ਸ਼ਵੇਤਾਂਬਰ

ਸ਼ਵੇਤਾਂਬਰ ਜੈਨ ਧਰਮ ਦੀ ਇੱਕ ਸੰਪਰਦਾਇ ਹੈ। ਇਹ ਚਿੱਟੇ ਕੱਪੜੇ ਪਹਿਨਦੇ ਹਨ ਜਦਕਿ ਜੈਨ ਧਰਮ ਦੀ ਦੂਜੀ ਸੰਪਰਦਾਇ ਨੰਗੇ ਰਹਿ ਕੇ ਮੋਕਸ਼ ਪ੍ਰਾਪਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਇਹਨਾਂ ਦੀਆਂ ਮੂਰਤੀਆਂ 'ਤੇ ਸ਼ਿੰਗਾਰ ਵੀ ਕੀਤਾ ਜਾਂਦਾ ਹੈ।

ਸ਼ਵੇਤਾਂਬਰ ਔਰਤਾਂ ਦੇ ਮੋਕਸ਼ ਪ੍ਰਾਪਤ ਕਰਨ ਦੀ ਗੱਲ ਨੂੰ ਸਵੀਕਾਰਦੇ ਹਨ ਅਤੇ ਮੰਨਦੇ ਹਨ ਕਿ 19ਵੇਂ ਤੀਰਥੰਕਰ ਮਾਲੀਨਾਥ ਇੱਕਕ ਔਰਤ ਸਨ।

ਇਤਿਹਾਸ

ਸ਼ਵੇਤਾਂਬਰ ਸੰਪਰਦਾਇ ਆਚਾਰੀ ਸਥੁਲਭੱਦਰ ਦੀ ਕੁਲ ਵਿੱਚੋਂ ਹੈ।

ਕੁਝ ਸ਼ਵੇਤਾਂਬਰ ਭਿਖਸ਼ੂ ਆਪਣੇ ਮੂੰਹ ਢਕ ਕੇ ਰੱਖਦੇ ਹਨ ਭਾਵ ਮੂਹਾਪੱਟੀ (ਮੂੰਹ+ਪੱਟੀ) ਦੀ ਵਰਤੋਂ ਕਰਦੇ ਹਨ ਤਾਂ ਜੋ ਕੋਈ ਮੱਖੀ-ਮੱਛਰ ਉਨ੍ਹਾਂ ਦੇ ਮੂੰਹ ਵਿੱਚ ਵੜ ਕੇ ਮਰ ਨਾ ਜਾਵੇ ਅਤੇ ਇਸ ਤਰ੍ਹਾਂ ਬੋਲਣ ਸਮੇਂ ਵੀ ਇਹ ਲੋਕ ਅਹਿੰਸਾ ਦੀ ਪਾਲਣਾ ਕਰਦੇ ਹਨ।

ਪੰਥ

ਸ਼ਵੇਤਾਂਬਰ 
ਪ੍ਰਿੰਸ ਵੇਲਸ ਅਜਾਇਬਘਰ, ਮੰਬਈ ਵਿਖੇ ਤੀਰਥ ਪਟ

ਸ਼ਵੇਤਾਂਬਰ ਸੰਪਰਦਾਇ ਵੀ ਅੱਗੋਂ ਕਈ ਭਾਗਾਂ ਵਿੱਚ ਵੰਡੀ ਹੋਈ ਹੈ ਜਿਨ੍ਹਾਂ ਨੂੰ ਪੰਥ ਆਖਿਆ ਜਾਂਦਾ ਹੈ।

ਮੌਜੂਦਾ ਸਮੇਂ ਸ਼ਵੇਤਾਂਬਰ ਦੇ ਤਿੰਨ ਪੰਥ ਹਨ- ਮੂਰਤੀਪੂਜਕ(ਡੇਰਾਵਾਸੀ), ਸਥਾਨਕਵਾਸੀ ਤੇ ਤੇਰਾਂਪੰਥ। ਸਥਾਨਕਵਾਸੀ ਮੂਰਤੀ ਪੂਜਾ ਦੀ ਬਜਾਏ ਸੰਤਾਂ ਦੀ ਪੂਜਾ ਕਰਦੇ ਹਨ ਤੇ ਤੇਰਾਂਪੰਥੀਆਂ ਦੀ ਧਾਰਨਾ ਵੀ ਇਸ ਤਰ੍ਹਾਂ ਦੀ ਹੈ। ਸਥਾਨਕਵਾਸੀ ਤੇ ਤੇਰਾਂਪੰਥੀਏ "ਮੂਹਾਪੱਟੀ" ਨੂੰ ਮੂੰਹ 'ਤੇ ਪਹਿਨ ਕੇ ਰੱਖਦੇ ਸਨ ਜਦਕਿ ਡੇਰਾਵਾਸੀ ਹੱਥ ਵਿੱਚ ਫੜ੍ਹ ਕੇ ਰੱਖੇ ਸਨ। ਇਹ ਸਥਾਨਕ ਜਾਂ ਡੇਰਾਸਰ ਵਿੱਚ ਮੂਰਤੀ ਪੂਜਾ ਨਹੀਂ ਕਰਦੇ ਸਨ ਪਰ ਪੰਜ ਮਹਾਮੰਤਰਾਂ ਨਾਲ ਜ਼ਰੂਰ ਬੱਝੇ ਹੋਏ ਹਨ। ਦੂਜੇ ਪਾਸੇ ਮੂਰਤੀਪੂਜਕ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਡੇਰਾਸਰ ਵਿੱਚ ਤੀਰਥੰਕਰਾਂ ਦੀ ਪੂਜਾ ਕਰਦੇ ਹਨ।

ਹਵਾਲੇ

  • Mary Pat Fisher, Living Religions (5th Edition) (2003), p. 130
  • Dundas, Paul (2002) [1992], The Jains (Second ed.), Routledge, ISBN 0-415-26605-X

Tags:

ਜੈਨ ਧਰਮਮੋਕਸ਼

🔥 Trending searches on Wiki ਪੰਜਾਬੀ:

ਗੁਰਦਾਤਾਸ਼ਕੰਤ੧੯੧੮ਝਾਰਖੰਡਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਨਾਨਕ ਸਿੰਘਮੁਕਤਸਰ ਦੀ ਮਾਘੀਅਜਮੇਰ ਸਿੰਘ ਔਲਖਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਈ ਬਚਿੱਤਰ ਸਿੰਘਅਨਮੋਲ ਬਲੋਚਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਰਸ (ਕਾਵਿ ਸ਼ਾਸਤਰ)ਪੰਜਾਬੀ ਲੋਕ ਬੋਲੀਆਂਇਸਲਾਮਗੁਰੂ ਗਰੰਥ ਸਾਹਿਬ ਦੇ ਲੇਖਕਗ਼ੁਲਾਮ ਮੁਸਤੁਫ਼ਾ ਤਬੱਸੁਮਨੀਦਰਲੈਂਡਐਪਰਲ ਫੂਲ ਡੇਪੰਜਾਬੀ ਕੱਪੜੇ1923ਅਪੁ ਬਿਸਵਾਸਸਵੈ-ਜੀਵਨੀਊਧਮ ਸਿਘ ਕੁਲਾਰਕਰਨ ਔਜਲਾਪੋਕੀਮੌਨ ਦੇ ਪਾਤਰਜੋ ਬਾਈਡਨਨਵਤੇਜ ਭਾਰਤੀਗੋਰਖਨਾਥਅਕਬਰਪੁਰ ਲੋਕ ਸਭਾ ਹਲਕਾਕ੍ਰਿਸਟੋਫ਼ਰ ਕੋਲੰਬਸਸਵਰਮਿਖਾਇਲ ਬੁਲਗਾਕੋਵਆਵੀਲਾ ਦੀਆਂ ਕੰਧਾਂਜੰਗਮਸੰਦਰੂਆਯੂਕਰੇਨਮਾਰਟਿਨ ਸਕੌਰਸੀਜ਼ੇਚੁਮਾਰਪਟਨਾਐੱਫ਼. ਸੀ. ਡੈਨਮੋ ਮਾਸਕੋਨਰਿੰਦਰ ਮੋਦੀਦੂਜੀ ਸੰਸਾਰ ਜੰਗਜਾਮਨੀਰਣਜੀਤ ਸਿੰਘਤਖ਼ਤ ਸ੍ਰੀ ਹਜ਼ੂਰ ਸਾਹਿਬਪਰਗਟ ਸਿੰਘਬਹੁਲੀਮਾਈਕਲ ਜੈਕਸਨਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਸੈਂਸਰਉਸਮਾਨੀ ਸਾਮਰਾਜਅਲੰਕਾਰ ਸੰਪਰਦਾਇਏਡਜ਼ਪਰਜੀਵੀਪੁਣਾਜੈਨੀ ਹਾਨਵਿਸ਼ਵਕੋਸ਼ਆਈ ਹੈਵ ਏ ਡਰੀਮਭਾਰਤ ਦਾ ਇਤਿਹਾਸਬਾਹੋਵਾਲ ਪਿੰਡਮਹਿਮੂਦ ਗਜ਼ਨਵੀਪੀਰ ਬੁੱਧੂ ਸ਼ਾਹਹਿਪ ਹੌਪ ਸੰਗੀਤਮਿਲਖਾ ਸਿੰਘ1910੧੯੯੯ਟਿਊਬਵੈੱਲਲੁਧਿਆਣਾਸ਼ਾਰਦਾ ਸ਼੍ਰੀਨਿਵਾਸਨ੧੭ ਮਈਡੇਂਗੂ ਬੁਖਾਰ🡆 More