ਲਾ ਸਾਲਵਾਦੋਰ ਗਿਰਜਾਘਰ (ਸਪੇਨੀ: Catedral del Salvador) ਆਰਾਗੋਨ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 3 ਜੂਨ 1931 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ। ਇਹ ਵਿਸ਼ਵ ਵਿਰਾਸਤ ਟਿਕਾਣਾ ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ ਦਾ ਇੱਕ ਹਿੱਸਾ ਹੈ।
ਲਾ ਸਾਲਵਾਦੋਰ ਗਿਰਜਾਘਰ Catedral del Salvador de Zaragoza | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਸੂਬਾ | ਸਾਰਾਗੋਸਾ ਦੀ ਆਰਕਡਾਇਓਸੈਸ |
Ecclesiastical or organizational status | ਗਿਰਜਾਘਰ |
ਪਵਿੱਤਰਤਾ ਪ੍ਰਾਪਤੀ | 1318 |
ਟਿਕਾਣਾ | |
ਟਿਕਾਣਾ | ਸਾਰਾਗੋਸਾ, ਆਰਾਗੋਨ, ਸਪੇਨ |
ਗੁਣਕ | 41°39′16″N 0°52′33″W / 41.65456°N 0.87585°W |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਸ਼ੈਲੀ | ਰੋਮਾਨੈਸਕ, ਗੌਥਿਕ, ਮੁਦੇਖਾਰ |
UNESCO World Heritage Site | |
Type | ਸਭਿਆਚਾਰਿਕ |
Criteria | iv |
Designated | 1986 (10ਵੀਂ ਵਿਸ਼ਵ ਵਿਰਾਸਤ ਕਮੇਟੀ) |
Parent listing | ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ |
Reference no. | 378 |
Extensions | 2001 |
State Party | ਸਪੇਨ |
ਖੇਤਰ | ਯੂਰਪ |
ਇਹ ਗਿਰਜਾਘਰ ਪਲਾਸਾ ਦੇ ਲਾ ਸਿਓ ਵਿੱਚ ਸਥਿਤ ਹੈ ਅਤੇ ਇਸਨੂੰ ਆਮ ਤੌਰ ਉੱਤੇ ਲਾ ਸਿਓ ਵੀ ਕਿਹਾ ਜਾਂਦਾ ਹੈ।
This article uses material from the Wikipedia ਪੰਜਾਬੀ article ਲਾ ਸਾਲਵਾਦੋਰ ਗਿਰਜਾਘਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.