ਸ਼ਰਦ ਯਾਦਵ

ਸ਼ਰਦ ਯਾਦਵ ((1 ਜੁਲਾਈ 1947 – 12 ਜਨਵਰੀ 2023) ) ਭਾਰਤ ਦੀ ਇੱਕ ਰਾਜਨੀਤਕ ਪਾਰਟੀ ਜਨਤਾ ਦਲ (ਯੁਨਾਈਟਡ) ਦਾ ਰਾਸ਼ਟਰੀ ਪ੍ਰਧਾਨ ਸੀ। ਉਸ ਨੇ ਬਿਹਾਰ ਪ੍ਰਦੇਸ਼ ਦੇ ਮਧੇਪੁਰਾ ਲੋਕ ਸਭਾ ਹਲਕਾ ਤੋਂ ਚਾਰ ਵਾਰ ਲੋਕ ਸਭਾ ਦੀ ਪ੍ਰਤਿਨਿਧਤਾ ਕੀਤੀ ਹੈ। ਇਸਦੇ ਇਲਾਵਾ ਉਹ ਰਾਜ ਸਭਾ (ਉੱਚ ਸਦਨ) ਦਾ ਮੈਂਬਰ ਵੀ ਰਿਹਾ।

ਸ਼ਰਦ ਯਾਦਵ
ਸ਼ਰਦ ਯਾਦਵ
ਨਿੱਜੀ ਜਾਣਕਾਰੀ
ਜਨਮ (1947-07-01) ਜੁਲਾਈ 1, 1947 (ਉਮਰ 76)
ਅਖਮਾਉ ਪਿੰਡ, ਹੋਸ਼ੰਗਾਬਾਦ, ਮਧ ਪ੍ਰਦੇਸ਼
ਮੌਤ12 ਜਨਵਰੀ 2023(2023-01-12) (ਉਮਰ 75)
ਗੁਰੂਗਰਾਮ, ਹਰਿਆਣਾ, ਭਾਰਤ
ਸਿਆਸੀ ਪਾਰਟੀਜਨਤਾ ਦਲ (ਯੁਨਾਈਟਡ)
ਜੀਵਨ ਸਾਥੀਡਾਃ ਰੇਖਾ ਯਾਦਵ
ਰਿਹਾਇਸ਼ਨਵੀਂ ਦਿੱਲੀ
ਅਲਮਾ ਮਾਤਰਜਬਲਪੁਰ ਇੰਜੀਨਿਅਰਿੰਗ ਕਾਲਜ ਤੋਂ ਬੀ ਟੇਕ
ਕਿੱਤਾਰਾਜਨੀਤੀਵਾਨ
ਵੈੱਬਸਾਈਟwww.sharadyadav.com

ਹਵਾਲੇ

Tags:

ਜਨਤਾ ਦਲ (ਯੁਨਾਈਟਡ)ਬਿਹਾਰਭਾਰਤਲੋਕ ਸਭਾ

🔥 Trending searches on Wiki ਪੰਜਾਬੀ:

ਨਿਰੰਤਰਤਾ (ਸਿਧਾਂਤ)ਵਾਕਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਅਹਿਮਦੀਆਰਣਜੀਤ ਸਿੰਘਨਰਿੰਦਰ ਸਿੰਘ ਕਪੂਰਸਤਵਿੰਦਰ ਬਿੱਟੀਈਸ਼ਵਰ ਚੰਦਰ ਨੰਦਾਸਿੱਖ ਇਤਿਹਾਸਪਾਡਗੋਰਿਤਸਾਲ਼ਆਜ਼ਾਦ ਸਾਫ਼ਟਵੇਅਰਬਲਵੰਤ ਗਾਰਗੀਧਾਂਦਰਾਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਕੁਲਵੰਤ ਸਿੰਘ ਵਿਰਕਨਾਸਾਛੋਟੇ ਸਾਹਿਬਜ਼ਾਦੇ ਸਾਕਾਆਧੁਨਿਕ ਪੰਜਾਬੀ ਸਾਹਿਤਆਦਿ ਗ੍ਰੰਥਗੁਰੂ ਤੇਗ ਬਹਾਦਰਉਪਵਾਕਪਹਿਲੀਆਂ ਉਲੰਪਿਕ ਖੇਡਾਂਖੁਰਾਕ (ਪੋਸ਼ਣ)ਪੰਜਾਬੀ ਕਲੰਡਰਅਕਾਲ ਤਖ਼ਤਹੋਲੀਬੁਝਾਰਤਾਂਬੰਦਾ ਸਿੰਘ ਬਹਾਦਰਪੰਜਾਬੀ ਲੋਕ ਬੋਲੀਆਂਪੰਜਾਬੀ ਨਾਵਲ ਦਾ ਇਤਿਹਾਸਗਰਾਮ ਦਿਉਤੇਖ਼ਾਲਿਸਤਾਨ ਲਹਿਰਰੂਸੀ ਰੂਪਵਾਦ1980ਬਾਬਾ ਦੀਪ ਸਿੰਘਸਿੱਖਿਆ (ਭਾਰਤ)ਵਹਿਮ ਭਰਮਮਹਾਂਦੀਪਮਾਝਾਰੌਲਟ ਐਕਟਅਰਜਨ ਅਵਾਰਡਵਿਸ਼ਵ ਰੰਗਮੰਚ ਦਿਵਸਸਵੈ-ਜੀਵਨੀਰਿਸ਼ਤਾ-ਨਾਤਾ ਪ੍ਰਬੰਧਦੋਆਬਾਰਾਜ ਸਭਾਊਸ਼ਾ ਉਪਾਧਿਆਏਬੁੱਲ੍ਹੇ ਸ਼ਾਹਜਿੰਦ ਕੌਰਗੁਰਦਿਆਲ ਸਿੰਘਦੋਹਿਰਾ ਛੰਦਬਿਸਮਾਰਕਨਾਂਵਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਜਨਮ ਕੰਟਰੋਲ3ਪੂਰਨ ਸੰਖਿਆਵਿਆਕਰਨਿਕ ਸ਼੍ਰੇਣੀ6 ਅਗਸਤਪਾਸ਼ ਦੀ ਕਾਵਿ ਚੇਤਨਾਨਾਨਕ ਸਿੰਘਤਾਪਸੀ ਮੋਂਡਲਨਾਟਕਟੱਪਾਭਾਰਤ ਦੇ ਹਾਈਕੋਰਟਲੇਖਕ ਦੀ ਮੌਤਪੰਜ ਪਿਆਰੇਆਸਟਰੇਲੀਆ1870ਸ਼ਖ਼ਸੀਅਤਛੱਲ-ਲੰਬਾਈਕੈਥੀਪਿੱਪਲਦਸਮ ਗ੍ਰੰਥ🡆 More