ਇਸ਼ਬੀਲੀਆ ਜਾਂ ਸਵੀਲ ਜਾਂ ਸੇਬੀਯਾ (/səˈvɪl/; Spanish: Sevilla, IPA: , ਸਥਾਨਕ ਤੌਰ 'ਤੇ: ) ਸਪੇਨ ਦੇ ਸੇਬੀਯਾ ਸੂਬੇ ਅਤੇ ਆਂਦਾਲੂਸੀਆ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗੁਆਦਾਲਕੀਵੀਰ ਦਰਿਆ ਦੇ ਮੈਦਾਨਾਂ ਉੱਤੇ ਸਥਿਤ ਹੈ। 2011 ਵਿੱਚ ਇਹਦੀ ਅਬਾਦੀ 703,000 ਸੀ ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੁਝ 15 ਲੱਖ ਹੈ ਜਿਸ ਕਰ ਕੇ ਇਹ ਸਪੇਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦੀ 30ਵੀਂ ਸਭ ਤੋਂ ਵੱਡੀ ਨਗਰਪਾਲਿਕਾ ਹੈ।
ਇਸ਼ਬੀਲੀਆ | |
---|---|
ਉੱਚਾਈ | Bad rounding hereFormatting error: invalid input when rounding m (---------> ft) |
ਸਮਾਂ ਖੇਤਰ | ਯੂਟੀਸੀ+1 |
• ਗਰਮੀਆਂ (ਡੀਐਸਟੀ) | ਯੂਟੀਸੀ+2 |
This article uses material from the Wikipedia ਪੰਜਾਬੀ article ਇਸ਼ਬੀਲੀਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.