ਵਿਸ਼ਵ ਮਿੱਟੀ ਦਿਵਸ

ਵਿਸ਼ਵ ਮਿੱਟੀ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 5 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਕਿ ਕਿਸਾਨਾ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੁਕਤਾ ਪੈਦਾ ਕੀਤੀ ਜਾ ਸਕੇ। ਵਿਸ਼ਵ ਦੇ ਬਹੁਤੇ ਹਿੱਸਿਆਂ ਵਿੱਚ ਜਰਖੇਜ਼ ਮਿੱਟੀ ਬੰਜਰ ਬਨਣ ਦੇ ਨੇੜੇ ਪਹੁੰਚ ਗਈ ਹੈ।ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਤਤਾ ਨੂੰ ਸਮਝਣਾ ਪਵੇਗਾ। ਰਸਾਇਣਕ ਖਾਦਾਂ ਦੀ ਲਗਾਤਾਰ ਅਤੇ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਮਿੱਟੀ ਦੇ ਭੌਤਿਕੀ, ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕਿਸਾਨਾਂ ਦੁਆਰਾ ਫਸਲਾ ਤੋਂ ਵਧੇਰੇ ਮੁਨਾਫੇ ਦੇ ਲਾਲਚ ਕਰ ਕੇ ਖੇਤਾਂ ਵਿੱਚ ਅੰਨੇ ਵਾਹ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਾਰਨ ਪ੍ਰਦੂਸ਼ਿਤ ਹੋ ਚੁੱਕੀ ਹੈ।

ਹਵਾਲੇ

Tags:

5 ਦਸੰਬਰਬੰਜਰਮਿੱਟੀਸੰਯੁਕਤ ਰਾਸ਼ਟਰ

🔥 Trending searches on Wiki ਪੰਜਾਬੀ:

ਤੁਰਕੀ ਕੌਫੀਆਲਮੀ ਤਪਸ਼ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪੰਜਾਬ ਦੀਆਂ ਵਿਰਾਸਤੀ ਖੇਡਾਂਬਲਵੰਤ ਗਾਰਗੀਬੁੱਲ੍ਹੇ ਸ਼ਾਹਕਵਿਤਾਸ਼ਿਵ ਕੁਮਾਰ ਬਟਾਲਵੀਚੰਦਰਮਾਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਮਨੁੱਖੀ ਦੰਦਬਚਪਨਹੋਲਾ ਮਹੱਲਾਖ਼ਾਲਸਾਪੰਜਾਬੀ ਕੱਪੜੇਭਗਤ ਪੂਰਨ ਸਿੰਘਪੰਜਾਬੀ ਇਕਾਂਗੀ ਦਾ ਇਤਿਹਾਸਦਲੀਪ ਕੌਰ ਟਿਵਾਣਾਭਾਰਤੀ ਪੰਜਾਬੀ ਨਾਟਕਸੁਜਾਨ ਸਿੰਘਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਹੇਮਕੁੰਟ ਸਾਹਿਬਕਾਰਕਕਮੰਡਲਰਾਗ ਸੋਰਠਿਸੰਸਮਰਣਭਗਤੀ ਲਹਿਰਦਸਮ ਗ੍ਰੰਥਕੌਰ (ਨਾਮ)ਅੱਕਸਿੰਧੂ ਘਾਟੀ ਸੱਭਿਅਤਾਲੇਖਕਪੰਜਾਬੀ ਜੀਵਨੀ ਦਾ ਇਤਿਹਾਸਭਾਰਤ ਦਾ ਪ੍ਰਧਾਨ ਮੰਤਰੀਚੰਡੀ ਦੀ ਵਾਰਅਕਬਰਧਰਤੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਚਾਰ ਸਾਹਿਬਜ਼ਾਦੇਪੰਚਕਰਮਸਿੱਧੂ ਮੂਸੇ ਵਾਲਾਦੂਜੀ ਐਂਗਲੋ-ਸਿੱਖ ਜੰਗਲਾਲ ਕਿਲ੍ਹਾਨਿਤਨੇਮਭਾਸ਼ਾ ਵਿਗਿਆਨਸੱਸੀ ਪੁੰਨੂੰਮਲੇਰੀਆਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਦਾਮ ਹੁਸੈਨਹੀਰ ਰਾਂਝਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਜੇਠਅਨੀਮੀਆਗੁਰਦਾਸ ਮਾਨਜਰਮਨੀਸੰਖਿਆਤਮਕ ਨਿਯੰਤਰਣਮਹਾਨ ਕੋਸ਼ਆਪਰੇਟਿੰਗ ਸਿਸਟਮਗੂਰੂ ਨਾਨਕ ਦੀ ਪਹਿਲੀ ਉਦਾਸੀਰਾਧਾ ਸੁਆਮੀਜੈਤੋ ਦਾ ਮੋਰਚਾਪਹਿਲੀ ਐਂਗਲੋ-ਸਿੱਖ ਜੰਗਨਿਰਵੈਰ ਪੰਨੂਜਿੰਮੀ ਸ਼ੇਰਗਿੱਲਵਟਸਐਪਫ਼ਰੀਦਕੋਟ ਸ਼ਹਿਰਆਰੀਆ ਸਮਾਜਸੂਫ਼ੀ ਕਾਵਿ ਦਾ ਇਤਿਹਾਸਗੁਰੂ ਅੰਗਦਮੌਲਿਕ ਅਧਿਕਾਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਅਸਤਿਤ੍ਵਵਾਦ🡆 More