ਯਮਨਾ ਨਗਰ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਸ ਜ਼ਿਲੇ ਦਾ ਖੇਤਰਫਲ 1,756 ਕਿਲੋਮੀਟਰ2 ਹੈ ਅਤੇ ਜਨਸੰਖਿਆ 10,41,630 (2001 ਸੇਂਸਸ ਮੁਤਾਬਕ)। ਯਮਨਾ ਨਗਰ ਜ਼ਿਲਾ 1 ਨਵੰਬਰ 1989 ਨੂੰ ਬਣਾਇਆ ਗਿਆ ਸੀ।
ਯਮਨਾ ਨਗਰ ਜ਼ਿਲ੍ਹਾ | |
---|---|
ਹਰਿਆਣਾ ਵਿੱਚ ਯਮਨਾ ਨਗਰ ਜ਼ਿਲ੍ਹਾ | |
ਸੂਬਾ | ਹਰਿਆਣਾ, ਭਾਰਤ |
ਮੁੱਖ ਦਫ਼ਤਰ | ਯਮਨਾ ਨਗਰ |
ਖੇਤਰਫ਼ਲ | 1,756 km2 (678 sq mi) |
ਅਬਾਦੀ | 1,041,630 (2001) |
ਅਬਾਦੀ ਦਾ ਸੰਘਣਾਪਣ | 589 /km2 (1,525.5/sq mi) |
ਲਿੰਗ ਅਨੁਪਾਤ | 862 |
ਤਹਿਸੀਲਾਂ | 1. ਜਗਾਧਰੀ 2. ਚੱਚਰੌਲੀ, 3. ਬਿਲਾਸਪੁਰ |
ਲੋਕ ਸਭਾ ਹਲਕਾ | 1. ਅੰਬਾਲਾ (ਪੰਚਕੁਲਾ ਅਤੇ ਅੰਬਾਲਾ ਜ਼ਿਲੇਆਂ ਨਾਲ ਸਾਂਝੀ), 2. ਕੁਰਕਸ਼ੇਤਰ (ਕੁਰਕਸ਼ੇਤਰ ਅਤੇ ਕੈਥਲ ਜ਼ਿਲਿਆਂ ਨਾਲ ਸਾਂਝੀ) |
ਅਸੰਬਲੀ ਸੀਟਾਂ | 4 |
ਵੈੱਬ-ਸਾਇਟ | |
ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਯਮੁਨਾਨਗਰ ਜ਼ਿਲ੍ਹਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.