ਭਾਰਤੀ ਪ੍ਰਸ਼ਾਸਕੀ ਸੇਵਾ

ਭਾਰਤੀ ਪ੍ਰਸ਼ਾਸ਼ਕੀ ਸੇਵਾ (English: Indian Administrative Service; ਇੰਡੀਅਨ ਐਡਮਿਨਿਸਟਰੇਟਿਵ ਸਰਵਿਸ/ਆਈ ਏ ਐੱਸ) ਭਾਰਤ ਸਰਕਾਰ ਦੀ ਪ੍ਰਸ਼ਾਸਕੀ ਸਿਵਲ ਸੇਵਾ ਹੈ। ਆਈ.ਏ.ਐੱਸ.

ਅਧਿਕਾਰੀ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ​​ਪਬਲਿਕ-ਖੇਤਰ ਦਾ ਇੱਕ ਮੁੱਖ ਅਧਿਕਾਰੀ ਹੁੰਦਾ ਹੈ ਇਸ ਕਾਡਰ ਦੇ ਅਧਿਕਾਰੀ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ ਹਨ। ਸੰਨ 1920 ਵਿੱਚ ਭਾਰਤੀਆਂ ਨੂੰ ਪ੍ਰਸ਼ਾਸਕੀ ਸੇਵਾ ਲਈ ਚੁਣਿਆ ਜਾਣ ਲੱਗਾ। ਪੰਜ ਤਰ੍ਹਾਂ ਦੀ ਚੋਣ ਪ੍ਰਕਿਰਿਆ ਤਿਆਰ ਹੋਈ; ਪਹਿਲਾ ਲੰਡਨ ਵਿੱਚ ਮੁਕਾਬਲੇ ਦੇ ਇਮਤਿਹਾਨ, ਦੂਜਾ ਭਾਰਤ ਵਿੱਚ ਵੱਖਰਾ ਇਮਤਿਹਾਨ, ਤੀਜਾ ਪ੍ਰਾਂਤ ਅਤੇ ਧਰਮ ਜਾਤ ਨੂੰ ਨੁਮਾਇੰਦਗੀ ਦੇਣ ਲਈ ਨਾਮਜ਼ਦਗੀਆਂ, ਚੌਥਾ ਰਾਜ ਪ੍ਰਸ਼ਾਸਕੀ ਸੇਵਾ ਵਿੱਚੋਂ ਚੋਣ ਤੇ ਪੰਜਵਾ ਵਕੀਲਾਂ ਵਿੱਚੋਂ ਨਾਮਜ਼ਦਗੀ। ਅਠਾਰ੍ਹਵੀਂ ਸਦੀ ਦੇ ਅੰਤ ਤੱਕ ਭਾਰਤੀ ਪ੍ਰਸ਼ਾਸਕੀ ਸੇਵਾ ਦੁਨੀਆ ਦੀ ਸਰਬੋਤਮ ਨੌਕਰਸ਼ਾਹੀ ਮੰਨੀ ਜਾਂਦੀ ਸੀ। ਆਜ਼ਾਦੀ ਤੋਂ ਬਾਅਦ 5 ਜਨਵਰੀ 1966 ਨੂੰ ਮੁਰਾਰਜੀ ਡਿਸਾਈ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਗਠਿਤ ਕੀਤਾ ਤਾ ਕਿ ਸੁਧਾਰ ਕੀਤੇ ਜਾ ਸਕਣ। ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਦੀਆਂ ਨੀਤੀਆਂ ਬਣਾਉਣ ਲਈ ਜ਼ਿੰਮੇਵਾਰ ਹਨ। ਹਰ ਹੇਠਲੇ ਕਰਮਚਾਰੀ ਲਈ ਕੋਈ ਕੰਮ ਕਰਨ ਦਾ ਢੰਗ-ਤਰੀਕਾ ਜ਼ਰੂਰ ਰਵਾਇਤ ਜਾਂ ਨਿਯਮ ਰੂਪ ਵਿੱਚ ਹੈ ਪਰ ਉੱਚ ਅਧਿਕਾਰੀਆਂ ਕੋਲ ਅਸੀਮ ਸ਼ਕਤੀ ਹੈ, ਜ਼ਿੰਮੇਵਾਰੀ ਕੋਈ ਵੀ ਨਹੀਂ। ਅਫ਼ਸਰਸ਼ਾਹੀ ਦਾ ਪਹਿਲਾ ਤਜਰਬਾ ਚੀਨ ਅੰਦਰ 206 ਤੋਂ 220 ਬੀ.ਸੀ. ਵਿੱਚ ਕੀਤਾ ਗਿਆ ਸੀ ਜਿਸਦੀ ਨਕਲ ਹੋਰ ਦੇਸ਼ਾਂ ਵਿੱਚ ਹੋ ਰਹੀ ਹੈ।

ਭਾਰਤੀ ਪ੍ਰਸ਼ਾਸਕੀ ਸੇਵਾ
ਸੰਖੇਪ ਸੇਵਾ
ਸੰਖੇਪ ਆਈ ਏ ਐੱਸ
ਸਥਾਪਨਾ ਦਾ ਸਾਲ 1946
ਦੇਸ਼ ਭਾਰਤੀ ਪ੍ਰਸ਼ਾਸਕੀ ਸੇਵਾ ਭਾਰਤ
ਸਿਖਲਾਈ ਅਦਾਰਾ ਲਾਲ ਬਹਾਦੁਰ ਸ਼ਾਸਤਰੀ ਕੌਮੀ ਪ੍ਰਸ਼ਾਸਨਿਕ ਅਕੈਡਮੀ, ਮਸੂਰੀ, (ਉੱਤਰਾਖੰਡ)
ਪ੍ਰਬੰਧਕ ਇਖ਼ਤਿਆਰ ਅਮਲੇ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲਾ (ਭਾਰਤ), ਪ੍ਰਸੋਨਲ ਵਿਭਾਗ ਅਤੇ ਸਿਖਲਾਈ
ਕਨੂੰਨੀ ਸ਼ਖ਼ਸੀਅਤ ਸਰਕਾਰੀ
ਜਰਨਲ ਸੁਭਾਅ ਨੀਤੀ ਘਾੜੇ
ਨੀਤੀ ਲਾਗੂ ਕਰਨੀ
ਸਿਵਲ ਪ੍ਰਬੰਧਕ
ਮੰਤਰੀ ਦਾ ਸਲਾਹਕਾਰ
ਨੌਕਰਸਾਹੀ ਦਾ ਪ੍ਰਬੰਧ (ਕੇਂਦਰ ਅਤੇ ਸੂਬੇ)
ਸਾਬਕਾ ਸੇਵਾ ਦਾ ਨਾਮ ਇੰਪੀਰੀਅਲ ਸਿਵਲ ਸੇਵਾਵਾਂ (1893–1946)
ਕਾਡਰ ਦਾ ਕਾਲ 4737 (ਸਿੱਧੀ ਭਰਤੀ – 3398,ਤਰੱਕੀ – 1339) (2013)
ਜਥੇਬੰਦੀ ਆਈ ਏ ਐੱਸ ਅਫ਼ਸਰ ਜਥੇਬੰਦੀ
ਪ੍ਰਸ਼ਾਸਕੀ ਸੇਵਾਵਾਂ ਦਾ ਮੁਖੀ
ਕੈਬਨਿਟ ਸਕੱਤਰ

ਹਵਾਲੇ

Tags:

🔥 Trending searches on Wiki ਪੰਜਾਬੀ:

ਗੁਰੂ ਅਰਜਨਚੰਦਰਮਾਕੰਨਸ਼ੇਰ ਸਿੰਘਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਅੱਗਅਲੰਕਾਰ ਸੰਪਰਦਾਇਸੰਤ ਰਾਮ ਉਦਾਸੀਆਧੁਨਿਕਤਾਰੂਸਕੋਟਲਾ ਛਪਾਕੀਆਧੁਨਿਕ ਪੰਜਾਬੀ ਕਵਿਤਾਖਾਣਾ2020-2021 ਭਾਰਤੀ ਕਿਸਾਨ ਅੰਦੋਲਨਕਰਤਾਰ ਸਿੰਘ ਦੁੱਗਲਭਾਰਤ ਦਾ ਇਤਿਹਾਸਰਸਾਇਣ ਵਿਗਿਆਨਸ਼ਬਦਕਿਬ੍ਹਾਸਾਹਿਤ ਅਕਾਦਮੀ ਇਨਾਮਭਾਰਤ ਸਰਕਾਰਗੁਰਦੁਆਰਾ ਬੰਗਲਾ ਸਾਹਿਬਪ੍ਰੋਫ਼ੈਸਰ ਮੋਹਨ ਸਿੰਘਬ੍ਰਹਿਮੰਡਮੂਲ ਮੰਤਰਫ਼ਰੀਦਕੋਟ (ਲੋਕ ਸਭਾ ਹਲਕਾ)ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਕਬੱਡੀਗੁਰਬਚਨ ਸਿੰਘ ਭੁੱਲਰਤਾਜ ਮਹਿਲਕਾਹਿਰਾਰਾਧਾ ਸੁਆਮੀ ਸਤਿਸੰਗ ਬਿਆਸਮਹਿੰਦਰ ਸਿੰਘ ਰੰਧਾਵਾਯੂਰਪੀ ਸੰਘਨਿਰਵੈਰ ਪੰਨੂਪੰਜਾਬੀ ਨਾਵਲਭਾਰਤ ਦਾ ਆਜ਼ਾਦੀ ਸੰਗਰਾਮਸੀ++ਬੁੱਲ੍ਹੇ ਸ਼ਾਹਕਰਨ ਜੌਹਰਸੂਬਾ ਸਿੰਘਸ਼ਿਵਾ ਜੀਹਰਿਮੰਦਰ ਸਾਹਿਬਸਤਿ ਸ੍ਰੀ ਅਕਾਲਦੰਤ ਕਥਾਵਹਿਮ ਭਰਮਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਰਾਜਾ ਸਾਹਿਬ ਸਿੰਘਤਕਨੀਕੀ ਸਿੱਖਿਆਸਿੱਖ ਧਰਮਸਾਰਾਗੜ੍ਹੀ ਦੀ ਲੜਾਈਅਥਲੈਟਿਕਸ (ਖੇਡਾਂ)ਹੁਸੈਨੀਵਾਲਾਪੰਜਾਬੀ ਸਾਹਿਤ ਦਾ ਇਤਿਹਾਸਭਗਤ ਧੰਨਾ ਜੀਕੇਂਦਰ ਸ਼ਾਸਿਤ ਪ੍ਰਦੇਸ਼ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਯਸ਼ਸਵੀ ਜੈਸਵਾਲਦਿੱਲੀਗੁਰੂ ਨਾਨਕ ਜੀ ਗੁਰਪੁਰਬਕਾਂਸੀ ਯੁੱਗਮਹਿਮੂਦ ਗਜ਼ਨਵੀਭਾਰਤ ਦੀ ਵੰਡਲਾਤੀਨੀ ਭਾਸ਼ਾਮਹਾਤਮਾ ਗਾਂਧੀਭਗਤੀ ਲਹਿਰਸਫ਼ਰਨਾਮੇ ਦਾ ਇਤਿਹਾਸਪੰਜ ਪਿਆਰੇਭਗਤ ਨਾਮਦੇਵਜਗਤਾਰਭਾਈ ਗੁਰਦਾਸ ਦੀਆਂ ਵਾਰਾਂਬੀਜਵਿਆਕਰਨਹਵਾ ਪ੍ਰਦੂਸ਼ਣ🡆 More