ਸ਼ਰਦ ਪਵਾਰ

ਸ਼ਰਦ ਗੋਵਿੰਦਰਾਓ ਪਵਾਰ (ਜਨਮ 12 ਦਸੰਬਰ 1940) ਇੱਕ ਭਾਰਤੀ ਸਿਆਸਤਦਾਨ ਹੈ। ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ, ਜਿਸ ਦੀ ਉਸ ਨੇ 1999 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖ ਹੋਣ ਦੇ ਬਾਅਦ ਸਥਾਪਨਾ ਕੀਤੀ ਸੀ। ਉਹ ਪਹਿਲਾਂ ਤਿੰਨ ਵੱਖ ਵੱਖ ਮੌਕਿਆਂ ਤੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਅਤੇ ਬਾਅਦ ਨੂੰ ਭਾਰਤ ਸਰਕਾਰ ਵਿੱਚ ਰੱਖਿਆ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੇ ਅਹੁਦਿਆਂ ਤੇ ਵੀ ਰਿਹਾ। ਪਵਾਰ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਬਾਰਾਮਤੀ ਦੇ ਸ਼ਹਿਰ ਨਾਲ ਸਬੰਧਤ ਹੈ। ਉਹ ਰਾਜ ਸਭਾ ਦਾ ਇੱਕ ਮੈਂਬਰ ਹੈ ਜਿਥੇ ਉਹ ਐਨਸੀਪੀ ਦੇ ਵਫਦ ਦੀ ਅਗਵਾਈ ਕਰਦਾ ਹੈ। ਉਹ ਕੌਮੀ ਰਾਜਨੀਤੀ ਵਿੱਚ ਵੱਡਾ ਆਗੂ ਹੋਣ ਦੇ ਨਾਲ ਨਾਲ ਮਹਾਰਾਸ਼ਟਰ ਦੀ ਖੇਤਰੀ ਸਿਆਸਤ ਵਿੱਚ ਵੀ ਉਚ ਪਦਵੀ ਦਾ ਧਾਰਨੀ ਹੈ।

ਸ਼ਰਦ ਗੋਵਿੰਦਰਾਓ ਪਵਾਰ
शरद गोविंदराव पवार
ਸ਼ਰਦ ਪਵਾਰ
ਰਾਜ ਸਭਾ ਮੈਂਬਰ ਮਹਾਰਾਸ਼ਟਰ ਤੋਂ
ਦਫ਼ਤਰ ਸੰਭਾਲਿਆ
3 ਅਪਰੈਲ 2014
ਹਲਕਾਮਹਾਰਾਸ਼ਟਰ
ਮਹਾਰਾਸ਼ਟਰ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
18 ਜੁਲਾਈ 1978 – 17 ਫ਼ਰਵਰੀ 1980
ਤੋਂ ਪਹਿਲਾਂਵਸੰਤਦਾਦਾ ਪਾਟਿਲ
ਤੋਂ ਬਾਅਦਰਾਸ਼ਟਰਪਤੀ ਰਾਜ
ਦਫ਼ਤਰ ਵਿੱਚ
26 ਜੂਨ 1988 – 25 ਜੂਨ 1991
ਤੋਂ ਪਹਿਲਾਂਸ਼ੰਕਰਰਾਓ ਚਵਾਨ
ਤੋਂ ਬਾਅਦਸੁਧਾਕਰਰਾਓ ਨਾਇਕ
ਦਫ਼ਤਰ ਵਿੱਚ
6 ਮਾਰਚ 1993 – 14 ਮਾਰਚ 1995
ਤੋਂ ਪਹਿਲਾਂਸੁਧਾਕਰਰਾਓ ਨਾਇਕ
ਤੋਂ ਬਾਅਦਮਨੋਹਰ ਜੋਸ਼ੀ
ਖੇਤੀਬਾੜੀ ਮੰਤਰੀ
ਦਫ਼ਤਰ ਵਿੱਚ
23 ਮਈ 2004 – 26 ਮਈ 2014
ਤੋਂ ਪਹਿਲਾਂਰਾਜਨਾਥ ਸਿੰਘ
ਤੋਂ ਬਾਅਦਰਾਧਾ ਮੋਹਨ ਸਿੰਘ
Minister of Consumer Affairs, Food and Public Distribution
ਦਫ਼ਤਰ ਵਿੱਚ
2004–2011
ਤੋਂ ਪਹਿਲਾਂਸ਼ਰਦ ਯਾਦਵ
ਤੋਂ ਬਾਅਦਕੇ ਵੀ ਥਾਮਸ
President, Bharat Scouts and Guides
ਦਫ਼ਤਰ ਵਿੱਚ
2001–2004
ਤੋਂ ਪਹਿਲਾਂਰਾਮੇਸ਼ਵਰ ਠਾਕੁਰ
ਤੋਂ ਬਾਅਦਰਾਮੇਸ਼ਵਰ ਠਾਕੁਰ
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦਾ ਪ੍ਰਧਾਨ
ਦਫ਼ਤਰ ਵਿੱਚ
2010–2012
ਤੋਂ ਪਹਿਲਾਂDavid Morgan
ਤੋਂ ਬਾਅਦAlan Isaac
ਭਾਰਤੀ ਪਾਰਲੀਮੈਂਟ ਮੈਂਬਰ
(ਬਾਰਾਮਤੀ)
ਦਫ਼ਤਰ ਵਿੱਚ
1991–2009
ਤੋਂ ਪਹਿਲਾਂਅਜੀਤ ਪਵਾਰ
ਤੋਂ ਬਾਅਦSupriya Sule
ਨਿੱਜੀ ਜਾਣਕਾਰੀ
ਜਨਮconstituency_MP
(1940-12-12) 12 ਦਸੰਬਰ 1940 (ਉਮਰ 83)
ਪੂਨਾ, ਮਹਾਰਾਸ਼ਟਰ
ਮੌਤconstituency_MP
ਕਬਰਿਸਤਾਨconstituency_MP
ਸਿਆਸੀ ਪਾਰਟੀਰਾਸ਼ਟਰਵਾਦੀ ਕਾਂਗਰਸ ਪਾਰਟੀ (1999–ਹੁਣ)
ਹੋਰ ਰਾਜਨੀਤਕ
ਸੰਬੰਧ
ਇੰਡੀਅਨ ਨੈਸ਼ਨਲ ਕਾਂਗਰਸ (1999 ਤੋਂ ਪਹਿਲਾਂ)
ਜੀਵਨ ਸਾਥੀPratibhatai Pawar
ਬੱਚੇ1 ਧੀ – Supriya Sule
ਮਾਪੇ
  • constituency_MP
ਰਿਹਾਇਸ਼ਬਾਰਾਮਤੀ, ਪੂਨਾ
ਸਿੱਖਿਆ10ਵੀਂ ਪਾਸ ਐਸਐਸਸੀ 1958
ਪੇਸ਼ਾਸਿਆਸਤਦਾਨ
As of 29 ਅਕਤੂਬਰ, 2010
ਸਰੋਤ: [1]

ਪਵਾਰ ਨੇ 2005 ਤੋਂ 2008 ਤੱਕ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਦੇ ਚੇਅਰਮੈਨ ਦੇ ਤੌਰ ਤੇ ਅਤੇ 2010 ਤੋਂ 2012 ਤੱਕ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ ਗਈ ਹੈ। 17 ਜੂਨ 2015 ਨੂੰ ਉਹ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ ਤੇ ਮੁੜ-ਚੁਣਿਆ ਗਿਆ ਸੀ। ਇਸ ਸਥਾਨ, ਤੇ ਉਹ 2001 ਤੱਕ 2010 ਤੱਕ ਅਤੇ 2012 ਵਿੱਚ ਵੀ ਰਿਹਾ ਹੈ।

ਜ਼ਿੰਦਗੀ

ਪਵਾਰ ਦਾ ਜਨਮ ਗੋਵਿੰਦਰਾਉ ਪਵਾਰ, ਜੋ ਬਾਰਾਮਤੀ ਕਿਸਾਨ ਸਹਿਕਾਰੀ (ਸਹਿਕਾਰੀ ਖਰੀਦ ਵਿਕਰੀ ਸੰਘ) ਵਿੱਚ ਕੰਮ ਕਰਦਾ ਸੀ, ਅਤੇ ਸ਼ਰਦਾਬਾਈ ਪਵਾਰ, ਜੋ ਬਾਰਾਮਤੀ ਤੋਂ ਦਸ ਕਿਲੋਮੀਟਰ ਦੂਰ ਪਰਿਵਾਰ ਦੇ ਫਾਰਮ ਦੀ ਦੇਖ ਰੇਖ ਕਰਦੀ ਸੀ, ਦੇ ਘਰ ਹੋਇਆ। ਪਵਾਰ ਕਾਮਰਸ ਦੇ ਬ੍ਰਿਹਾਨ ਮਹਾਰਾਸ਼ਟਰ ਕਾਲਜ (BMCC), ਪੁਣੇ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।

ਪਵਾਰ ਨੇ ਪ੍ਰਤਿਭਾ (ਜਨਮ ਸਮੇਂ ਸ਼ਿੰਦੇ) ਨਾਲ ਵਿਆਹ ਕੀਤਾ ਹੈ। ਉਨ੍ਹਾਂ  ਦੀ ਇੱਕ ਧੀ, ਸੁਪ੍ਰਿਆ ਹੈ ਜੋ ਸਦਾਨੰਦ ਸੁਲੇ ਨਾਲ ਵਿਆਹੀ ਹੈ। ਸੁਪ੍ਰਿਆ ਇਸ ਵੇਲੇ 15ਵੀਂ ਲੋਕ ਸਭਾ ਚ ਬਾਰਾਮਤੀ ਹਲਕੇ ਦੀ ਨੁਮਾਇੰਦਗੀ ਕਰਦੀ ਹੈ। ਪਵਾਰ ਦਾ ਭਤੀਜਾ ਅਜੀਤ ਪਵਾਰ, ਵੀ ਇੱਕ ਪ੍ਰਮੁੱਖ ਸਿਆਸਤਦਾਨ ਹੈ ਅਤੇ ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਰਿਹਾ ਹੈ। ਸ਼ਰਦ ਪਵਾਰ ਦਾ ਛੋਟਾ ਭਰਾ, ਪ੍ਰਤਾਪ ਪਵਾਰ ਹੈ ਜੋ ਇੱਕ ਪ੍ਰਭਾਵਸ਼ਾਲੀ ਮਰਾਠੀ ਰੋਜ਼ਾਨਾ ਅਖਬਾਰ ਕਢਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਹਰੀ ਸਿੰਘ ਨਲੂਆਜਨਰਲ ਰਿਲੇਟੀਵਿਟੀਐਰੀਜ਼ੋਨਾਜਾਇੰਟ ਕੌਜ਼ਵੇਫੁੱਟਬਾਲਸ਼ੇਰ ਸ਼ਾਹ ਸੂਰੀਘੱਟੋ-ਘੱਟ ਉਜਰਤਆਗਰਾ ਲੋਕ ਸਭਾ ਹਲਕਾਭਗਤ ਰਵਿਦਾਸਅਦਿਤੀ ਰਾਓ ਹੈਦਰੀਕੇ. ਕਵਿਤਾ2006ਅੰਤਰਰਾਸ਼ਟਰੀਛੋਟਾ ਘੱਲੂਘਾਰਾਮਹਿਮੂਦ ਗਜ਼ਨਵੀਬਲਵੰਤ ਗਾਰਗੀਖੋਜਮੈਰੀ ਕਿਊਰੀਮਨੁੱਖੀ ਦੰਦਹੱਡੀਅਵਤਾਰ ( ਫ਼ਿਲਮ-2009)ਲਕਸ਼ਮੀ ਮੇਹਰ28 ਮਾਰਚਰਿਆਧਸਪੇਨਪੰਜਾਬ ਦੀ ਕਬੱਡੀਕਬੱਡੀਜਲੰਧਰਬਲਰਾਜ ਸਾਹਨੀਮੇਡੋਨਾ (ਗਾਇਕਾ)ਪੰਜਾਬ ਦੇ ਤਿਓਹਾਰ1910ਕਰਤਾਰ ਸਿੰਘ ਦੁੱਗਲਮਸੰਦਪੁਆਧੀ ਉਪਭਾਸ਼ਾ1989 ਦੇ ਇਨਕਲਾਬਜਾਪਾਨਅੰਮ੍ਰਿਤਾ ਪ੍ਰੀਤਮਲਿਸੋਥੋਜਾਮਨੀਮਿੱਤਰ ਪਿਆਰੇ ਨੂੰਸੰਤ ਸਿੰਘ ਸੇਖੋਂਡਾ. ਹਰਸ਼ਿੰਦਰ ਕੌਰਪੰਜਾਬੀ ਸੱਭਿਆਚਾਰ੧੯੯੯ਜਸਵੰਤ ਸਿੰਘ ਖਾਲੜਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ20 ਜੁਲਾਈਵਾਕਧਰਮਜਲ੍ਹਿਆਂਵਾਲਾ ਬਾਗ ਹੱਤਿਆਕਾਂਡਵਹਿਮ ਭਰਮਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬਰਮੀ ਭਾਸ਼ਾਚੀਨਇਸਲਾਮ1912ਆਤਾਕਾਮਾ ਮਾਰੂਥਲਰਾਣੀ ਨਜ਼ਿੰਗਾਚੰਡੀ ਦੀ ਵਾਰਐਕਸ (ਅੰਗਰੇਜ਼ੀ ਅੱਖਰ)ਫੁਲਕਾਰੀਮਾਰਫਨ ਸਿੰਡਰੋਮਪੰਜ ਪਿਆਰੇਇੰਡੋਨੇਸ਼ੀ ਬੋਲੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਅੰਤਰਰਾਸ਼ਟਰੀ ਇਕਾਈ ਪ੍ਰਣਾਲੀਰਾਜਹੀਣਤਾਅਨੂਪਗੜ੍ਹਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਵਿਟਾਮਿਨਇੰਡੋਨੇਸ਼ੀਆਈ ਰੁਪੀਆਦਿਲਜੀਤ ਦੁਸਾਂਝ🡆 More