ਸ਼ਮੀ ਕਬਾਬ

ਸ਼ਮੀ ਕਬਾਬ ਜਾ ਸ਼ਾਮੀ ਕਬਾਬ, ਇੱਕ ਭਾਰਤੀ ਉਪਮਹਾਦੀਪ ਦੀ ਕਬਾਬ ਦੀ ਇੱਕ ਸਥਾਨਿਕ ਕਿਸਮ ਹੈ.

ਇਹ ਭਾਰਤੀ, ਪਾਕਿਸਤਾਨ ਅਤੇ ਬੰਗਲਾਦੇਸ਼ੀ ਪਕਵਾਨਾ ਦਾ ਇੱਕ ਹਿਸਾ ਹੈ. ਇਹ ਆਮ ਤੋ ਤੇ ਮਸਲੇ ਹੋਏ ਮਾਸ (ਕੀਮੇ) (ਭਾਰਤ ਵਿੱਚ ਆਮ ਤੋ ਤੇ ਇਹ ਆਲੂ ਜਾ ਪਨੀਰ ਦਾ ਅਤੇ ਕਦੇ ਕਦੇ ਭੇੜ ਜਾ ਬਕਰੇ) ਦੇ ਛੋਟੇ ਛੋਟੇ ਲੋਥੇ ਦਾ ਬਣਾਈਆ ਜਾਂਦਾ ਹੈ. ਇਸ ਨੂੰ ਟੁੱਟਣ ਤੋ ਬਚਾਉਣ ਵਾਸਤੇ ਚਨੇ ਦਾ ਬੇਸਨ ਅਤੇ ਅੰਡੇ ਮਿਲਾਏ ਜਾਂਦੇ ਹਨ. ਸ਼ਾਮੀ ਕਬਾਬ ਸਨੈਕਸ ਦੇ ਤੋਰ ਤੇ ਜਾ ਫਿਰ ਏਪੇਟਾਇਜਰ ਦੇ ਤੋਰ ਤੇ ਖਾਈਆ ਜਾਂਦਾ ਹੈ. ਸ਼ਾਮੀ ਕਬਾਬ ਜਿਆਦਾਤਰ ਹੈਦਰਾਬਾਦ, ਪੰਜਾਬ, ਕਸ਼ਮੀਰ, ਉਤਰ ਪ੍ਰਦੇਸ਼ ਅਤੇ ਸਿੰਧ ਦੇ ਇਲਾਕੇ ਵਿੱਚ ਮੇਹਮਾਨਾ ਨੂੰ ਪਰੋਸਿਆ ਜਾਂਦਾ ਹੈ.

ਸ਼ਾਮੀ ਕਬਾਬ ਬੰਗਲਾਦੇਸ਼, ਇੰਡੀਆ ਅਤੇ ਪਾਕਿਸਤਾਨ ਵਿੱਚ ਸਨੈਕਸ ਦੇ ਤੋਰ ਤੇ ਪਰੋਸਿਆ ਜਾਂਦਾ ਹੈ. ਇਹਨਾਂ ਨੂੰ ਨਿੰਮਬੂ ਦੇ ਰਸ ਅਤੇ ਕਚੇ ਪਿਆਜ ਦੇ ਸਲਾਦ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ਧਨੀਏ ਅਤੇ ਪੁਦੀਨੇ ਦੀ ਚਟਨੀ ਨਾਲ ਖਾਦਾ ਜਾਂਦਾ ਹੈ ਇਸ ਨੂੰ ਈਦ ਦੇ ਪਵਿਤਰ ਮੋਕੇ ਤੇ ਸ਼ੀਰ ਖੁਰਮਾ ਦੇ ਨਾਲ ਪਰੋਸੇਆ ਜਾਂਦਾ ਹੈ.

ਤਿਆਰੀ

ਸ਼ਾਮੀ ਕਬਾਬ ਆਮ ਤੋਰ ਤੇ ਉਬਲੇ ਹੋਏ ਜਾ ਭੁਨੇ ਹੋਇਆ ਮੀਟ (ਚਿਕਨ ਜਾ ਮਟਨ) ਹੁੰਦਾ ਹੈ ਜਿਸ ਨੂੰ ਚਨੇ ਦੇ ਬੇਸਨ ਤੇ ਨਾਲ ਗਰਮ ਮਸਾਲੇ (ਗਰਮ ਮਸਾਲੇ, ਕਾਲੀ ਮਿਰਚ, ਚੋਟੀ ਇਲਾਚੀ, ਲੋਂਗ, ਤੇਜ ਪੱਤਾ) ਦੇ ਮਿਸ਼ਰਣ ਨਾਲ ਲਪੇਟ ਕੇ ਆਦੇ ਅਤੇ ਨਮਕ ਨਾਲ ਤਦ ਤਕ ਪਕਾਈਆ ਜਾਂਦਾ ਹੈ ਜਦ ਤੱਕ ਇਹ ਨਰਮ ਨਾ ਹੋ ਜਾਵੇ. ਕਬਾਬ ਨੂੰ ਪਕਾਉਣ ਦੇ ਦੋਰਾਨ ਪਿਆਜ, ਹਲਦੀ, ਪੀਸੀ ਹੋਈ ਮਿਰਚ, ਅੰਡਾ, ਬਾਰਿਕ ਕਟੀਆ ਹੋਇਆ ਹਰਾ ਧਨੀਆ, ਬਾਰਿਕ ਕਟੀ ਹੋਈ ਹਰੀ ਮਿਰਚ ਅਤੇ ਧਨੀਏ ਦੇ ਪਤੇ ਮਿਲਾਏ ਜਾਂਦੇ ਹਨ. ਕਦੇ ਕਦੇ ਖੜੇ ਮਸਾਲੇ ਦੇ ਸਥਾਨ ਤੇ ਗਰਮ ਮਸਾਲਾ ਪਾਉਡਰ ਦਾ ਵੀ ਇਸਤਮਾਲ ਕੀਤਾ ਜਾਂਦਾ ਹੈ.

ਇਸ ਤੋ ਬਾਦ ਪਕੇ ਹੋਏ ਮਾਸ ਨੂੰ ਇਸ ਤਰਹ ਨਾਲ ਮਸਲਿਆ ਜਾਂਦਾ ਹੈ ਕਿ ਇਹ ਰੇਸ਼ੇ ਦਾਰ ਬਣ ਜਾਵੇ. ਹੁਣ ਇਸ ਨੂੰ ਤਿਆਰ ਮਿਸ਼੍ਰਣ ਨਾਲ ਛੋਟੇ ਛੋਟੇ ਹੀਰੇ ਦੇ ਅਕਾਰ ਦੇ ਅਤੇ ਗੋਲ ਪਕੋੜੇ ਬਨਾਏ ਜਾਂਦੇ ਹਨ ਅਤੇ ਇੱਕ ਪੇਨ ਵਿੱਚਡੀਪ ਫ਼ਰਾਈ ਕੀਤਾ ਜਾਂਦਾ ਹੈ.

ਪਰੋਸਨਾ

ਸ਼ਾਮੀ ਕਬਾਬ ਨੂੰ ਰੋਟੀ ਦੇ ਨਾਲ ਜਾ ਨਾਨ ਦੇ ਨਾਲ ਆਮ ਤੋਰ ਤੇ ਕੇਚਅਪ, ਹੋਟ ਸੋਸ, ਚਿਲੀ ਗਾਰ੍ਲਿਕ ਸੋਸ, ਰਾਯਤਾ ਅਤੇ ਚਟਨੀ ਦੇ ਨਾਲ ਪਰੋਸਿਆ ਜਾਂਦਾ ਹੈ, ਕਬਾਬ ਨੂੰ ਪਰੋਸਨ ਤੋ ਪਹਿਲਾਂ ਓਹਨਾ ਨੂੰ ਫੇਨਟੇ ਹੋਏ ਅੰਡੇ ਦੇ ਘੋਲ ਵਿੱਚ ਡੁਬਾ ਕੇ ਦੁਬਾਰਾ ਫ਼ਰਾਈ ਕਰਨ ਦਾ ਪ੍ਰਚਲਨ ਵੀ ਹੈ. ਹੈਦਰਾਬਾਦ ਵਿੱਚ ਸ਼ਾਮੀ ਕਬਾਬ ਨੂੰ ਪਕੇ ਹੋਏ ਚਾਵਲਾ, ਬਿਰਆਨੀ ਅਤੇ ਰੁਮਾਲੀ ਰੋਟੀ ਨਾਲ ਖਾਇਆ ਜਾਂਦਾ ਹੈ.

ਨਾਮਕਰਣ

ਪਾਕਿਸਤਾਨ ਵਿੱਚ ਆਮ ਧਾਰਣਾ ਪ੍ਰਚਲਿਤ ਹੈ ਕਿ ਸ਼ਾਮੀ ਕਬਾਬ ਦੇ ਨਾਮ ਦਾ ਸੰਬਧ ਬਿਲਾਡ ਅਲ- ਸ਼ਾਮ (ਆਧੁਨਿਕ ਸੀਰਿਆ) ਦੇ ਨਾਲ ਜੋੜੇਆ ਜਾਂਦਾ ਹੈ ਜਿਥੇ ਕੀ ਬਾਵਰਚੀ ਆਮ ਤੋਰ ਤੇ ਮਧ ਕਾਲੀਨ ਭਾਰਤ ਦੇ ਅਮੀਰ ਮੁਗਲ ਬਾਦਸ਼ਾਵਾ ਦੇ ਵਾਵਰਚੀ ਖਾਨੇ ਵਿੱਚ ਕਮ ਕਰਦੇ ਸੀ ਜਦੋਂ ਕੀ ਭਾਰਤ ਵਿੱਚ ਇਸ ਦੇ ਨਾਮਕਰਣ ਦੀ ਮਾਨਤਾ ਹੈ ਕਿ ਇਹ ਹਿੰਦੀ ਅਤੇ ਉੜਦੂ ਦੇ ਸ਼ਬਦ ਸ਼ਾਮ ਤੋ ਪ੍ਰੇਰਤਿਤ ਹੈ ਕਿਉਂਕਿ ਇਹ ਅਕਸਰ ਸ਼ਾਮ ਨੂੰ ਨਾਸ਼੍ਤੇ ਵਿੱਚ ਖਾਦਾ ਜਾਨ ਵਾਲਾ ਇੱਕ ਪਕਵਾਨ ਹੈ

ਹਵਾਲੇ

Tags:

ਸ਼ਮੀ ਕਬਾਬ ਤਿਆਰੀਸ਼ਮੀ ਕਬਾਬ ਪਰੋਸਨਾਸ਼ਮੀ ਕਬਾਬ ਨਾਮਕਰਣਸ਼ਮੀ ਕਬਾਬ ਹਵਾਲੇਸ਼ਮੀ ਕਬਾਬਕਸ਼ਮੀਰਪੰਜਾਬਹੈਦਰਾਬਾਦ

🔥 Trending searches on Wiki ਪੰਜਾਬੀ:

ਸੂਫ਼ੀ ਕਾਵਿ ਦਾ ਇਤਿਹਾਸ੧੯੧੮8 ਅਗਸਤਨਿਬੰਧਪੰਜਾਬ ਦਾ ਇਤਿਹਾਸਗੁਰੂ ਹਰਿਗੋਬਿੰਦਸਾਈਬਰ ਅਪਰਾਧਕੈਥੋਲਿਕ ਗਿਰਜਾਘਰਅਧਿਆਪਕਗੁਰੂ ਤੇਗ ਬਹਾਦਰਰਿਆਧਗੌਤਮ ਬੁੱਧਡਰੱਗਟਿਊਬਵੈੱਲਸੈਂਸਰਸਕਾਟਲੈਂਡਅੰਬੇਦਕਰ ਨਗਰ ਲੋਕ ਸਭਾ ਹਲਕਾਐਸਟਨ ਵਿਲਾ ਫੁੱਟਬਾਲ ਕਲੱਬਇਲੈਕਟੋਰਲ ਬਾਂਡਬ੍ਰਾਤਿਸਲਾਵਾਫਾਰਮੇਸੀਕੋਰੋਨਾਵਾਇਰਸ ਮਹਾਮਾਰੀ 2019ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਦਿਲਜੀਤ ਦੁਸਾਂਝਗੁਰੂ ਅਮਰਦਾਸਗੁਰਮੁਖੀ ਲਿਪੀਆਧੁਨਿਕ ਪੰਜਾਬੀ ਕਵਿਤਾਪੁਨਾਤਿਲ ਕੁੰਣਾਬਦੁੱਲਾਪੰਜਾਬ ਦੀ ਰਾਜਨੀਤੀਵਲਾਦੀਮੀਰ ਵਾਈਸੋਤਸਕੀਜਪਾਨਪੰਜਾਬੀ ਜੰਗਨਾਮੇਪੁਰਖਵਾਚਕ ਪੜਨਾਂਵਨਰਿੰਦਰ ਮੋਦੀਰੋਮਭੰਗੜਾ (ਨਾਚ)ਰਾਧਾ ਸੁਆਮੀਦੁੱਲਾ ਭੱਟੀਆਵੀਲਾ ਦੀਆਂ ਕੰਧਾਂਅੰਤਰਰਾਸ਼ਟਰੀ ਮਹਿਲਾ ਦਿਵਸਬੁੱਧ ਧਰਮ1905ਫ਼ੀਨਿਕਸਇੰਡੋਨੇਸ਼ੀ ਬੋਲੀਦੁਨੀਆ ਮੀਖ਼ਾਈਲਪੰਜਾਬ ਦੇ ਮੇਲੇ ਅਤੇ ਤਿਓੁਹਾਰਕਿੱਸਾ ਕਾਵਿ29 ਮਈਸ਼ਹਿਦ2024 ਵਿੱਚ ਮੌਤਾਂਸੀ.ਐਸ.ਐਸਜਰਗ ਦਾ ਮੇਲਾਬੁੱਲ੍ਹੇ ਸ਼ਾਹਪੁਇਰਤੋ ਰੀਕੋਸੁਰ (ਭਾਸ਼ਾ ਵਿਗਿਆਨ)ਸਮਾਜ ਸ਼ਾਸਤਰ2015 ਗੁਰਦਾਸਪੁਰ ਹਮਲਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਬਰਮੀ ਭਾਸ਼ਾਯੂਰਪੀ ਸੰਘ1911ਦਿਲਵਲਾਦੀਮੀਰ ਪੁਤਿਨਕੋਰੋਨਾਵਾਇਰਸਚੰਦਰਯਾਨ-3ਮੁਹਾਰਨੀਸਵਾਹਿਲੀ ਭਾਸ਼ਾਸਾਂਚੀਕਾਲੀ ਖਾਂਸੀਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਸੇਂਟ ਲੂਸੀਆਨੂਰ ਜਹਾਂਪਹਿਲੀ ਐਂਗਲੋ-ਸਿੱਖ ਜੰਗਭਾਰਤ ਦਾ ਇਤਿਹਾਸ🡆 More