ਮੈਕਸੀਕੀ ਪੇਸੋ: ਮੈਕਸੀਕੋ ਦੀ ਮੁਦਰਾ

ਪੇਸੋ (ਮੁਦਰਾ: $; ਕੋਡ: MXN) ਮੈਕਸੀਕੋ ਦੀ ਮੁਦਰਾ ਹੈ। ਆਧੁਨਿਕ ਪੇਸੋ ਅਤੇ ਡਾਲਰ ਮੁਦਰਾਵਾਂ ਦਾ ਸਰੋਤ 15ਵੀਂ-19ਵੀਂ ਸਦੀ ਦੇ ਸਪੇਨੀ ਡਾਲਰ ਵਿੱਚ ਸਾਂਝਾ ਹੈ ਭਾਵੇਂ ਬਹੁਤੀਆਂ ਮੁਦਰਾਵਾਂ ਡਾਲਰ ਚਿੰਨ੍ਹ $ ਵਰਤਣ ਲੱਗ ਪਈਆਂ। ਇਹ ਦੁਨੀਆਂ ਦੇ ਵਪਾਰ ਵਿੱਚ 13ਵੀਂ ਅਤੇ ਅਮਰੀਕਾ ਵਿੱਚ ਤੀਜੀ ਅਤੇ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ। ਇਹਦਾ ਵਰਤਮਾਨ ISO 4217 ਕੋਡ MXN ਹੈ; 1993 ਦੇ ਸੁਧਾਰ ਤੋਂ ਪਹਿਲਾਂ ਇਹ ਕੋਡ MXP ਹੁੰਦਾ ਸੀ। ਇੱਕ ਪੇਸੋ ਵਿੱਚ 100 ਸਿੰਤਾਵੋ ¢ ਹੁੰਦੇ ਹਨ। ਇਹ ਨਾਂ ਪਹਿਲਾਂ ਪੇਸੋਸ ਓਰੋ (ਸੋਨੇ ਦੇ ਵੱਟੇ) ਜਾਂ ਪੇਸੋਸ ਪਲਾਤਾ (ਚਾਂਦੀ ਦੇ ਵੱਟੇ) ਦੇ ਸੰਦਰਭ ਵਿੱਚ ਵਰਤਿਆ ਜਾਂਦਾ ਸੀ। ਸਪੇਨੀ ਸ਼ਬਦ peso ਦਾ ਅੱਖਰੀ ਪੰਜਾਬੀ ਤਰਜਮਾ ਵਜ਼ਨੀ ਵੱਟਾ ਹੈ। 4 ਜਨਵਰੀ 2013 ਨੂੰ ਪੇਸੋ ਦੀ ਵਟਾਂਦਰਾ ਦਰ .5914 ਪ੍ਰਤੀ ਯੂਰੋ ਅਤੇ .7597 ਪ੍ਰਤੀ ਯੂ.ਐੱਸ.

ਡਾਲਰ">ਯੂ.ਐੱਸ. ਡਾਲਰ ਹੈ। [1]

ਮੈਕਸੀਕੀ ਪੇਸੋ
ISO 4217 ਕੋਡ MXN
ਕੇਂਦਰੀ ਬੈਂਕ ਮੈਕਸੀਕੋ ਬੈਂਕ
ਵੈੱਬਸਾਈਟ www.banxico.org.mx
ਵਰਤੋਂਕਾਰ ਮੈਕਸੀਕੀ ਪੇਸੋ: ਮੈਕਸੀਕੋ ਦੀ ਮੁਦਰਾ ਮੈਕਸੀਕੋ
ਫੈਲਾਅ 4.93% (ਮੈਕਸੀਕੋ ਬੈਂਕ, ਫ਼ਰਵਰੀ 2013 ਦਾ ਅੰਦਾਜ਼ਾ)
ਸਰੋਤ ਮੈਕਸੀਕੋ ਬੈਂਕ, ਦਸੰਬਰ 2008
ਉਪ-ਇਕਾਈ
1/100 ਸਿੰਤਾਵੋ
ਨਿਸ਼ਾਨ $ ਜਾਂ Mex$
ਸਿੰਤਾਵੋ ¢
ਉਪਨਾਮ ਬਾਰੋਸ, ਮੋਰਲਾਕੋਸ, ਲੂਕਾਸ, ਪਾਪੀਰੋਸ, ਮਾਰਿੰਬਾ, ਬਾਰੋਨੀਲ, ਸੋਰ ਹੁਆਨਾ ($200 ਪੇਸੋ ਨੋਟ), ਦੇਵਾਲੂਆਦੋਸ, ਬੀਯੂਯੋਸ, ਬੀਯਾਨਸੀਕੋਸ, ਬੇਨੀਤੋਸ, ਬੀਯਾਨੋਸ, ਦੇਲ ਆਗੁਈਲਾ, ਬੋਲਾਸ
ਸਿੱਕੇ
Freq. used 10¢, 20¢, 50¢, $1, $2, $5, $10
Rarely used 5¢, $20, $50, $100
ਬੈਂਕਨੋਟ
Freq. used $20, $50, $100, $200, $500
Rarely used $1000
ਛਾਪਕ ਬੈਂਕ ਆਫ਼ ਮੈਕਸੀਕੋ
ਵੈੱਬਸਾਈਟ www.banxico.org.mx
ਟਕਸਾਲ ਮੈਕਸੀਕੀ ਟਕਸਾਲ
ਵੈੱਬਸਾਈਟ www.cmm.gob.mx

ਹਵਾਲੇ

Tags:

ਅਮਰੀਕਾ (ਮਹਾਂ-ਮਹਾਂਦੀਪ)ਡਾਲਰਮੁਦਰਾਮੁਦਰਾ ਨਿਸ਼ਾਨਮੈਕਸੀਕੋਯੂ.ਐੱਸ. ਡਾਲਰਯੂਰੋਲਾਤੀਨੀ ਅਮਰੀਕਾ

🔥 Trending searches on Wiki ਪੰਜਾਬੀ:

4 ਅਗਸਤਮੁੱਖ ਸਫ਼ਾਜੈਵਿਕ ਖੇਤੀਕੋਰੋਨਾਵਾਇਰਸ ਮਹਾਮਾਰੀ 2019ਪਵਿੱਤਰ ਪਾਪੀ (ਨਾਵਲ)ਰੋਵਨ ਐਟਕਿਨਸਨਭਾਰਤ ਦਾ ਰਾਸ਼ਟਰਪਤੀ1905ਰਾਣੀ ਨਜ਼ਿੰਗਾਮੋਰੱਕੋਅੰਮ੍ਰਿਤਸਰਫ਼ੀਨਿਕਸਬੋਲੇ ਸੋ ਨਿਹਾਲਈਸਟਰਕੁਆਂਟਮ ਫੀਲਡ ਥਿਊਰੀਕਰਪਿੱਪਲਛੜਾਯੂਟਿਊਬਜਗਰਾਵਾਂ ਦਾ ਰੋਸ਼ਨੀ ਮੇਲਾਗੁਰਮਤਿ ਕਾਵਿ ਦਾ ਇਤਿਹਾਸਫਸਲ ਪੈਦਾਵਾਰ (ਖੇਤੀ ਉਤਪਾਦਨ)ਕਬੱਡੀਛਪਾਰ ਦਾ ਮੇਲਾਕਵਿ ਦੇ ਲੱਛਣ ਤੇ ਸਰੂਪਸੁਪਰਨੋਵਾਵਿਸਾਖੀਪੰਜਾਬ ਵਿਧਾਨ ਸਭਾ ਚੋਣਾਂ 1992ਇਟਲੀਪ੍ਰਦੂਸ਼ਣ2015 ਗੁਰਦਾਸਪੁਰ ਹਮਲਾਪੁਨਾਤਿਲ ਕੁੰਣਾਬਦੁੱਲਾਸਿੱਖ ਧਰਮਭਾਰਤ–ਚੀਨ ਸੰਬੰਧਨਿਊਜ਼ੀਲੈਂਡਜਨੇਊ ਰੋਗਕੋਲਕਾਤਾਕਰਜ਼ਫੁਲਕਾਰੀਆਲੀਵਾਲਜਾਇੰਟ ਕੌਜ਼ਵੇ2024 ਵਿੱਚ ਮੌਤਾਂਵਿਗਿਆਨ ਦਾ ਇਤਿਹਾਸਸਿੱਖ ਸਾਮਰਾਜਗੁਰੂ ਹਰਿਕ੍ਰਿਸ਼ਨਜਪੁਜੀ ਸਾਹਿਬ1910ਅਲਾਉੱਦੀਨ ਖ਼ਿਲਜੀਗੂਗਲਮਹਿੰਦਰ ਸਿੰਘ ਧੋਨੀਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਆਰਟਿਕਦਲੀਪ ਕੌਰ ਟਿਵਾਣਾਕ੍ਰਿਸਟੋਫ਼ਰ ਕੋਲੰਬਸਲੁਧਿਆਣਾ (ਲੋਕ ਸਭਾ ਚੋਣ-ਹਲਕਾ)ਲੰਡਨਹਨੇਰ ਪਦਾਰਥਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਅਲਕਾਤਰਾਜ਼ ਟਾਪੂਦਿਲਚੰਦਰਯਾਨ-3ਰਾਧਾ ਸੁਆਮੀਸੰਯੁਕਤ ਰਾਜ ਦਾ ਰਾਸ਼ਟਰਪਤੀਹਿੰਦੀ ਭਾਸ਼ਾਖ਼ਬਰਾਂਸਾਕਾ ਨਨਕਾਣਾ ਸਾਹਿਬਅਲੰਕਾਰ (ਸਾਹਿਤ)ਯੂਰਪੀ ਸੰਘਵਿਟਾਮਿਨਤਖ਼ਤ ਸ੍ਰੀ ਕੇਸਗੜ੍ਹ ਸਾਹਿਬਯੂਨੀਕੋਡਆਵੀਲਾ ਦੀਆਂ ਕੰਧਾਂਪੁਆਧਬੁੱਧ ਧਰਮਮੈਕਸੀਕੋ ਸ਼ਹਿਰਅਨਮੋਲ ਬਲੋਚ🡆 More