ਸਪੌਟਲਾਈਟ

ਸਪੌਟਲਾਈਟ 2015 ਵਰ੍ਹੇ ਦੀ ਇੱਕ ਜੀਵਨੀ-ਆਧਾਰਿਤ ਅਪਰਾਧ ਡਰਾਮਾ ਫ਼ਿਲਮ ਹੈ। ਜਿਸ ਨੂੰ ਟੌਮ ਮੈਕਾਰਥੀ ਨੇ ਨਿਰਦੇਸ਼ਤ ਕੀਤਾ ਹੈ ਅਤੇ ਮੈਕਾਰਥੀ ਤੇ ਜੋਸ਼ ਸਿੰਗਰ ਨੇ ਇਸਦੀ ਪਟਕਥਾ ਲਿਖੀ ਹੈ। ਇਸ ਵਿੱਚ ਮਾਰਕ ਰੂਫੈਲੋ, ਮਾਈਕਲ ਕੀਟਨ, ਰੈਸ਼ੇਲ ਮੈਕ ਐਡਮਜ਼, ਲੀਵ ਸਕਰਾਈਬਰ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਧਾਰਮਿਕ ਗੁਰੂਆਂ ਵੱਲੋਂ ਬੋਸਟਨ ਖੇਤਰ ਵਿੱਚ ਬੱਚਿਆਂ ਦੇ ਕੀਤੇ ਜਾਂਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ’ਤੇ ਰੋਸ਼ਨੀ ਪਾਉਂਦੀ ਹੈ। ਇਹ ਫ਼ਿਲਮ ਸਰਵੋਤਮ ਸਹਿ ਨਾਇਕ ਤੇ ਨਾਇਕਾ ਸਮੇਤ ਕੁੱਲ ਛੇ ਸ਼੍ਰੇਣੀਆਂ ਲਈ ਨਾਮਜ਼ਦ ਹੋਈ ਸੀ। ਇਸ ਫ਼ਿਲਮ ਨੇ 88ਵੇਂ ਅਕਾਦਮੀ ਇਨਾਮਾਂ ਵਿੱਚ ਸਰਵੋੱਤਮ ਫ਼ਿਲਮ ਦਾ ਇਨਾਮ ਜਿੱਤਿਆ।

ਹਵਾਲੇ

Tags:

88ਵੇਂ ਅਕਾਦਮੀ ਇਨਾਮਜੀਵਨੀ-ਆਧਾਰਿਤ ਫ਼ਿਲਮ

🔥 Trending searches on Wiki ਪੰਜਾਬੀ:

ਬਰਨਾਲਾ ਜ਼ਿਲ੍ਹਾਜੇਹਲਮ ਦਰਿਆਮਾਲਵਾ (ਪੰਜਾਬ)ਸਿਰ ਦੇ ਗਹਿਣੇਵਿਆਹ ਦੀਆਂ ਕਿਸਮਾਂਪੰਜਾਬੀ ਤਿਓਹਾਰਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਮੁੱਖ ਸਫ਼ਾਧਾਰਾ 370ਨਰਾਇਣ ਸਿੰਘ ਲਹੁਕੇਇੰਦਰਾ ਗਾਂਧੀriz16ਵੇਸਵਾਗਮਨੀ ਦਾ ਇਤਿਹਾਸਸਿੱਖਸੰਸਦ ਦੇ ਅੰਗਵਾਰਤਕਫੁੱਟ (ਇਕਾਈ)ਹਿਮਾਨੀ ਸ਼ਿਵਪੁਰੀਜਾਤਮੱਧ ਪ੍ਰਦੇਸ਼ਧਨੀ ਰਾਮ ਚਾਤ੍ਰਿਕਕੁਲਵੰਤ ਸਿੰਘ ਵਿਰਕਮਾਰਕਸਵਾਦਭਾਰਤ ਦੀਆਂ ਭਾਸ਼ਾਵਾਂਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਪਰਨੀਤ ਕੌਰਦਿਵਾਲੀਵਿਸਥਾਪਨ ਕਿਰਿਆਵਾਂਲ਼ਸਲਮਾਨ ਖਾਨਦਿਲਜੀਤ ਦੋਸਾਂਝਸੋਨੀਆ ਗਾਂਧੀਗੁਰੂ ਨਾਨਕ ਜੀ ਗੁਰਪੁਰਬਸੋਹਿੰਦਰ ਸਿੰਘ ਵਣਜਾਰਾ ਬੇਦੀਮਨੁੱਖੀ ਦਿਮਾਗਬੀਬੀ ਭਾਨੀਵਾਕਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਅਰੁਣਾਚਲ ਪ੍ਰਦੇਸ਼ਭਾਰਤ ਦੀ ਰਾਜਨੀਤੀਰਾਗ ਗਾਉੜੀਪੰਜਾਬੀ ਸੂਫ਼ੀ ਕਵੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਇੰਸਟਾਗਰਾਮਪਾਣੀਪਤ ਦੀ ਪਹਿਲੀ ਲੜਾਈਚੜ੍ਹਦੀ ਕਲਾਨਰਿੰਦਰ ਬੀਬਾਢੱਡਜਸਵੰਤ ਦੀਦਅਫ਼ਗ਼ਾਨਿਸਤਾਨ ਦੇ ਸੂਬੇਲਾਇਬ੍ਰੇਰੀਤੀਆਂਆਰ ਸੀ ਟੈਂਪਲਪਣ ਬਿਜਲੀਅੰਜੀਰਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਛੂਤ-ਛਾਤਹਵਾਈ ਜਹਾਜ਼ਸੱਤਿਆਗ੍ਰਹਿਫਲਸਹਾਇਕ ਮੈਮਰੀਪਹਿਲੀ ਸੰਸਾਰ ਜੰਗਪੀਲੂਅਸਤਿਤ੍ਵਵਾਦਹੁਸਤਿੰਦਰਮੁਆਇਨਾਪ੍ਰੀਨਿਤੀ ਚੋਪੜਾਕਰਆਸਾ ਦੀ ਵਾਰਪੈਰਿਸਸਨੀ ਲਿਓਨਤਖ਼ਤ ਸ੍ਰੀ ਦਮਦਮਾ ਸਾਹਿਬਅੰਮ੍ਰਿਤ ਵੇਲਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਹਵਾ ਪ੍ਰਦੂਸ਼ਣਹੀਰ ਰਾਂਝਾ🡆 More