ਫਿਊਰੀ ਰੋਡ

ਮੈਡ ਮੈਕਸ: ਫਿਊਰੀ ਰੋਡ 2015 ਵਰ੍ਹੇ ਦੀ ਇੱਕ ਐਕਸ਼ਨ ਫ਼ਿਲਮਹੈ। ਫ਼ਿਲਮ ਦੀ ਕਹਾਣੀ ਮਿੱਲਰ, ਬਰੈਂਡਨ ਮੈਕਾਰਥੀ ਤੇ ਨਾਇਕੋ ਲਾਥੋਰਿਸ ਨੇ ਲਿਖੀ ਹੈ। ਫ਼ਿਲਮ ਵਿੱਚ ਟੌਮ ਹਾਰਡੀ, ਸ਼ੈਰਲਿਜ਼ ਥੈਰੋਨ, ਨਿਕਲਸ ਹੋਲਟ, ਹਗ ਕੀਜ਼ ਬਾਇਰਨ, ਰੋਸੀ ਵਿਟਲੇ, ਐੱਬ ਲੀ ਮੁੱਖ ਕਿਰਦਾਰਾਂ ਵਿੱਚ ਸ਼ੁਮਾਰ ਹਨ। ਫ਼ਿਲਮ ਆਸਟਰੇਲੀਆ ਤੇ ਅਮਰੀਕਾ ਦਾ ਸਾਂਝਾ ਉਦਮ ਹੈ। ਇਸ ਵਿੱਚ ਰੇਗਿਸਤਾਨ ਦਾ ਅਜਿਹਾ ਭਵਿੱਖੀ ਨਜ਼ਾਰਾ ਪੇਸ਼ ਕੀਤਾ ਗਿਆ ਹੈ ਜਿੱਥੇ ਪੈਟਰੋਲ ਤੇ ਪਾਣੀ ਨਾਂਮਾਤਰ ਹੈ, ਤੇ ਇਸ ਨੂੰ ਪਾਉਣ ਲਈ ਸੜਕ ਉੱਤੇ ਹੁੰਦੀ ਜੰਗ ਨੂੰ ਵਿਖਾਇਆ ਗਿਆ ਹੈ। 150 ਮਿਲੀਅਨ ਦੇ ਵੱਡੇ ਬਜਟ ਨਾਲ ਤਿਆਰ ਇਸ ਫ਼ਿਲਮ ਨੂੰ ਸਰਵੋਤਮ ਫ਼ਿਲਮ ਤੇ ਨਿਰਦੇਸ਼ਨ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਹਵਾਲੇ

Tags:

ਫ਼ਿਲਮ

🔥 Trending searches on Wiki ਪੰਜਾਬੀ:

ਨਕੋਦਰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਮੰਜੀ ਪ੍ਰਥਾਗਿੱਪੀ ਗਰੇਵਾਲਨਿੱਕੀ ਕਹਾਣੀਵਾਰਘੋੜਾਵਰਿਆਮ ਸਿੰਘ ਸੰਧੂਸਾਰਾਗੜ੍ਹੀ ਦੀ ਲੜਾਈਹਲਫੀਆ ਬਿਆਨਪੰਜਾਬੀ ਲੋਰੀਆਂਮੰਜੀ (ਸਿੱਖ ਧਰਮ)ਮਾਰਕਸਵਾਦਇਸਲਾਮਪੰਜਾਬੀ ਧੁਨੀਵਿਉਂਤਸੂਰਜ ਮੰਡਲਕੋਹਿਨੂਰਪਿਆਰਮਾਤਾ ਸਾਹਿਬ ਕੌਰਐਤਵਾਰਚਰਨਜੀਤ ਸਿੰਘ ਚੰਨੀਦਲਿਤਇਸ਼ਤਿਹਾਰਬਾਜ਼ੀਗਰਾਮ ਦਿਉਤੇਤਿਤਲੀਵਿਆਹ ਦੀਆਂ ਰਸਮਾਂਗੁਰਮੀਤ ਬਾਵਾਸੂਚਨਾਭਾਈ ਵੀਰ ਸਿੰਘਖੋਜ17ਵੀਂ ਲੋਕ ਸਭਾਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਸਵਰਦੰਤ ਕਥਾਨਰਿੰਦਰ ਮੋਦੀਵਾਰਤਕਪੰਜਾਬੀਤਖ਼ਤ ਸ੍ਰੀ ਕੇਸਗੜ੍ਹ ਸਾਹਿਬਭਾਰਤ ਦੀ ਵੰਡਆਪਰੇਟਿੰਗ ਸਿਸਟਮਮਾਝੀਮਹੀਨਾਵਿਗਿਆਨਸੱਸੀ ਪੁੰਨੂੰਜ਼ਆਲਮੀ ਤਪਸ਼ਬਰਨਾਲਾ ਜ਼ਿਲ੍ਹਾਰਾਮਗੜ੍ਹੀਆ ਬੁੰਗਾਵਿਸ਼ਵ ਪੁਸਤਕ ਦਿਵਸਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਇੰਡੋਨੇਸ਼ੀਆ27 ਅਪ੍ਰੈਲਪੰਜਾਬੀ ਯੂਨੀਵਰਸਿਟੀਯੂਟਿਊਬਸਮਾਜ ਸ਼ਾਸਤਰਭਾਖੜਾ ਡੈਮਪੰਜਾਬੀ ਨਾਵਲਸੋਨਾਜਰਗ ਦਾ ਮੇਲਾਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਅਡੋਲਫ ਹਿਟਲਰਮੌਲਿਕ ਅਧਿਕਾਰਬਾਬਾ ਦੀਪ ਸਿੰਘਮੁਹੰਮਦ ਗ਼ੌਰੀਤਖਤੂਪੁਰਾਚੰਡੀ ਦੀ ਵਾਰਤਖ਼ਤ ਸ੍ਰੀ ਦਮਦਮਾ ਸਾਹਿਬਰਾਜਪਾਲ (ਭਾਰਤ)ਪੰਜਾਬ ਦਾ ਇਤਿਹਾਸਮਾਸਕੋਖ਼ਲੀਲ ਜਿਬਰਾਨ2024 ਦੀਆਂ ਭਾਰਤੀ ਆਮ ਚੋਣਾਂਰਾਗ ਸੋਰਠਿਵਰਚੁਅਲ ਪ੍ਰਾਈਵੇਟ ਨੈਟਵਰਕਫ਼ਰੀਦਕੋਟ ਸ਼ਹਿਰਸਾਹਿਬਜ਼ਾਦਾ ਅਜੀਤ ਸਿੰਘ🡆 More