ਲੀਨਕਸ ਕਰਨਲ: ਆਪਰੇਟਿੰਗ ਸਿਸਟਮ

ਲਿਨਅਕਸ ਕਰਨਲ (/ˈlɪnəks/ ( ਸੁਣੋ) LIN-uks ਅਤੇ ਕਦੇ-ਕਦੇ /ˈlaɪnəks/ LYN-uks) ਇੱਕ ਯੂਨਿਕਸ-ਵਰਗਾ ਕੰਪਿਊਟਰ ਆਪਰੇਟਿੰਗ ਸਿਸਟਮ ਕਰਨਲ ਹੈ। ਲਿਨਅਕਸ ਕਰਨਲ ਦੁਨੀਆਂ ਭਰ ਵਿੱਚ ਵਰਤਿਆ ਜਾਣ ਵਾਲ਼ਾ ਆਪਰੇਟਿੰਗ ਸਿਸਟਮ ਕਰਨਲ ਹੈ। ਲਿਨਅਕਸ ਆਪਰੇਟਿੰਗ ਸਿਸਟਮ, ਅਤੇ ਸਮਾਰਟਫ਼ੋਨ ਅਤੇ ਟੈਬਲਟ ਕੰਪਿਊਟਰਾਂ ਲਈ ਵਰਤਿਆ ਜਾਣ ਵਾਲ਼ਾ ਐਂਡ੍ਰਾਇਡ ਆਪਰੇਟਿੰਗ ਸਿਸਟਮ ਲਿਨਅਕਸ ਕਰਨਲ ’ਤੇ ਹੀ ਅਧਾਰਤ ਹੈ। ਲਿਨਅਕਸ ਕਰਨਲ ਨੂੰ 1991 ਵਿੱਚ ਇੱਕ ਫ਼ਿਨਿਸ਼ ਕੰਪਿਊਟਰ ਸਾਇੰਸ ਵਿਦਿਆਰਥੀ ਲੀਨਸ ਤੂਰਵਲਦਸ ਨੇ ਆਪਣੇ ਨਿੱਜੀ ਕੰਪਿਊਟਰ ਲਈ ਬਣਾਇਆ ਸੀ। ਅੱਗੇ ਚੱਲ ਕੇ ਇਹ ਕਿਸੇ ਵੀ ਹੋਰ ਕਰਨਲ ਤੋਂ ਜ਼ਿਆਦਾ ਮਸ਼ਹੂਰ ਹੋਇਆ। ਲਿਨਕਸ 1,200 ਤੋਂ ਵੱਧ ਕੰਪਨੀਆਂ ਦੇ ਕਰੀਬ 12,000 ਪ੍ਰੋਗਰਾਮਰਾਂ ਤੋਂ ਯੋਗਦਾਨ ਲੈ ਚੁੱਕਾ ਹੈ ਜਿੰਨ੍ਹਾਂ ਵਿੱਚ ਕਈ ਵੱਡੇ ਅਤੇ ਨਾਮੀ ਸਾਫ਼ਟਵੇਅਰ ਵਿਕਰੇਤਾ ਵੀ ਸ਼ਾਮਲ ਹਨ। ਦੁਨੀਆ-ਭਰ ਵਿਚਲੇ ਯੋਗਦਾਨੀਆਂ ਦਾ ਬਣਾਇਆ ਲਿਨਅਕਸ ਕਰਨਲ ਆਜ਼ਾਦ ਅਤੇ ਖੁੱਲ੍ਹਾ-ਸਰੋਤ ਸਾਫ਼ਟਵੇਅਰ ਦੀ ਬਹੁਤ ਵਧੀਆ ਮਿਸਾਲ ਹੈ। ਲਿਨਅਕਸ ਕਰਨਲ ਗਨੂ ਜਨਰਲ ਪਬਲਿਕ ਲਾਇਸੰਸ ਵਰਜਨ 2 ਤਹਿਤ ਜਾਰੀ ਕੀਤਾ ਗਿਆ ਹੈ ਜਦਕਿ ਕਈ ਹਿੱਸੇ ਹੋਰਨਾਂ ਗ਼ੈਰ-ਆਜ਼ਾਦ ਲਾਇਸੰਸਾਂ ਤਹਿਤ ਵੀ ਜਾਰੀ ਕੀਤੇ ਗਏ ਹਨ।

ਲਿਨਅਕਸ
Tux
Tux ਇੱਕ ਪੈਂਗੁਇਨ, ਲਿਨਅਕਸ ਦਾ ਮਸਕੋਟ
ਲੀਨਕਸ ਕਰਨਲ: ਆਪਰੇਟਿੰਗ ਸਿਸਟਮ
ਲਿਨਅਕਸ ਕਰਨਲ 3.0.0 ਸ਼ੁਰੂ ਹੁੰਦਾ ਹੋਇਆ
ਉੱਨਤਕਾਰਲੀਨਸ ਤੂਰਵਲਦਸ ਅਤੇ ਹਜ਼ਾਰਾਂ ਹੋਰ ਯੋਗਦਾਨੀ
ਲਿਖਿਆ ਹੋਇਆਸੀ, ਅਸੈਂਬਲੀ
ਓਐੱਸ ਪਰਿਵਾਰਯੂਨਿਕਸ-ਵਰਗਾ
ਪਹਿਲੀ ਰਿਲੀਜ਼0.01 (17 ਸਤੰਬਰ 1991; 32 ਸਾਲ ਪਹਿਲਾਂ (1991-09-17))
Repository
ਵਿੱਚ ਉਪਲਬਧਅੰਗਰੇਜ਼ੀ
ਕਰਨਲ ਕਿਸਮਮੋਨੋਲਿਥਿਕ
ਲਸੰਸGPL v2 ਅਤੇ ਹੋਰ ਬੰਦ ਸਰੋਤ binary blobs
ਅਧਿਕਾਰਤ ਵੈੱਬਸਾਈਟkernel.org

ਇਤਿਹਾਸ

ਅਪਰੈਲ 1991 ਵਿੱਚ ਫ਼ਿਨਲੈਂਡ ਦੀ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੱਕ 21 ਸਾਲਾ ਵਿਦਿਆਰਥੀ ਨੇ ਇੱਕ ਆਪਰੇਟਿੰਗ ਸਿਸਟਮ ਦੀਆਂ ਕੁਝ ਸਰਲ ਜੁਗਤਾਂ ’ਤੇ ਕੰਮ ਕਰਨਾ ਸ਼ੁਰੂ ਕੀਤਾ।

ਸਿਤੰਬਰ 1991 ਵਿੱਚ ਲਿਨਅਕਸ ਦਾ 0.01 ਵਰਜਨ ਫ਼ਿਨਿਸ਼ ਯੂਨੀਵਰਸਿਟੀ ਐਂਡ ਰਿਸਰਚ ਨੈੱਟਵਰਕ ਦੇ ਫ਼ਾਇਲ ਟ੍ਰਾਂਸਫ਼ਰ ਸਰਵਰ ’ਤੇ ਰਿਲੀਜ਼ ਹੋਇਆ। ਇਸ ਦਾ ਕੋਡ 10,239 ਸਤਰਾਂ ਦਾ ਸੀ। ਉਸੇ ਸਾਲ ਅਕਤੂਬਰ ਵਿੱਚ ਲਿਨਅਕਸ ਦਾ 0.02 ਵਰਜਨ ਜਾਰੀ ਹੋਇਆ। ਦਿਸੰਬਰ 1991 ਵਿੱਚ ਵਰਜਨ 0.11 ਜਾਰੀ ਹੋਇਆ ਅਤੇ ਫ਼ਰਵਰੀ 1992 ਵਿੱਚ ਵਰਜਨ 0.12 ਦੀ ਰਿਲੀਜ਼ ਦੇ ਨਾਲ਼ ਹੀ ਤੂਰਵਲਦਸ ਨੇ ਗਨੂ ਜਨਰਲ ਪਬਲਿਕ ਲਾਇਸੰਸ ਅਪਣਾ ਲਿਆ।

ਹਵਾਲੇ

Tags:

Linus-linux.oggਐਂਡ੍ਰਾਇਡ (ਆਪਰੇਟਿੰਗ ਸਿਸਟਮ)ਗਨੂ ਜਨਰਲ ਪਬਲਿਕ ਲਾਇਸੰਸਤਸਵੀਰ:Linus-linux.oggਯੂਨਿਕਸ-ਵਰਗਾਲਿਨਅਕਸਲੀਨਸ ਤੂਰਵਲਦਸ

🔥 Trending searches on Wiki ਪੰਜਾਬੀ:

ਮਾਤਾ ਸਾਹਿਬ ਕੌਰਰਾਜਪਾਲ (ਭਾਰਤ)ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਕ਼ੁਰਆਨਅੰਮ੍ਰਿਤਪਾਲ ਸਿੰਘ ਖ਼ਾਲਸਾਚੰਡੀਗੜ੍ਹਮਈ ਦਿਨਗੁਰਦਾਸਪੁਰ ਜ਼ਿਲ੍ਹਾਮੰਜੀ ਪ੍ਰਥਾਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਬਿਰਤਾਂਤਬਲਰਾਜ ਸਾਹਨੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮੌਲਿਕ ਅਧਿਕਾਰਅਡੋਲਫ ਹਿਟਲਰਲਾਇਬ੍ਰੇਰੀਸਵਾਮੀ ਵਿਵੇਕਾਨੰਦਭਗਤ ਧੰਨਾ ਜੀਮਾਂਸਮਾਜਿਕ ਸੰਰਚਨਾਉਰਦੂ ਗ਼ਜ਼ਲਕੰਡੋਮਭਾਰਤ ਦਾ ਆਜ਼ਾਦੀ ਸੰਗਰਾਮਕੁਤਬ ਮੀਨਾਰਗ਼ੁਲਾਮ ਜੀਲਾਨੀਪੰਜਾਬ ਦੇ ਲੋਕ-ਨਾਚਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪ੍ਰਯੋਗਵਾਦੀ ਪ੍ਰਵਿਰਤੀਤਰਨ ਤਾਰਨ ਸਾਹਿਬਪੰਜਾਬੀ ਲੋਕਗੀਤਬਾਵਾ ਬੁੱਧ ਸਿੰਘਕੰਪਨੀਗੁਰੂ ਗੋਬਿੰਦ ਸਿੰਘ ਮਾਰਗਦੰਤ ਕਥਾਲਤਅੰਬਾਲਾਹਾਸ਼ਮ ਸ਼ਾਹਹਾੜੀ ਦੀ ਫ਼ਸਲਦਲੀਪ ਕੁਮਾਰਭਾਰਤ ਦਾ ਰਾਸ਼ਟਰਪਤੀਪਲਾਸੀ ਦੀ ਲੜਾਈਰਾਣੀ ਲਕਸ਼ਮੀਬਾਈਭਾਰਤੀ ਰਾਸ਼ਟਰੀ ਕਾਂਗਰਸਸ਼ਿਵਾ ਜੀਪ੍ਰੇਮ ਪ੍ਰਕਾਸ਼ਪਵਿੱਤਰ ਪਾਪੀ (ਨਾਵਲ)ਸੱਭਿਆਚਾਰ ਅਤੇ ਸਾਹਿਤਵਿਜੈਨਗਰਸਮਾਜ ਸ਼ਾਸਤਰਕਰਮਜੀਤ ਅਨਮੋਲਲਾਲਾ ਲਾਜਪਤ ਰਾਏਮਹਾਨ ਕੋਸ਼ਛਾਇਆ ਦਾਤਾਰਕਿਤਾਬਕਾਲ ਗਰਲਤਾਨਸੇਨਪੰਜਾਬੀ ਆਲੋਚਨਾਗਵਰਨਰਦਸਵੰਧ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਲੋਕਧਾਰਾਤਿਤਲੀਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਹਸਪਤਾਲਅਮਰ ਸਿੰਘ ਚਮਕੀਲਾਤੂੰ ਮੱਘਦਾ ਰਹੀਂ ਵੇ ਸੂਰਜਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਕੱਪੜੇਗੁਰੂ ਰਾਮਦਾਸਕੈਨੇਡਾਲੁਧਿਆਣਾਸੰਤ ਅਤਰ ਸਿੰਘ🡆 More