ਲੂਣੀ ਝੀਲ

ਲੂਣੀ ਝੀਲ ਉਸ ਝੀਲ ਨੂੰ ਕਿਹਾ ਜਾਂਦਾ ਹੈ, ਜੋ ਸੰਘਣੇ ਲੂਣਾਂ (ਆਮ ਤੌਰ ਤੇ ਸੋਡੀਅਮ ਕਲੋਰਾਈਡ) ਅਤੇ ਹੋਰ ਖਣਿਜਾਂ ਵਾਲੇ ਪਾਣੀ (ਆਮ ਪਰਿਭਾਸ਼ਾ ਅਨੁਸਾਰ ਘੱਟੋ-ਘੱਟ ਤਿੰਨ ਗ੍ਰਾਮ ਪ੍ਰਤੀ ਲਿਟਰ ਲੂਣ) ਨਾਲ ਭਰੀ ਹੋਈ ਹੋਵੇ। ਕੁਝ ਮਾਮਲਿਆਂ ਵਿੱਚ ਤਾਂ, ਲੂਣੀ ਝੀਲਾਂ ਵਿੱਚ ਲੂਣ ਦਾ ਗਾੜ੍ਹਾਪਣ ਸਮੁੰਦਰ ਦੇ ਪਾਣੀ ਦੇ ਨਾਲੋਂ ਵੀ ਵੱਧ ਹੁੰਦਾ ਹੈ। ਪਰ ਅਜਿਹੀਆਂ ਝੀਲਾਂ ਨੂੰ ਅਤਿ-ਲੂਣੀਆਂ ਝੀਲਾਂ ਕਿਹਾ ਜਾਂਦਾ ਹੈ।

ਲੂਣੀਆਂ ਝੀਲਾਂ ਦਾ ਵਰਗੀਕਰਨ:

    ਘੱਟ-ਲੂਣੀਆਂ 0.5–3
    ਹਾਈਪੋ-ਲੂਣੀਆਂ (ਸਮੁੰਦਰ ਦੇ ਪਾਣੀ ਦੇ ਨਾਲੋਂ ਘੱਟ-ਲੂਣੀਆਂ) 3–20 ‰
    ਮੇਸੋ-ਲੂਣੀਆਂ 20–50 ‰
    ਅਤਿ-ਲੂਣੀਆਂ (ਸਮੁੰਦਰ ਦੇ ਪਾਣੀ ਦੇ ਨਾਲੋਂ ਵੱਧ-ਲੂਣੀਆਂ) 50 ‰ ਤੋਂ ਵੱਧ

ਹਵਾਲੇ

Tags:

ਝੀਲ

🔥 Trending searches on Wiki ਪੰਜਾਬੀ:

21 ਅਕਤੂਬਰਡਾ. ਹਰਿਭਜਨ ਸਿੰਘਮੱਸਾ ਰੰਘੜਜਾਰਜ ਅਮਾਡੋ੧੯੨੧ਹਾਂਗਕਾਂਗਭਾਰਤਬਾਈਬਲਸਾਊਦੀ ਅਰਬਰਾਜਾ ਰਾਮਮੋਹਨ ਰਾਏਕਨ੍ਹੱਈਆ ਮਿਸਲਗੁਰੂ ਹਰਿਗੋਬਿੰਦਬਲਰਾਜ ਸਾਹਨੀਸਾਵਿਤਰੀਤਰਨ ਤਾਰਨ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਹਰਾ ਇਨਕਲਾਬਗੁਰਦੁਆਰਿਆਂ ਦੀ ਸੂਚੀਰਜੋ ਗੁਣਖ਼ਪਤਵਾਦਅਜੀਤ ਕੌਰ੧੯੨੬ਸ਼ਾਹ ਮੁਹੰਮਦ9 ਨਵੰਬਰਸਮੰਥਾ ਐਵਰਟਨਸਾਹਿਬਜ਼ਾਦਾ ਅਜੀਤ ਸਿੰਘਪੀਲੂਸਿੱਖ ਸਾਮਰਾਜਪ੍ਰੋਫ਼ੈਸਰ ਮੋਹਨ ਸਿੰਘਅਜਮੇਰ ਸਿੰਘ ਔਲਖਗੁਰਦੁਆਰਾ ਬਾਬਾ ਬਕਾਲਾ ਸਾਹਿਬਮਨਮੋਹਨ ਸਿੰਘਭਾਰਤ ਦੀ ਸੰਵਿਧਾਨ ਸਭਾਸਵਿਤਰੀਬਾਈ ਫੂਲੇਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਧਰਮਸੂਫ਼ੀ ਕਾਵਿ ਦਾ ਇਤਿਹਾਸਜੀ ਆਇਆਂ ਨੂੰ (ਫ਼ਿਲਮ)ਮਲਵਈਮੌਤ ਦੀਆਂ ਰਸਮਾਂਮਹਿਮੂਦ ਗਜ਼ਨਵੀਰਾਜਾ ਪੋਰਸਅਕਬਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼20 ਜੁਲਾਈਗੁਰਦੁਆਰਾ ਡੇਹਰਾ ਸਾਹਿਬਸ਼ੀਸ਼ ਮਹਿਲ, ਪਟਿਆਲਾਵਾਰਤਕ ਦੇ ਤੱਤਭਾਈ ਤਾਰੂ ਸਿੰਘਅਰਿਆਨਾ ਗ੍ਰਾਂਡੇਮਾਝਾਪੰਜਾਬੀ ਵਿਕੀਪੀਡੀਆਸੱਭਿਆਚਾਰ ਅਤੇ ਮੀਡੀਆਕਿਰਿਆ-ਵਿਸ਼ੇਸ਼ਣਹਰਿਮੰਦਰ ਸਾਹਿਬਮੂਸਾਲੋਕ ਸਾਹਿਤਨਿਤਨੇਮਸੁਨੀਲ ਛੇਤਰੀਓਪਨਹਾਈਮਰ (ਫ਼ਿਲਮ)ਪ੍ਰਧਾਨ ਮੰਤਰੀਪੰਜਾਬੀ ਕਹਾਣੀਜਰਗ ਦਾ ਮੇਲਾਔਰੰਗਜ਼ੇਬਵਾਹਿਗੁਰੂਪੈਨਕ੍ਰੇਟਾਈਟਸਗ਼ੁਲਾਮ ਰਸੂਲ ਆਲਮਪੁਰੀਮੁਹਾਰਨੀ1908ਦਿੱਲੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਭੁਚਾਲਜੋਤਿਸ਼🡆 More