyaku?) (ਸਰਲ ਚੀਨੀ: 《马关条约》; ਰਿਵਾਇਤੀ ਚੀਨੀ: 《馬關條約》; ਪਿਨਯਿਨ: Mǎguān Tiáoyuē; ਵੇਡ–ਗਾਈਲਜ਼: Ma3-kuan1 T'iao2-yüeh1)ਜੋ ਚੀਨ ਅਤੇ ਜਾਪਾਨਵਿੱਚ 17 ਅਪ੍ਰੈਲ 1895 ਨੂੰ ਇਤਿਹਾਸਕ ਸੰਧੀ ਹੋਈ।

ਸ਼ਿਮੋਨੋਸਕੀ ਦੀ ਸੰਧੀ
ਸੰਧੀ, ਜਾਪਾਨੀ ਭਾਸ਼ਾ 'ਚ

ਸ਼ਰਤਾਂ

  • ਕੋਰੀਆ ਨੂੰ ਇੱਕ ਸੁਤੰਤਰ ਰਾਜ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ।
  • ਚੀਨ ਨੇ ਕੋਰੀਆ 'ਤੇ ਆਪਣੇ ਸਾਰੇ ਦਾਅਵਿਦਆਂ ਨੂੰ ਛੱਡ ਦਿੱਤਾ।
  • ਚੀਨ ਨੇ ਜਾਪਾਨ ਨੂੰ ਪੈਸਕੋਦੇਰਸ, ਫੋਰਮੋਸਾ ਅਤੇ ਲਿਆਉ-ਤੁੰਗ ਪਰਾਇਦੀਪ ਦੇਣ ਸਵੀਕਾਰ ਕਰ ਲਿਆ।
  • ਚੀਨ ਨੇ ਜਾਪਾਨ ਨੂੰ ਇੱਕ ਭਾਰੀ ਰਾਸ਼ੀ ਹਰਜਾਨੇ ਦੇ ਰੂਪ ਵਿੱਚ ਦੇਣ ਦਾ ਵਚਨ ਦਿੱਤਾ ਅਤੇ ਜਦੋਂ ਤੱਕ ਚੀਨ ਇਸ ਰਕਮ ਨਹੀਂ ਅਦਾ ਕਰਦਾ ਤਦ ਤੱਕ ਜਾਪਾਨ ਵੇਈ-ਹਾਈ-ਵੇਈ ਦੀ ਬੰਦਰਗਾਹ 'ਤੇ ਆਪਣਾ ਅਧਿਕਾਰ ਰੱਖ ਸਕਦਾ ਸੀ।
  • ਚੀਨ ਨੇ ਜਾਪਾਨ ਨੂੰ ਉਸ ਦੇ ਪ੍ਰਭਾਵ ਖੇਤਰ ਵਿੱਚ ਖੇਤਰੀ ਅਧਿਕਾਰ ਦੇਣਾ ਸਵੀਕਾਰ ਕਰ ਲਿਆ।
  • ਸ਼ਾਸੀ, ਚੁੰਗ ਕਿੰਗ, ਸੋ-ਚਾਉ ਅਤੇ ਹੁੰਗ-ਚਾਓ ਬੰਦਰਗਾਹ ਜਾਪਾਨ ਦੇ ਪਰਿਵਾਰ ਲਈ ਖੋਲ ਦਿਤੇ ਗਏ।
  • ਜਾਪਾਨ ਨੂੰ ਚੀਨ ਦੀਆਂ ਸਾਰੀਆਂ ਬੰਦਰਗਾਹਾਂ ਨਾਲ ਵਪਾਰ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ।
  • ਜਾਪਾਨ, ਚੀਨ ਨੂੰ ਸੀਮਾ-ਕਰ ਦੇਣ ਤੋਂ ਬਾਅਦ ਆਪਣੀਆਂ ਮਸ਼ੀਨਾ ਚੀਨ ਵਿੱਚ ਭੇਜ ਸਕਦਾ ਹੈ।

ਹਵਾਲੇ

Tags:

17 ਅਪ੍ਰੈਲ1895Simplified Chinese charactersਚੀਨਜਾਪਾਨਪਿਨਯਿਨ

🔥 Trending searches on Wiki ਪੰਜਾਬੀ:

ਨਿਸ਼ਾਨ ਸਾਹਿਬਪੰਜਾਬੀ ਵਿਕੀਪੀਡੀਆਅਕਬਰਪੰਜਾਬੀ ਆਲੋਚਨਾਸਨੀ ਲਿਓਨਸਭਿਆਚਾਰੀਕਰਨਸੰਤ ਸਿੰਘ ਸੇਖੋਂਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਪਲਾਸੀ ਦੀ ਲੜਾਈਵਾਰਤਕ ਕਵਿਤਾਰਸ (ਕਾਵਿ ਸ਼ਾਸਤਰ)ਅਲੋਪ ਹੋ ਰਿਹਾ ਪੰਜਾਬੀ ਵਿਰਸਾਦਿਵਾਲੀਖ਼ਲੀਲ ਜਿਬਰਾਨਕੀਰਤਨ ਸੋਹਿਲਾਨਾਂਵ ਵਾਕੰਸ਼ਆਨੰਦਪੁਰ ਸਾਹਿਬਬਿਰਤਾਂਤ-ਸ਼ਾਸਤਰਸਿਮਰਨਜੀਤ ਸਿੰਘ ਮਾਨਲੋਕ ਸਭਾਜਨਮਸਾਖੀ ਪਰੰਪਰਾਪ੍ਰਦੂਸ਼ਣਧਾਲੀਵਾਲਵਾਕੰਸ਼ਆਰੀਆ ਸਮਾਜਅਫ਼ਗ਼ਾਨਿਸਤਾਨ ਦੇ ਸੂਬੇਸੋਨੀਆ ਗਾਂਧੀ1664ਕਿਰਿਆ-ਵਿਸ਼ੇਸ਼ਣਨਿਰਵੈਰ ਪੰਨੂਪੰਜਾਬੀ ਕਿੱਸੇISBN (identifier)ਪੰਜਾਬ ਦੀ ਰਾਜਨੀਤੀਕੋਠੇ ਖੜਕ ਸਿੰਘਅਰਬੀ ਭਾਸ਼ਾਦਿੱਲੀ ਸਲਤਨਤਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਮੇਰਾ ਦਾਗ਼ਿਸਤਾਨਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਾਹਿਬਜ਼ਾਦਾ ਫ਼ਤਿਹ ਸਿੰਘਤਖ਼ਤ ਸ੍ਰੀ ਹਜ਼ੂਰ ਸਾਹਿਬਅਕਾਲੀ ਹਨੂਮਾਨ ਸਿੰਘਪ੍ਰਮੁੱਖ ਅਸਤਿਤਵਵਾਦੀ ਚਿੰਤਕਸਿੱਖ ਧਰਮਗ੍ਰੰਥਅੰਗਰੇਜ਼ੀ ਬੋਲੀਸਵਰ ਅਤੇ ਲਗਾਂ ਮਾਤਰਾਵਾਂਮੁਆਇਨਾਜੌਨੀ ਡੈੱਪਵੋਟ ਦਾ ਹੱਕਲੋਕਧਾਰਾਅਧਿਆਪਕਸਪਾਈਵੇਅਰਹਿਮਾਲਿਆਅਲਬਰਟ ਆਈਨਸਟਾਈਨਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਵਰਚੁਅਲ ਪ੍ਰਾਈਵੇਟ ਨੈਟਵਰਕਯੂਟਿਊਬਜ਼ਫ਼ਰਨਾਮਾ (ਪੱਤਰ)ਮੌਤ ਦੀਆਂ ਰਸਮਾਂਸਿਰਮੌਰ ਰਾਜਆਸਟਰੀਆਸਾਕਾ ਸਰਹਿੰਦਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਅੱਜ ਆਖਾਂ ਵਾਰਿਸ ਸ਼ਾਹ ਨੂੰਪਾਣੀਪਤ ਦੀ ਪਹਿਲੀ ਲੜਾਈਜਨਮ ਸੰਬੰਧੀ ਰੀਤੀ ਰਿਵਾਜਮਜ਼੍ਹਬੀ ਸਿੱਖਜੈਤੋ ਦਾ ਮੋਰਚਾਸੀ++ਪੰਜਾਬੀ ਲੋਕ ਕਲਾਵਾਂਵਿਦੇਸ਼ ਮੰਤਰੀ (ਭਾਰਤ)ਗੌਤਮ ਬੁੱਧਪੰਜਾਬੀ ਨਾਟਕਅੰਤਰਰਾਸ਼ਟਰੀ ਮਜ਼ਦੂਰ ਦਿਵਸਛੱਪੜੀ ਬਗਲਾਪੰਜਾਬ ਡਿਜੀਟਲ ਲਾਇਬ੍ਰੇਰੀ🡆 More