ਵਿਸ਼ਵਨਾਥਨ ਅਨੰਦ

ਵਿਸ਼ਵਨਾਥਨ ਅਨੰਦ (ਜਨਮ 11 ਦਸੰਬਰ 1969) ਇੱਕ ਭਾਰਤੀ ਖਿਡਾਰੀ ਹਨ ਅਤੇ ਸ਼ਤਰੰਜ ਦੇ ਗਰੈਂਡਮਾਸਟਰ ਹਨ।

ਵਿਸ਼ਵਨਾਥਨ ਅਨੰਦ
ਵਿਸ਼ਵਨਾਥਨ ਅਨੰਦ
2016 ਵਿੱਚ ਅਨੰਦ
ਜਨਮ
ਅਨੰਦ ਵਿਸ਼ਵਨਾਥਨ

(1969-12-11) 11 ਦਸੰਬਰ 1969 (ਉਮਰ 54)
ਮਾਈਲਾਦੁਥੁਰਾਈ, ਤਾਮਿਲਨਾਡੂ, ਭਾਰਤ
ਸੰਗਠਨਫਾਈਡ ਚੈਸ
ਪੁਰਸਕਾਰਪੂਰੀ ਸੂਚੀ
ਦੇਸ਼ਭਾਰਤ
ਸਿਰਲੇਖਗ੍ਰੈਂਡਮਾਸਟਰ (1988)
ਵਿਸ਼ਵ ਚੈਂਪੀਅਨ2000–2002 (ਫਾਈਡ)
2007–2013
ਫਾਈਡ ਰੇਟਿੰਗ2792 (ਅਪਰੈਲ 2024)
ਉੱਚਤਮ ਰੇਟਿੰਗ2817 (ਮਾਰਚ 2011)
ਰੈਂਕਿੰਗNo. 10 (ਦਸੰਬਰ 2023)
ਉੱਚਤਮ ਰੈਂਕਿੰਗਨੰ. 1 (ਅਪਰੈਲ 2007)

ਜਨਮ

ਇਹਨਾਂ ਦਾ ਜਨਮ ਮਾਇਲਾਦੁਤੁਰਾਈ, ਤਾਮਿਲਨਾਡੂ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਵਿਸ਼ਵਨਾਥ ਅਇਅਰ ਅਤੇ ਮਾਤਾ ਦਾ ਨਾਮ ਸੁਸ਼ੀਲਾ ਹੈ। ਇਹਨਾਂ ਦੇ ਇੱਕ ਵੱਡੇ ਭਰਾ ਸ਼ਿਵਕੁਮਾਰ ਅਤੇ ਵੱਡੀ ਭੈਣ ਅਨੁਰਾਧਾ ਹਨ।

ਸ਼ਤਰੰਜ ਚੈਂਪਿਅਨ

ਇਹ ਵਿਸ਼ਵ ਸ਼ਤਰੰਜ ਚੈਂਪਿਆਨਸ਼ਿਪ ਦੇ ਪੰਜ ਵਾਰ (2000,2007,2008,2010,2012) ਵਿਜੇਤਾ ਰਹਿ ਚੁੱਕੇ ਹਨ। ਅਨੰਦ 1988 ਵਿਸ਼ਵ ਭਾਰਤ ਦੇ ਪਹਿਲੇ ਸ਼ਤਰੰਜ ਗਰੈਂਡਮਾਸਟਰ ਬਣੇ।

ਸਨਮਾਨ

ਵਿਸ਼ਵਨਾਥਨ ਅਨੰਦ 
ਰਾਸ਼ਟਰਪਤੀ, ਸ਼੍ਰੀਮਤੀ. ਪ੍ਰਤਿਭਾ ਦੇਵੀ ਸਿੰਘ ਪਾਟਿਲ 2008 ਵਿੱਚ ਰਾਸ਼ਟਰਪਤੀ ਭਵਨ ਵਿਖੇ ਸ਼੍ਰੀ ਵਿਸ਼ਵਨਾਥਨ ਆਨੰਦ ਨੂੰ ਪਦਮ ਵਿਭੂਸ਼ਣ ਪ੍ਰਦਾਨ ਕਰਦੇ ਹੋਏ।

Anand has received many national and international awards.

ਭਾਰਤੀ ਰਾਸ਼ਟਰੀ ਸਨਮਾਨ

ਹੋਰ ਸਨਮਾਨ

  • 1987 ਵਿੱਚ ਕੌਮੀ ਨਾਗਰਿਕ ਸਨਮਾਨ ਅਤੇ ਸੋਵੀਅਤ ਲੈਂਡ ਨਹਿਰੂ ਸਨਮਾਨ
  • 1998 ਵਿੱਚ ਕਿਤਾਬ ਮਾਈ ਬੈਸਟ ਗੇਮ ਆਫ ਚੈਸ ਤੇ ਬ੍ਰਿਟਿਸ਼ਟ ਚੈਸ ਫੈਡਰੇਸ਼ਨ ਨੇ ਵਧੀਆ ਸਨਮਾਨ
  • 2001 ਜਾਮੇਈਓ ਡੇ ਔਰੋ ਸਪੇਨ ਸਰਕਾਰ ਦਾ ਸਨਮਾਨ
  • ਚੈਸ ਆਸਕਰ ਜੇਤੂ 1997, 1998, 2003, 2004, 2007 ਅਤੇ 2008
  • 1998 ਸਦੀ ਦਾ ਵਧੀਆ ਖਿਡਾਰੀ
  • 2011 ਵਿੱਚ ਗਲੋਵਲ ਰਣਨੀਤੀ ਸਨਮਾਨ
  • ਤਾਮਿਲਨਾਡੂ ਦੇ ਮੁੱਖ ਮੰਤਰੀ ਦੁਆਰਾ ਵਰਲਡ ਚੈਸ ਚੈਪੀਅਨਸਿਪ ਜਿਤਣ ਤੇ 2 ਕਰੋਡ ਦਾ ਚੈਕ
  • 2012 ਵਿੱਚ ਸਾਲ ਦਾ ਭਾਰਤੀ ਵਧੀਆ ਖਿਡਾਰੀ

ਹਵਾਲੇ

ਬਾਹਰੀ ਲਿੰਕ

Tags:

ਵਿਸ਼ਵਨਾਥਨ ਅਨੰਦ ਜਨਮਵਿਸ਼ਵਨਾਥਨ ਅਨੰਦ ਸ਼ਤਰੰਜ ਚੈਂਪਿਅਨਵਿਸ਼ਵਨਾਥਨ ਅਨੰਦ ਸਨਮਾਨਵਿਸ਼ਵਨਾਥਨ ਅਨੰਦ ਹਵਾਲੇਵਿਸ਼ਵਨਾਥਨ ਅਨੰਦ ਬਾਹਰੀ ਲਿੰਕਵਿਸ਼ਵਨਾਥਨ ਅਨੰਦਭਾਰਤੀਸ਼ਤਰੰਜ

🔥 Trending searches on Wiki ਪੰਜਾਬੀ:

ਭਾਸ਼ਾਵਾਲਮੀਕਅਨੁਵਾਦਅਰਸ਼ਦੀਪ ਸਿੰਘਸ਼ਿਵਾ ਜੀਪਿੰਨੀਕੈਲੀਫ਼ੋਰਨੀਆਸਿੱਖ ਧਰਮਭਾਰਤ ਵਿੱਚ ਬੁਨਿਆਦੀ ਅਧਿਕਾਰਕੁਦਰਤਸਰੀਰਕ ਕਸਰਤਰਵਿਦਾਸੀਆਵੀਅਤਨਾਮਸਿੱਖ ਧਰਮ ਦਾ ਇਤਿਹਾਸਪਾਠ ਪੁਸਤਕਜਸਵੰਤ ਸਿੰਘ ਨੇਕੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਭਾਈ ਵੀਰ ਸਿੰਘਦਿਲਜੀਤ ਦੋਸਾਂਝਗਾਂਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਆਧੁਨਿਕ ਪੰਜਾਬੀ ਕਵਿਤਾਮਹਾਂਸਾਗਰਐਤਵਾਰਸਫ਼ਰਨਾਮਾਆਦਿ-ਧਰਮੀਪੰਜਾਬ ਵਿਧਾਨ ਸਭਾਭਾਰਤ ਵਿੱਚ ਪੰਚਾਇਤੀ ਰਾਜਪੰਜਾਬੀ ਯੂਨੀਵਰਸਿਟੀਸੰਤ ਰਾਮ ਉਦਾਸੀਵਿਰਾਸਤਕਰਮਜੀਤ ਅਨਮੋਲਦੇਵੀਦਲੀਪ ਸਿੰਘਗੁਰੂ ਅੰਗਦਰਾਮਗੜ੍ਹੀਆ ਮਿਸਲਸੰਤ ਸਿੰਘ ਸੇਖੋਂਭਾਈਚਾਰਾਸੇਵਾਏ. ਪੀ. ਜੇ. ਅਬਦੁਲ ਕਲਾਮਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਭਗਤੀ ਲਹਿਰਰੋਮਾਂਸਵਾਦੀ ਪੰਜਾਬੀ ਕਵਿਤਾਨਿੱਕੀ ਕਹਾਣੀਟੀਕਾ ਸਾਹਿਤਸ਼ਸ਼ਾਂਕ ਸਿੰਘਡਾ. ਜਸਵਿੰਦਰ ਸਿੰਘਕਾਲ ਗਰਲ2020-2021 ਭਾਰਤੀ ਕਿਸਾਨ ਅੰਦੋਲਨ2024 ਦੀਆਂ ਭਾਰਤੀ ਆਮ ਚੋਣਾਂਭੰਗਾਣੀ ਦੀ ਜੰਗਫੁੱਟਬਾਲਵਾਲੀਬਾਲਕੰਪਿਊਟਰਭਾਖੜਾ ਡੈਮਪ੍ਰਯੋਗਵਾਦੀ ਪ੍ਰਵਿਰਤੀਫ਼ੇਸਬੁੱਕi8yytਪੰਜਾਬੀ ਭਾਸ਼ਾਪੰਜਾਬੀ ਕਿੱਸਾ ਕਾਵਿ (1850-1950)ਸਾਰਾਗੜ੍ਹੀ ਦੀ ਲੜਾਈਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਮਨੁੱਖੀ ਪਾਚਣ ਪ੍ਰਣਾਲੀਆਪਰੇਟਿੰਗ ਸਿਸਟਮਕਰਤਾਰ ਸਿੰਘ ਸਰਾਭਾਗੁਰੂ ਨਾਨਕਚੱਕ ਬਖਤੂਗੌਤਮ ਬੁੱਧਰੇਲਗੱਡੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪਿੰਡਜੈਸਮੀਨ ਬਾਜਵਾਜਪਾਨਤ੍ਵ ਪ੍ਰਸਾਦਿ ਸਵੱਯੇ🡆 More