ਸ਼ਕਤੀ ਮੋਹਨ

ਸ਼ਕਤੀ ਮੋਹਨ ਇੱਕ ਭਾਰਤੀ ਨ੍ਰਿਤਕਾ ਅਤੇ ਅਭਿਨੇਤਰੀ ਹੈ। ਉਹ ਜ਼ੀ ਟੀਵੀ ਚੈਨਲ ਦੇ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ ਸੀਜ਼ਨ 2 ਅਤੇ ਡਾਂਸ ਪਲੱਸ ਦੀ ਕਪਤਾਨ ਅਤੇ ਜੇਤੂ ਸੀ। ਉਹ 2014 ਵਿੱਚ 'ਝਲਕ ਦਿਖਲਾ ਜਾ' ਤੇ ਇੱਕ ਮੁਕਾਬਲੇਦਾਰ ਅਤੇ ਫਾਈਨਲਿਸਟ ਬਣ ਗਈ। ਬਾਲੀਵੁੱਡ ਵਿੱਚ ਇੱਕ ਕੋਰਿਓਗ੍ਰਾਫਰ ਦੇ ਤੌਰ 'ਤੇ ਉਸ ਦਾ ਪਹਿਲਾ ਕੰਮ ਪਦਮਾਵਤੀ ਫ਼ਿਲਮ ਦਾ ਗੀਤ 'ਨੈਨੋਵਾਲੇ' ਹੈ।

ਸ਼ਕਤੀ ਮੋਹਨ
ਸ਼ਕਤੀ ਮੋਹਨ
2013 ਵਿੱਚ ਸ਼ਕਤੀ ਮੋਹਨ
ਜਨਮ1987
ਰਾਸ਼ਟਰੀਅਤਾਭਾਰਤੀ
ਪੇਸ਼ਾਨਚਾਰ, ਅਦਾਕਾਰਾ
ਸਰਗਰਮੀ ਦੇ ਸਾਲ2010–ਹੁਣ ਤੱਕ
ਢੰਗਭਰਤਨਾਟਿਅਮ, ਬੈਲੇ, ਵੈਕਿੰਗ
ਰਿਸ਼ਤੇਦਾਰਨੀਤੀ ਮੋਹਨ
ਕ੍ਰਿਤੀ ਮੋਹਨ
ਮੁਕਤੀ ਮੋਹਨ
ਵੈੱਬਸਾਈਟnrityashakti.com

ਨਿੱਜੀ ਜਿੰਦਗੀ

ਉਸ ਦੀਆਂ ਤਿੰਨ ਭੈਣਾਂ ਨੀਤੀ ਮੋਹਨ, ਮੁਕਤੀ ਮੋਹਨ ਅਤੇ ਕੀਰਤੀ ਮੋਹਨ ਹਨ। ਮੋਹਨ ਮੂਲ ਰੂਪ ਵਿੱਚ ਦਿੱਲੀ ਤੋਂ ਹੈ ਪਰ 2006 ਤੋਂ ਮੁੰਬਈ ਵਿੱਚ ਰਹਿ ਰਹੀ ਹੈ। ਉਸ ਦੀ ਪੜ੍ਹਾਈ ਬੋਰਡਿੰਗ ਸਕੂਲ ਬਿਰਲਾ ਬਾਲਿਕਾ ਵਿਦਿਆਪੀਠ, ਅਤੇ ਸੇਂਟ ਜੇਵੀਅਰਜ਼ ਕਾਲਜ ਤੋਂ ਹੋਈ। ਮੁੰਬਈ ਤੋਂ ਉਸ ਨੇ ਰਾਜਨੀਤੀ ਵਿਗਿਆਨ ਵਿੱਚ ਐਮ.ਏ. ਦੀ ਪੜ੍ਹਾਈ ਕੀਤੀ ਹੈ। ਡਾਂਸ ਇੰਡੀਆ ਡਾਂਸ ਵਿੱਚ ਆਉਣ ਤੋਂ ਪਹਿਲਾਂ ਉਹ ਆਈ.ਏ.ਐਸ.ਅਫਸਰ ਬਣਨ ਦੀ ਇੱਛਾ ਰੱਖਦੀ ਸੀ। ਉਹ ਇੱਕ ਸਿਖਲਾਈ ਪ੍ਰਾਪਤ ਸਮਕਾਲੀ ਕਲਾਕਾਰ ਹੈ। ਉਸਨੇ 2009 ਵਿੱਚ ਟ੍ਰੇਨਰ ਲੇਵਿਸ ਡਾਂਸ ਫਾਊਂਡੇਸ਼ਨ ਸਕਾਲਰਸ਼ਿਪ ਟਰੱਸਟ ਤੋਂ ਡਾਂਸ ਵਿੱਚ ਇੱਕ ਡਿਪਲੋਮਾ ਪਾਸ ਕੀਤਾ ਸੀ।

ਡਾਂਸ ਕੈਰੀਅਰ

ਡਾਂਸ ਇੰਡੀਆ ਡਾਂਸ ਦੇ ਦੂਜੇ ਸੀਜ਼ਨ ਵਿੱਚ ਉਸ ਨੇ ਆਪਣੀ ਜਿੱਤ ਤੋਂ ਬਾਅਦ, 2012 ਅਤੇ 2013 ਲਈ ਡਾਂਸ-ਥੀਮਡ ਕੈਲੰਡਰ ਪੇਸ਼ ਕੀਤੇ। 2012 ਵਿੱਚ ਉਸ ਨੇ ਨਿਊਯਾਰਕ ਵਿੱਚ ਇੱਕ ਬੀਬੀਸੀ ਦੁਆਰਾ ਪ੍ਰੇਰਿਤ ਡਾਂਸ ਪ੍ਰੋਜੈਕਟ 'ਤੇ ਸੰਗੀਤਕਾਰ ਮੁਹੰਮਦ ਫੇਅਰਊਜ਼ ਨਾਲ ਮਿਲ ਕੇ ਕੰਮ ਕੀਤਾ। ਉਸ ਨੇ ਆਪਣੀਆਂ ਭੈਣਾਂ ਨਾਲ ਇੱਕ ਡਾਂਸ ਸੰਗੀਤ ਵੀਡੀਓ ਵੀ ਤਿਆਰ ਕੀਤਾ। 2013 ਵਿੱਚ ਮੋਹਨ ਨੇ ਡਾਂਸ ਨਿਰਦੇਸ਼ ਵਿਡੀਓਜ਼ ਦੇ ਨਾਲ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ। ਪ੍ਰੀਨਿਤੀ ਚੋਪੜਾ ਜੋ 'ਝਲਕ ਦਿਖਲਾ ਜਾ' ਵਿੱਚ ਮਹਿਮਾਨ ਵਜੋਂ ਆਈ ਸੀ ਉਸਨੇ ਮੰਨਿਆ ਕਿ ਉਹ ਸ਼ਕਤੀ ਮੋਹਨ ਦੀ ਪ੍ਰਸ਼ੰਸਕ ਹੈ।

ਸੰਗੀਤ ਵੀਡੀਓਜ਼

ਉਹ 'ਅਖ ਲੜ ਜਾਵੇ ਨ੍ਰਿਤਿਆ ਜਮ' (2018), 'ਕਾਨ੍ਹਾ ਰੇ' (2018), 'ਆਖਰੀ ਬਾਰ' (2019), 'ਦਿ ਚਮੀਆ ਗੀਤ' (2019) ਅਤੇ 'ਸਾਤੋਂ ਜਨਮ' (2020), ਕਮਲੀ (2013) ਸੰਗੀਤ ਵੀਡੀਓਜ਼ ਵਿੱਚ ਨਜ਼ਰ ਆਈ।

ਵੈੱਬ ਸ਼ੋਅ

ਸ਼ਕਤੀ ਮੋਹਨ, ਆਪਣੇ ਬ੍ਰਾਂਡ ਨ੍ਰਿਤਿਆਸ਼ਕਤੀ ਦੇ ਨਾਲ, ਯੂਟਿਊਬ 'ਤੇ "ਬ੍ਰੇਕ ਏ ਲੈੱਗ" ਸੀਜ਼ਨ 1 ਅਤੇ 2 ਨਾਮ ਦੇ ਦੋ ਵੈੱਬ ਸ਼ੋਅ ਤਿਆਰ ਕਰ ਚੁੱਕੇ ਹਨ।

== ਫ਼ਿਲਮੋਗ੍ਰਾਫੀ ==

ਸਾਲ ਫ਼ਿਲਮ/ਐਲਬਮ ਭੂਮਿਕਾ ਨੋਟਸ Ref.
2010 ਹਾਈ ਸਕੂਲ ਮਿਊਜ਼ੀਕਲ 2 (ਹਿੰਦੀ ਵਰਜਨ) "ਆਲ ਫਾਰ ਵਨ" ਗੀਤ ਵਿੱਚ ਦਿਖਾਈ ਦਿੱਤੀ
ਤੀਸ ਮਾਰ ਖਾਂ ਆਈਟਮ ਨੰਬਰ "ਤੀਸ ਮਾਰ ਖਾਂ" ਗੀਤ ਵਿੱਚ ਦਿਖਾਈ ਦਿੱਤੀ
2012 Rowdy Rathore Item Number Appeared in song "Aa Re Pritam Pyaarre"
Sukoon Item Number Album by Vaishali Made
2013 Dhoom 3 Assistant choreographer Song – "Kamli"
2014 Kaanchi Item Number Appeared in song "Kambal Ke Neeche"
Samrat & Co Item Number Appeared in song "Tequila Wakila"
2018 Padmaavat Choreographer Song – "Nainowale"
Nawabzaade Appeared in song "Amma Dekh" and also in a cameo role
2021 Shamshera Choreographer

ਹਵਾਲੇ

ਬਾਹਰੀ ਲਿੰਕ

Tags:

ਸ਼ਕਤੀ ਮੋਹਨ ਨਿੱਜੀ ਜਿੰਦਗੀਸ਼ਕਤੀ ਮੋਹਨ ਡਾਂਸ ਕੈਰੀਅਰਸ਼ਕਤੀ ਮੋਹਨ ਹਵਾਲੇਸ਼ਕਤੀ ਮੋਹਨ ਬਾਹਰੀ ਲਿੰਕਸ਼ਕਤੀ ਮੋਹਨਜ਼ੀ ਟੀਵੀਪਦਮਾਵਤੀ (ਫ਼ਿਲਮ)

🔥 Trending searches on Wiki ਪੰਜਾਬੀ:

ਸੁਖਮਨੀ ਸਾਹਿਬਊਧਮ ਸਿੰਘਗੁਰੂ ਅਰਜਨਬਲਰਾਜ ਸਾਹਨੀਭਲਾਈਕੇਲੋਕ ਸਭਾਪ੍ਰੇਮ ਪ੍ਰਕਾਸ਼ਪੰਜਾਬ, ਭਾਰਤਜਪਾਨਅਲੰਕਾਰ (ਸਾਹਿਤ)ਇੰਟਰਨੈੱਟਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਸਿਮਰਨਜੀਤ ਸਿੰਘ ਮਾਨਸਖ਼ਿਨਵਾਲੀਅਮਰੀਕੀ ਗ੍ਰਹਿ ਯੁੱਧਸੂਰਜ ਮੰਡਲਆਧੁਨਿਕ ਪੰਜਾਬੀ ਵਾਰਤਕਸੀ.ਐਸ.ਐਸਗੁਰੂ ਰਾਮਦਾਸਕਰਾਚੀਦਾਰਸ਼ਨਕ ਯਥਾਰਥਵਾਦਨਿਤਨੇਮਮੋਹਿੰਦਰ ਅਮਰਨਾਥਸਿੱਖ ਸਾਮਰਾਜਸਾਉਣੀ ਦੀ ਫ਼ਸਲਚੈਕੋਸਲਵਾਕੀਆਸੀ. ਰਾਜਾਗੋਪਾਲਚਾਰੀਅੰਕਿਤਾ ਮਕਵਾਨਾਅੱਬਾ (ਸੰਗੀਤਕ ਗਰੁੱਪ)ਮੁਹਾਰਨੀਸੋਹਣ ਸਿੰਘ ਸੀਤਲਡਾ. ਹਰਸ਼ਿੰਦਰ ਕੌਰਥਾਲੀਲੀ ਸ਼ੈਂਗਯਿਨਬਸ਼ਕੋਰਤੋਸਤਾਨਵਿਰਾਟ ਕੋਹਲੀਨਕਈ ਮਿਸਲਪਾਉਂਟਾ ਸਾਹਿਬਪੁਨਾਤਿਲ ਕੁੰਣਾਬਦੁੱਲਾਵਿਕੀਡਾਟਾਐਸਟਨ ਵਿਲਾ ਫੁੱਟਬਾਲ ਕਲੱਬਪ੍ਰਦੂਸ਼ਣਵੱਡਾ ਘੱਲੂਘਾਰਾਇੰਡੋਨੇਸ਼ੀਆਈ ਰੁਪੀਆਪੰਜਾਬੀ ਜੰਗਨਾਮੇਸਵਾਹਿਲੀ ਭਾਸ਼ਾਲੈਰੀ ਬਰਡਪ੍ਰਿੰਸੀਪਲ ਤੇਜਾ ਸਿੰਘਪਾਕਿਸਤਾਨਨਿਊਜ਼ੀਲੈਂਡਪੂਰਨ ਭਗਤਦਰਸ਼ਨ ਬੁੱਟਰਅੰਜੁਨਾਬ੍ਰਿਸਟਲ ਯੂਨੀਵਰਸਿਟੀਬੌਸਟਨਧਮਨ ਭੱਠੀਅੰਬੇਦਕਰ ਨਗਰ ਲੋਕ ਸਭਾ ਹਲਕਾਅਮਰੀਕਾ (ਮਹਾਂ-ਮਹਾਂਦੀਪ)ਆਗਰਾ ਫੋਰਟ ਰੇਲਵੇ ਸਟੇਸ਼ਨਗੈਰੇਨਾ ਫ੍ਰੀ ਫਾਇਰਪੀਰ ਬੁੱਧੂ ਸ਼ਾਹਕਿਰਿਆਛੜਾ29 ਸਤੰਬਰਐਮਨੈਸਟੀ ਇੰਟਰਨੈਸ਼ਨਲਪੁਇਰਤੋ ਰੀਕੋਅਲੀ ਤਾਲ (ਡਡੇਲਧੂਰਾ)ਊਧਮ ਸਿਘ ਕੁਲਾਰਚਮਕੌਰ ਦੀ ਲੜਾਈਬਿਆਂਸੇ ਨੌਲੇਸਓਡੀਸ਼ਾਮੁਕਤਸਰ ਦੀ ਮਾਘੀਵਾਰਿਸ ਸ਼ਾਹਦਾਰ ਅਸ ਸਲਾਮ🡆 More