ਵਿਚਾਰ: ਮਾਨਸਿਕ ਚਿੱਤਰ ਜਾਂ ਸੰਕਲਪ

ਵਿਚਾਰ ਅੰਗਰੇਜ਼ੀ ਵਿੱਚ ਆਇਡੀਆ (The idea) (ਪੁਰਾਤਨ ਯੂਨਾਨੀ: ἰδέα — ਯਾਨੀ ਬਿੰਬ, ਦਿੱਖ, ਰੂਪ, ਪ੍ਰੋਟੋਟਾਈਪ) — ਆਮ ਤੌਰ ਤੇ ਕਿਸੇ ਵਸਤੂ ਜਾਂ ਵਰਤਾਰੇ ਦੇ ਮਾਨਸਿਕ ਪ੍ਰੋਟੋਟਾਈਪ ਨੂੰ ਕਿਹਾ ਜਾਂਦਾ ਹੈ, ਜੋ ਉਸ ਦੀਆਂ, ਮੁੱਖ ਅਤੇ ਬੁਨਿਆਦੀ ਵਿਸ਼ੇਸ਼ਤਾਈਆਂ ਦੀ ਖਿਆਲੀ ਝਲਕ ਦਰਸਾਵੇ। ਹੋਰ ਸੰਦਰਭਾਂ ਵਿੱਚ ਵਿਚਾਰਾਂ ਨੂੰ ਸੰਕਲਪਾਂ ਵਜੋਂ ਵਰਤ ਲਿਆ ਜਾਂਦਾ ਹੈ, ਭਾਵੇਂ ਅਮੂਰਤ ਸੰਕਲਪਾਂ ਦੇ ਬਿੰਬ ਨਹੀਂ ਹੁੰਦੇ। ਬਹੁਤ ਸਾਰੇ ਫ਼ਿਲਾਸਫ਼ਰ ਵਿਚਾਰ ਨੂੰ ਹੋਂਦ ਦਾ ਇੱਕ ਬੁਨਿਆਦੀ ਤੱਤ-ਮੂਲਕ ਪ੍ਰਵਰਗ ਮੰਨਦੇ ਹਨ। ਵਿਚਾਰ ਬਣਾਉਣ ਦੀ ਅਤੇ ਇਸ ਦੇ ਅਰਥ ਨੂੰ ਸਮਝਣ ਦੀ ਸਮਰੱਥਾ ਮਨੁੱਖ ਦਾ ਇੱਕ ਬੁਨਿਆਦੀ ਅਤੇ ਪਰਿਭਾਸ਼ਕ ਲਛਣ ਮੰਨਿਆ ਜਾਂਦਾ ਹੈ।

ਹਵਾਲੇ

Tags:

ਪੁਰਾਤਨ ਯੂਨਾਨੀਫ਼ਿਲਾਸਫ਼ਰਸੰਕਲਪ

🔥 Trending searches on Wiki ਪੰਜਾਬੀ:

ਅਰੀਫ਼ ਦੀ ਜੰਨਤਹੱਡੀਮਹਾਨ ਕੋਸ਼10 ਦਸੰਬਰਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਅਫ਼ੀਮਡੇਂਗੂ ਬੁਖਾਰਲੋਕ ਸਭਾ ਹਲਕਿਆਂ ਦੀ ਸੂਚੀਲੋਕ ਸਭਾਸਤਿਗੁਰੂਯੂਕਰੇਨੀ ਭਾਸ਼ਾਹਾੜੀ ਦੀ ਫ਼ਸਲਡਵਾਈਟ ਡੇਵਿਡ ਆਈਜ਼ਨਹਾਵਰਨੀਦਰਲੈਂਡਪਾਸ਼ ਦੀ ਕਾਵਿ ਚੇਤਨਾਅਦਿਤੀ ਮਹਾਵਿਦਿਆਲਿਆਜਵਾਹਰ ਲਾਲ ਨਹਿਰੂਲਾਲਾ ਲਾਜਪਤ ਰਾਏਗੁਰੂ ਨਾਨਕ ਜੀ ਗੁਰਪੁਰਬਨਰਿੰਦਰ ਮੋਦੀਸੂਫ਼ੀ ਕਾਵਿ ਦਾ ਇਤਿਹਾਸਅੱਬਾ (ਸੰਗੀਤਕ ਗਰੁੱਪ)ਪੰਜਾਬੀ ਲੋਕ ਖੇਡਾਂਯੂਰੀ ਲਿਊਬੀਮੋਵਪ੍ਰਿਅੰਕਾ ਚੋਪੜਾਗੁਰੂ ਅਰਜਨਪੰਜਾਬੀ ਅਖ਼ਬਾਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਖੇਤੀਬਾੜੀਧਰਤੀਮੈਰੀ ਕੋਮਮਾਨਵੀ ਗਗਰੂਅੰਗਰੇਜ਼ੀ ਬੋਲੀਪੰਜਾਬੀ ਸਾਹਿਤ ਦਾ ਇਤਿਹਾਸਕੌਨਸਟੈਨਟੀਨੋਪਲ ਦੀ ਹਾਰਕਾਵਿ ਸ਼ਾਸਤਰਫਸਲ ਪੈਦਾਵਾਰ (ਖੇਤੀ ਉਤਪਾਦਨ)ਭਲਾਈਕੇਅਜੀਤ ਕੌਰਝਾਰਖੰਡਮੋਰੱਕੋਆਕ੍ਯਾਯਨ ਝੀਲਓਡੀਸ਼ਾਵਹਿਮ ਭਰਮਜਿੰਦ ਕੌਰਦਿਲਹਾਂਗਕਾਂਗਭਾਰਤਫੇਜ਼ (ਟੋਪੀ)ਪੂਰਨ ਭਗਤਸੋਹਿੰਦਰ ਸਿੰਘ ਵਣਜਾਰਾ ਬੇਦੀਮਹਿੰਦਰ ਸਿੰਘ ਧੋਨੀਤਬਾਸ਼ੀਰਵਿਕੀਪੀਡੀਆਸਰ ਆਰਥਰ ਕਾਨਨ ਡੌਇਲਜਨੇਊ ਰੋਗਨਿਮਰਤ ਖਹਿਰਾਨਿਤਨੇਮਖੀਰੀ ਲੋਕ ਸਭਾ ਹਲਕਾਭੰਗੜਾ (ਨਾਚ)ਕੋਸ਼ਕਾਰੀਪੰਜਾਬ ਦਾ ਇਤਿਹਾਸਦਿਨੇਸ਼ ਸ਼ਰਮਾਆ ਕਿਊ ਦੀ ਸੱਚੀ ਕਹਾਣੀਨੂਰ-ਸੁਲਤਾਨਪੰਜਾਬੀ ਕਹਾਣੀਕਰਤਾਰ ਸਿੰਘ ਦੁੱਗਲਕਰਜ਼ਕਵਿਤਾ੧੯੯੯🡆 More