ਰਜ਼ਾ

ਰਜ਼ਾ (ਅਰਬੀ: رضا, ਰਿਜ਼ਾ) ਪ੍ਰਮਾਤਮਾ ਦਾ ਨਿਯਮ ਹਨ, ਜਿਨ੍ਹਾਂ ਦੀ ਸੋਝੀ ਗੁਰਸਿੱਖ ਨੂੰ ਸ਼ੁਭ ਕਰਮ ਕਰਨ ਨਾਲ ਆਉਂਦੀ ਹੈ। ਜਿਸ ਤੋਂ ਭਾਵ ਹੈ ਕਿ ਪ੍ਰਮਾਤਮਾ ਦੀ ਪ੍ਰਸੰਨਤਾ ਭਾਵ ਜੋ ਉਸ ਦੀ ਮਰਜ਼ੀ ਹੈ। ਉਸ ਨਾਲ ਹੀ ਸਾਰਾ ਕੁਝ ਹੁੰਦਾ ਹੈ ਅਥਵਾ ਸਾਰੇ ਸੰਸਾਰ ਦੇ ਜੋ ਕਾਰਜ ਹੈ, ਉਹ ਉਸ ਦੀ ਰਜ਼ਾ ਵਿੱਚ ਹੀ ਹੈ। ਪੂਰਨ ਰਜ਼ਾ ਦੀ ਸਮਝ ਗੁੁਰਮੁਖ ਨੂੰ ਹੀ ਪੈਂਦੀ ਹੈ। ਰਜ਼ਾ ਦੇ ਵਿੱਚ ਕਾਰਜ ਕਰਨ ਦਾ ਅਦੇਸ਼ ਹੁੰਦਾ ਹੈ ਉਹ ਅਕਾਲ ਪੁਰਖ ਦਾ ਹੁਕਮ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਹੀ ਸਭ ਕੁਝ ਹੈ। ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਅਕਾਲ ਪੁਰਖ ਦੀ ਰਜ਼ਾ 'ਚ ਰਹਿਣਾ ਹੀ ਗੁਰਸਿੱਖ ਦਾ ਫਰਜ ਹੈ।

    ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।

ਹਵਾਲੇ

Tags:

ਅਰਬੀ ਭਾਸ਼ਾ

🔥 Trending searches on Wiki ਪੰਜਾਬੀ:

ਗੁਰਬਖ਼ਸ਼ ਸਿੰਘ ਪ੍ਰੀਤਲੜੀਸ਼ਾਹ ਮੁਹੰਮਦਮਨੀਕਰਣ ਸਾਹਿਬਨਿਊ ਮੈਕਸੀਕੋਅਲੰਕਾਰ (ਸਾਹਿਤ)ਸਾਮਾਜਕ ਮੀਡੀਆਨਜਮ ਹੁਸੈਨ ਸੱਯਦਨਾਥ ਜੋਗੀਆਂ ਦਾ ਸਾਹਿਤਵਾਸਤਵਿਕ ਅੰਕਮੋਰਚਾ ਜੈਤੋ ਗੁਰਦਵਾਰਾ ਗੰਗਸਰਮਨੁੱਖੀ ਦਿਮਾਗਪੰਜਾਬੀ ਬੁਝਾਰਤਾਂਮੂਸਾਰੋਬਿਨ ਵਿਲੀਅਮਸਭਾਰਤ ਦੀ ਵੰਡਭਗਤ ਧੰਨਾ ਜੀਸਾਹਿਬਜ਼ਾਦਾ ਜੁਝਾਰ ਸਿੰਘਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਬਾਲ ਵਿਆਹਮਲਵਈਵਿਕੀਪੀਡੀਆਸਾਹਿਬਜ਼ਾਦਾ ਅਜੀਤ ਸਿੰਘਕਿਰਿਆ-ਵਿਸ਼ੇਸ਼ਣਪੰਜਾਬੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸ਼ਹਿਦਕੁਤਬ ਮੀਨਾਰਪੰਜਾਬੀ ਕੈਲੰਡਰਗੁਰੂ ਗੋਬਿੰਦ ਸਿੰਘਸਾਨੀਆ ਮਲਹੋਤਰਾਮਨਮੋਹਨਮਿਰਜ਼ਾ ਸਾਹਿਬਾਂਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ1989ਯੌਂ ਪਿਆਜੇਸਮਾਜਰਾਜਨੀਤੀ ਵਿਗਿਆਨਪੰਜਾਬੀ ਨਾਵਲ੧੯੨੦ਊਧਮ ਸਿੰਘਅਨੁਕਰਣ ਸਿਧਾਂਤਕੌਮਪ੍ਰਸਤੀਲੋਗਰਸੋਮਨਾਥ ਮੰਦਰਪੰਜ ਪੀਰਲੂਣ ਸੱਤਿਆਗ੍ਰਹਿਭਾਸ਼ਾਸ਼ੀਸ਼ ਮਹਿਲ, ਪਟਿਆਲਾਇਲਤੁਤਮਿਸ਼ਗੁਰੂ ਅੰਗਦਬੜੂ ਸਾਹਿਬਇਸਾਈ ਧਰਮਦੰਦ ਚਿਕਿਤਸਾਸ਼੍ਰੋਮਣੀ ਅਕਾਲੀ ਦਲਜਲੰਧਰਪੰਜਾਬ ਦਾ ਇਤਿਹਾਸਸਟਾਕਹੋਮਵਿਧੀ ਵਿਗਿਆਨਰਜੋ ਗੁਣਉਪਭਾਸ਼ਾਧੁਨੀ ਵਿਗਿਆਨਸਾਕਾ ਨਨਕਾਣਾ ਸਾਹਿਬਵਲਾਦੀਮੀਰ ਪੁਤਿਨਰਣਜੀਤ ਸਿੰਘ ਕੁੱਕੀ ਗਿੱਲਨਬਾਮ ਟੁਕੀਭਗਤ ਨਾਮਦੇਵਪੰਜਾਬ ਵਿੱਚ ਕਬੱਡੀਨਾਂਵਸ਼ਿੰਗਾਰ ਰਸਪੂਰਨ ਭਗਤਐੱਫ਼. ਸੀ. ਰੁਬਿਨ ਕਜਾਨ🡆 More