ਯੰਗ ਇੰਡੀਆ

ਯੰਗ ਇੰਡੀਆ 1919 ਤੋਂ 1931 ਚੱਲਣ ਵਾਲਾ ਇੱਕ ਹਫ਼ਤਾਵਾਰ ਅਖ਼ਬਾਰ ਜਾਂ ਰਸਾਲਾ ਸੀ ਜੋ ਮੋਹਨਦਾਸ ਕਰਮਚੰਦ ਗਾਂਧੀ ਦੁਆਰਾ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਗਾਂਧੀ ਨੇ ਇਸ ਰਸਾਲੇ ਵਿੱਚ ਕਈ ਕਥਨ ਲਿਖੇ ਜਿਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਸਨੇ ਯੰਗ ਇੰਡੀਆ ਨੂੰ ਆਪਣੀ ਅਨੋਖੀ ਵਿਚਾਰਧਾਰਾ ਅਤੇ ਅੰਦੋਲਨਾਂ ਨੂੰ ਆਯੋਜਿਤ ਕਰਨ ਲਈ ਅਹਿੰਸਾ ਦੀ ਵਰਤੋਂ ਬਾਰੇ ਵਿਚਾਰ ਕਰਨ ਅਤੇ ਪਾਠਕਾਂ ਨੂੰ ਬ੍ਰਿਟੇਨ ਤੋਂ ਭਾਰਤ ਦੀ ਅਖੀਰ ਆਜ਼ਾਦੀ ਲਈ ਵਿਚਾਰ ਕਰਨ, ਸੰਗਠਨਾਂ ਅਤੇ ਯੋਜਨਾ ਬਣਾਉਣ ਦੀ ਅਪੀਲ ਕਰਨ ਲਈ ਵਰਤਿਆ।

ਯੰਗ ਇੰਡੀਆ
ਯੰਗ ਇੰਡੀਆ

1933 ਵਿਚ ਗਾਂਧੀ ਨੇ ਇੱਕ ਹਫ਼ਤਾਵਾਰੀ ਅਖ਼ਬਾਰ , ਹਰੀਜਨ ਨੂੰ ਅੰਗਰੇਜ਼ੀ ਵਿਚ ਛਾਪਣਾ ਸ਼ੁਰੂ ਕੀਤਾ। ਹਰੀਜਨ ਰਸਾਲਾ 1948 ਤੱਕ ਚਲਦਾ ਰਿਹਾ। ਇਸ ਸਮੇਂ ਦੌਰਾਨ ਗਾਂਧੀ ਨੇ ਗੁਜਰਾਤੀ ਵਿਚ ਹਰਿਜਨ ਬਾਂਡੂ ਅਤੇ ਹਿੰਦੀ ਵਿਚ ਹਰਿਜਨ ਸੇਵਕ ਦਾ ਪ੍ਰਕਾਸ਼ਨ ਕੀਤਾ। ਇਹ ਤਿੰਨੇ ਕਾਗਜ਼ਾਤ ਭਾਰਤ ਦੇ ਅਤੇ ਵਿਸ਼ਵ ਦੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਉੱਤੇ ਕੇਂਦਰਿਤ ਹਨ।

ਇਸ ਰਸਾਲੇ ਨੂੰ ਇੰਡੀਆ ਹੋਮ ਰੂਲ ਲੀਗ ਆਫ਼ ਅਮਰੀਕਾ ਦੁਆਰਾ ਸੰਯੁਕਤ ਰਾਜ ਅਮਰੀਕਾ ਵਿਖੇ ਮੁੜ-ਪ੍ਰਕਾਸ਼ਿਤ ਕੀਤਾ ਗਿਆ।

ਇਹ ਵੀ ਵੇਖੋ

ਹਵਾਲੇ

ਬਾਹਰੀ ਲਿੰਕ

Tags:

ਅਹਿੰਸਾਮੋਹਨਦਾਸ ਕਰਮਚੰਦ ਗਾਂਧੀ

🔥 Trending searches on Wiki ਪੰਜਾਬੀ:

ਸਦਾਮ ਹੁਸੈਨਏ. ਪੀ. ਜੇ. ਅਬਦੁਲ ਕਲਾਮਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਲੇਖਕਜੋਤਿਸ਼ਪੰਜਾਬੀ ਮੁਹਾਵਰੇ ਅਤੇ ਅਖਾਣਜਲ੍ਹਿਆਂਵਾਲਾ ਬਾਗ ਹੱਤਿਆਕਾਂਡਖ਼ਲੀਲ ਜਿਬਰਾਨਪੰਜਾਬ, ਭਾਰਤ ਦੇ ਜ਼ਿਲ੍ਹੇਸੇਰਇਨਕਲਾਬਭਗਵਾਨ ਮਹਾਵੀਰਭਾਰਤ ਦਾ ਆਜ਼ਾਦੀ ਸੰਗਰਾਮਸਿਹਤ ਸੰਭਾਲਹੇਮਕੁੰਟ ਸਾਹਿਬਪੰਜਾਬੀ ਖੋਜ ਦਾ ਇਤਿਹਾਸਫਗਵਾੜਾਮੂਲ ਮੰਤਰਭੰਗਾਣੀ ਦੀ ਜੰਗਬੁਢਲਾਡਾ ਵਿਧਾਨ ਸਭਾ ਹਲਕਾਪੰਥ ਪ੍ਰਕਾਸ਼ਆਦਿ ਗ੍ਰੰਥਰਹਿਰਾਸਗੁਰਦਿਆਲ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪਦਮ ਸ਼੍ਰੀਗੋਇੰਦਵਾਲ ਸਾਹਿਬਪੰਜਾਬੀ ਲੋਕ ਸਾਹਿਤਗੁਰਦਾਸ ਮਾਨਯੂਨਾਈਟਡ ਕਿੰਗਡਮਵਿਸ਼ਵ ਮਲੇਰੀਆ ਦਿਵਸਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਨਿੱਕੀ ਕਹਾਣੀਵਾਲੀਬਾਲਪੰਜਾਬ ਦੇ ਮੇਲੇ ਅਤੇ ਤਿਓੁਹਾਰਅਸਾਮਕਾਨ੍ਹ ਸਿੰਘ ਨਾਭਾਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਹਾਰਮੋਨੀਅਮਰਾਧਾ ਸੁਆਮੀ2020-2021 ਭਾਰਤੀ ਕਿਸਾਨ ਅੰਦੋਲਨਮੁਹੰਮਦ ਗ਼ੌਰੀਹੋਲਾ ਮਹੱਲਾਸੈਣੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਜਪੁਜੀ ਸਾਹਿਬਆਧੁਨਿਕ ਪੰਜਾਬੀ ਕਵਿਤਾਗ਼ਦਰ ਲਹਿਰਹਰਿਮੰਦਰ ਸਾਹਿਬਬਾਬਾ ਫ਼ਰੀਦਮੌਰੀਆ ਸਾਮਰਾਜਨਿਤਨੇਮਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਆਲਮੀ ਤਪਸ਼ਪਾਲੀ ਭੁਪਿੰਦਰ ਸਿੰਘਹਿੰਦੁਸਤਾਨ ਟਾਈਮਸਜ਼ਸੰਤ ਸਿੰਘ ਸੇਖੋਂਪੰਜਾਬ ਦੀਆਂ ਵਿਰਾਸਤੀ ਖੇਡਾਂਬੱਬੂ ਮਾਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸਚਿਨ ਤੇਂਦੁਲਕਰਜੀਵਨੀਜ਼ਕਰੀਆ ਖ਼ਾਨਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪੰਜਾਬੀ ਭੋਜਨ ਸੱਭਿਆਚਾਰਭਾਰਤ ਦੀ ਵੰਡਮੱਧਕਾਲੀਨ ਪੰਜਾਬੀ ਸਾਹਿਤਸਤਿ ਸ੍ਰੀ ਅਕਾਲਪੰਜਾਬੀ ਵਿਆਕਰਨਏਡਜ਼ਕਾਵਿ ਸ਼ਾਸਤਰਬੰਦਾ ਸਿੰਘ ਬਹਾਦਰ🡆 More