ਰਾਮ ਚਰਣ ਇੱਕ ਭਾਰਤੀ ਅਭਿਨੇਤਾ ਅਤੇ ਉਦਯੋਗਪਤੀ ਹੈ ਜਿਸਨੇ ਜ਼ਿਆਦਾਤਰ ਤੇਲਗੂ ਸਿਨੇਮਾ ਵਿੱਚ ਕੰਮ ਕੀਤਾ ਹੈ। ਇਸਨੇ ਦੋ ਨੰਦੀ ਅਵਾਰਡ, ਦੋ ਦੱਖਣੀ ਫਿਲਮਫੇਅਰ ਅਵਾਰਡ, ਦੋ ਸਿਨੇਮਾ ਅਵਾਰਡ ਅਤੇ ਇੱਕ ਸੰਤੋਸ਼ਾਮ ਬੇਸਟ ਐਕਟਰ ਅਵਾਰਡ ਜਿੱਤੇ ਸਨ।
ਰਾਮ ਚਰਣ | |
---|---|
ਜਨਮ | ਕੋਨਿਡੇਲਾ ਰਾਮ ਚਰਣ 27 ਮਾਰਚ 1985 |
ਪੇਸ਼ਾ | ਅਭਿਨੇਤਾ ਨਿਰਮਾਤਾ ਉਦਯੋਗਪਤੀ |
ਸਰਗਰਮੀ ਦੇ ਸਾਲ | 2007–ਵਰਤਮਾਨ |
ਜੀਵਨ ਸਾਥੀ |
|
ਮਾਤਾ-ਪਿਤਾ | ਚਿਰੰਜੀਵੀ ਸੁਰੇਖਾ ਕੋਨਿਡੇਲਾ |
ਰਿਸ਼ਤੇਦਾਰ | ਪਵਨ ਕਲਿਆਣ (ਚਾਚਾ) ਨਾਗੇਂਦ੍ਰ ਬਾਬੂ (ਅੰਕਲ) ਅੱਲੂ ਅਰਜੁਨ (ਫੁਫੇਰਾ ਭਰਾ) ਵਰੁਨ ਤੇਜ (ਭਰਾ) |
ਰਾਮ ਚਰਣ ਦਾ ਜਨਮ ਤੇਲਗੂ ਅਭਿਨੇਤਾ ਚਿਰੰਜੀਵੀ ਅਤੇ ਸੁਰੇਖਾ ਦੇ ਘਰ ਹੋਇਆ। ਇਸ ਦੀਆਂ ਦੋ ਭੈਣਾਂ ਹਨ।
This article uses material from the Wikipedia ਪੰਜਾਬੀ article ਰਾਮ ਚਰਣ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.