ਵਾਹਾਕਾ

ਵਾਹਾਕਾ (ਸਪੇਨੀ:  ( ਸੁਣੋ) ਮੈਕਸੀਕੋ ਦੇ 31 ਸੂਬਿਆਂ ਵਿੱਚੋਂ ਇੱਕ ਹੈ। ਇਹ 571 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ।

ਵਾਹਾਕਾ
ਸੂਬਾ
Estado Libre y Soberano de Oaxaca
Flag of ਵਾਹਾਕਾOfficial seal of ਵਾਹਾਕਾ
ਮਾਟੋ: 
El Respeto al Derecho Ajeno es la Paz
(Respect for the rights of others is peace)
Anthem: ਦੀਓਸ ਨੁਨਕਾ ਮੁਏਰੇ (De facto)
ਮੈਕਸੀਕੋ ਵਿੱਚ ਵਾਹਾਕਾ ਸੂਬਾ
ਮੈਕਸੀਕੋ ਵਿੱਚ ਵਾਹਾਕਾ ਸੂਬਾ
ਦੇਸ਼ਮੈਕਸੀਕੋ
ਰਾਜਧਾਨੀਵਾਹਾਕਾ ਦੇ ਖੁਆਰੇਜ਼
ਸਭ ਤੋਂ ਵੱਡਾ ਸ਼ਹਿਰਵਾਹਾਕਾ ਦੇ ਖੁਆਰੇਜ਼
ਨਗਰਪਾਲਿਕਾਵਾਂ570
Admission21 ਦਸੰਬਰ 1823
Order3rd
ਸਰਕਾਰ
 • ਗਵਰਨਰਗਾਬੀਨੋ ਕੂਏ MC
 • ਸੈਨੇਟਰਏਰੀਸੇਲ ਗੋਮੇਜ਼ MC
ਸਾਲੋਮੋਨ ਖਾਰਾ ਕਰੂਜ਼ PRD
Adolfo Toledo PRI
 • ਡਿਪਟੀ
ਫੈਡਰਲ ਡਿਪਟੀ
ਖੇਤਰ
 • ਕੁੱਲ93,757 km2 (36,200 sq mi)
 5ਵਾਂ
Highest elevation
3,720 m (12,200 ft)
ਆਬਾਦੀ
 (2012)
 • ਕੁੱਲ38,66,280
 • ਰੈਂਕ10ਵਾਂ
 • ਘਣਤਾ41/km2 (110/sq mi)
  • ਰੈਂਕ22nd
ਵਸਨੀਕੀ ਨਾਂOaxacan (Spanish; Oaxaqueño -a)
ਸਮਾਂ ਖੇਤਰਯੂਟੀਸੀ−6 (CST)
 • ਗਰਮੀਆਂ (ਡੀਐਸਟੀ)ਯੂਟੀਸੀ−5 (CDT)
ਪੋਸਟਲ ਕੋਡ
68–71
ਖੇਤਰ ਕੋਡ
ਖੇਤਰ ਕੋਡ 1 and 2
ISO 3166 ਕੋਡMX-OAX
ਮਨੁੱਖੀ ਵਿਕਾਸ ਸੂਚਕIncrease 0.681 medium
Ranked 30th of 32
GDPUS$ 10,076.45 mil[a]
ਵੈੱਬਸਾਈਟOfficial Web Site
^ a. The state's GDP was 128,978,508 thousand of pesos in 2008, amount corresponding to 10,076,445.9 thousand of dollars, being a dollar worth 12.80 pesos (value of June 3, 2010).

ਇਹ ਦੱਖਣੀ-ਪੂਰਬੀ ਮੈਕਸੀਕੋ ਵਿੱਚ ਸਥਿਤ ਹੈ।

ਇਹ ਸੂਬਾ ਇੱਥੋਂ ਦੇ ਮੂਲ ਨਿਵਾਸੀਆਂ ਅਤੇ ਉਹਨਾਂ ਦੇ ਸੱਭਿਆਚਾਰਾਂ ਲਈ ਮਸ਼ਹੂਰ ਹੈ।

ਇਤਿਹਾਸ

ਨਾਮ

ਇਸ ਸੂਬੇ ਦਾ ਨਾਮ ਇਸ ਦੀ ਰਾਜਧਾਨੀ ਵਾਹਾਕਾ ਉੱਤੇ ਪਿਆ। ਇਹ ਨਾਮ ਨਾਵਾਚ ਭਾਸ਼ਾ ਦੇ "ਵਾਹਿਆਕਾਕ" ਤੋਂ ਲਿਆ ਗਿਆ ਹੈ ਜੋ ਰਾਜਧਾਨੀ ਸ਼ਹਿਰ ਵਿੱਚ ਆਮ ਮੌਜੂਦ ਦਰਖ਼ਤ "ਗੂਆਖੇ"("guaje") ਵੱਲ ਸੰਕੇਤ ਕਰਦਾ ਹੈ।

ਸੱਭਿਆਚਾਰ

ਕਲਾਵਾਂ

20ਵੀਂ ਸਦੀ ਦੇ ਦੂਜੇ ਅੱਧ ਵਿੱਚ ਕਈ ਮਹੱਤਵਪੂਰਨ ਚਿੱਤਰਕਾਰ ਹੋਏ ਹਨ ਜੋ ਇਸ ਸੂਬੇ ਦੇ ਰਹਿਣ ਵਾਲੇ ਹੋਣ ਜਿਵੇਂ ਕਿ ਰੂਫ਼ੀਨੋ ਤਾਮਾਓ, ਰੋਦੋਲਫੋ ਨੀਏਤੋ, ਰੋਦੋਲਫੋ ਮੋਰਾਲੇਸ, ਫ਼ਰਾਂਸਿਸਕੋ ਤੋਲੇਦੋ ਆਦਿ।

ਵਾਹਾਕਾ ਦੇ ਮਸ਼ਹੂਰ ਲੋਕ

  • ਬੇਨੀਤੋ ਖੁਆਰੇਜ਼ - ਮੈਕਸੀਕੋ ਦਾ ਰਾਸ਼ਟਰਪਤੀ
  • ਪੋਰਫ਼ੀਰੀਓ ਦਿਆਜ - ਮੈਕਸੀਕੋ ਦਾ ਰਾਸ਼ਟਰਪਤੀ
  • ਰੂਫ਼ੀਨੋ ਤਾਮਾਓ - ਚਿੱਤਰਕਾਰ
  • ਰੋਦੋਲਫੋ ਨੀਏਤੋ - ਚਿੱਤਰਕਾਰ
  • ਰੋਦੋਲਫੋ ਮੋਰਾਲੇਸ - ਚਿੱਤਰਕਾਰ
  • ਫ਼ਰਾਂਸਿਸਕੋ ਤੋਲੇਦੋ - ਚਿੱਤਰਕਾਰ

ਹਵਾਲੇ

Tags:

ਵਾਹਾਕਾ ਇਤਿਹਾਸਵਾਹਾਕਾ ਸੱਭਿਆਚਾਰਵਾਹਾਕਾ ਦੇ ਮਸ਼ਹੂਰ ਲੋਕਵਾਹਾਕਾ ਹਵਾਲੇਵਾਹਾਕਾEs-Oaxaca.oggਤਸਵੀਰ:Es-Oaxaca.oggਮਦਦ:ਸਪੇਨੀ ਲਈ IPA

🔥 Trending searches on Wiki ਪੰਜਾਬੀ:

ਜਰਗ ਦਾ ਮੇਲਾਸਾਉਣੀ ਦੀ ਫ਼ਸਲਅਲੀ ਤਾਲ (ਡਡੇਲਧੂਰਾ)ਵਿਗਿਆਨ ਦਾ ਇਤਿਹਾਸ1990 ਦਾ ਦਹਾਕਾਫੁਲਕਾਰੀ27 ਮਾਰਚਫ਼ਰਿਸ਼ਤਾਬੋਲੀ (ਗਿੱਧਾ)ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ1908ਸ਼ਿਵਾ ਜੀ੧੯੨੦ਕੋਸ਼ਕਾਰੀਕੰਪਿਊਟਰਜਲੰਧਰ1911ਤਜੱਮੁਲ ਕਲੀਮਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਗੁਰੂ ਅਰਜਨਨੂਰ ਜਹਾਂਚੁਮਾਰਜੱਕੋਪੁਰ ਕਲਾਂਅੰਗਰੇਜ਼ੀ ਬੋਲੀਕਿਰਿਆ੧੭ ਮਈਸ਼ਬਦ-ਜੋੜਅੰਤਰਰਾਸ਼ਟਰੀ ਇਕਾਈ ਪ੍ਰਣਾਲੀਅਜਮੇਰ ਸਿੰਘ ਔਲਖਕੁਕਨੂਸ (ਮਿਥਹਾਸ)ਅੰਦੀਜਾਨ ਖੇਤਰ1912ਤਖ਼ਤ ਸ੍ਰੀ ਕੇਸਗੜ੍ਹ ਸਾਹਿਬਵਿਕੀਪੀਡੀਆਪੰਜਾਬੀਸੀ. ਕੇ. ਨਾਇਡੂਇਨਸਾਈਕਲੋਪੀਡੀਆ ਬ੍ਰਿਟੈਨਿਕਾਗੁਰੂ ਗੋਬਿੰਦ ਸਿੰਘਦੌਣ ਖੁਰਦਨਿਮਰਤ ਖਹਿਰਾਖ਼ਬਰਾਂਵਾਰਿਸ ਸ਼ਾਹਆਂਦਰੇ ਯੀਦਪੇ (ਸਿਰਿਲਿਕ)ਮਾਰਕਸਵਾਦਅਕਾਲੀ ਫੂਲਾ ਸਿੰਘਮਿੱਤਰ ਪਿਆਰੇ ਨੂੰ383ਨਾਨਕ ਸਿੰਘਸ਼ਿਵ ਕੁਮਾਰ ਬਟਾਲਵੀਕਿੱਸਾ ਕਾਵਿਲੋਕ ਮੇਲੇਛੜਾਰਾਮਕੁਮਾਰ ਰਾਮਾਨਾਥਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੁਰਾਣਾ ਹਵਾਨਾਪੰਜਾਬ ਰਾਜ ਚੋਣ ਕਮਿਸ਼ਨਯੂਕਰੇਨੀ ਭਾਸ਼ਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਫਾਰਮੇਸੀਧਰਮਸੰਯੁਕਤ ਰਾਜ ਡਾਲਰਲੋਕ ਸਭਾ ਹਲਕਿਆਂ ਦੀ ਸੂਚੀਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਅੰਜਨੇਰੀਪੰਜਾਬਦਲੀਪ ਸਿੰਘਅਪੁ ਬਿਸਵਾਸਜਰਮਨੀਬਿੱਗ ਬੌਸ (ਸੀਜ਼ਨ 10)ਸੁਪਰਨੋਵਾਪ੍ਰੋਸਟੇਟ ਕੈਂਸਰਇਲੈਕਟੋਰਲ ਬਾਂਡਲੰਡਨਆਤਾਕਾਮਾ ਮਾਰੂਥਲ🡆 More