ਮਾਰਵਾੜ

ਮਾਰਵਾੜ ਰਾਜਸਥਾਨ ਦੇ ਦੱਖਣ-ਪੱਛਮੀ ਭਾਗ ਵਿੱਚ ਇੱਕ ਖੇਤਰ ਹੈ। ਇਸਦਾ ਕੁਝ ਹਿੱਸਾ ਥਾਰ ਮਾਰੂਥਲ ਵਿੱਚ ਹੈ। ਮਾਰਵਾੜ ਸ਼ਬਦ ਸੰਸਕ੍ਰਿਤ ਦੇ ਸ਼ਬਦ ਮਾਰੂਵਤ ਤੋਂ ਆਇਆ ਜਿਸਦਾ ਮਤਲਬ 'ਮਾਰੂਥਲ ਦਾ ਖੇਤਰ' ਹੁੰਦਾ ਹੈ।

ਮਾਰਵਾੜ
Jaswant Thada
Location ਪੱਛਮੀ ਰਾਜਸਥਾਨ
19th-century flag ਮਾਰਵਾੜ
State established: 6ਵੀਂ ਸਦੀ
Language ਮਾਰਵਾੜੀ
Dynasties
Historical capitals ਮਾਂਡੋਰ, ਜੋਧਪੁਰ
Separated states ਕਿਸ਼ਨਗੜ੍ਹ

ਇਸ ਖੇਤਰ ਵਿੱਚ ਅਜੋਕੇ ਬਾੜਮੇਰ, ਜਾਲੌਰ, ਜੋਧਪੁਰ, ਨਾਗੌਰ ਅਤੇ ਪਾਲੀ ਜ਼ਿਲ੍ਹੇ ਆਉਂਦੇ ਹਨ। 

ਭੂਗੋਲ

ਇਸ ਦਾ ਰਕਬਾ ਤਕਰੀਬਨ 90,554 ਕੀਮੀ2 ਹੈ।

ਮਾਰਵਾੜ ਰੇਤੀਲਾ ਮੈਦਾਨੀ ਇਲਾਕਾ ਹੈ ਜੋ ਅਰਾਵਲੀ ਪਹਾੜੀਆਂ ਦੇ ਉੱਤਰਪੱਛਮੀ ਦਿਸ਼ਾ ਵੱਲ ਹੈ। ਇੱਥੇ ਸਲਾਨਾ ਬਾਰਿਸ਼ ਬਹੁਤ ਘੱਟ ਹੁੰਦੀ ਹੈ, ਅਤੇ ਪਾਰਾ ਗਰਮੀਆਂ ਵਿੱਚ 48 ਤੋਂ 50 ਡਿਗਰੀ ਸੈਲਸੀਅਸ, ਅਤੇ ਸਰਦੀਆਂ ਵਿੱਚ ਸਿਫ਼ਰ ਤੋਂ ਥੱਲੇ ਰਹਿੰਦਾ ਹੈ। 

ਮਾਰਵਾੜ 
ਰਾਜਸਥਾਨ ਦੇ ਨਕਸ਼ੇ ਉੱਤੇ ਮਾਰਵਾੜ ਦਾ ਇਲਾਕਾ (ਨੀਲੇ ਰੰਗ ਵਿੱਚ)

ਹਵਾਲੇ

Tags:

ਥਾਰ ਮਾਰੂਥਲਰਾਜਸਥਾਨਸੰਸਕ੍ਰਿਤ

🔥 Trending searches on Wiki ਪੰਜਾਬੀ:

ਅਧਿਆਪਕਟਕਸਾਲੀ ਭਾਸ਼ਾਅਤਰ ਸਿੰਘਆਮ ਆਦਮੀ ਪਾਰਟੀਗੁਰੂ ਗੋਬਿੰਦ ਸਿੰਘਬਾਬਾ ਫ਼ਰੀਦਨਿਊਜ਼ੀਲੈਂਡਜੱਸਾ ਸਿੰਘ ਆਹਲੂਵਾਲੀਆਸਮਾਜਿਕ ਸਥਿਤੀਆਨੰਦਪੁਰ ਸਾਹਿਬ ਦਾ ਮਤਾਸੁਰਜਨ ਜ਼ੀਰਵੀਪੂੰਜੀਵਾਦਹਰਿਮੰਦਰ ਸਾਹਿਬਕਪਾਹਆਧੁਨਿਕਤਾਵਾਦੀ ਪੰਜਾਬੀ ਕਵਿਤਾਐਕਸ (ਅੰਗਰੇਜ਼ੀ ਅੱਖਰ)ਭਾਰਤ ਦੀ ਸੁਪਰੀਮ ਕੋਰਟਭਾਰਤ ਵਿੱਚ ਬੁਨਿਆਦੀ ਅਧਿਕਾਰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਮਾਈ ਭਾਗੋਆਰਥਿਕ ਵਿਕਾਸਦੁਆਬੀਦੱਖਣਅਜਨਬੀਕਰਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪਾਣੀਪਤ ਦੀ ਪਹਿਲੀ ਲੜਾਈਗੁਰੂ ਗਰੰਥ ਸਾਹਿਬ ਦੇ ਲੇਖਕਸ਼ਬਦ ਸ਼ਕਤੀਆਂਹਥਿਆਰਦੇਬੀ ਮਖਸੂਸਪੁਰੀਸੰਯੁਕਤ ਰਾਸ਼ਟਰਪੰਜਾਬੀ ਨਾਟਕਰੇਖਾ ਚਿੱਤਰਸਮਾਜਕ ਪਰਿਵਰਤਨਲਾਲ ਸਿੰਘ ਕਮਲਾ ਅਕਾਲੀਪਹਿਲੀ ਸੰਸਾਰ ਜੰਗਟਾਹਲੀਤੂੰ ਮੱਘਦਾ ਰਹੀਂ ਵੇ ਸੂਰਜਾਇਕਾਂਗੀਲੁਧਿਆਣਾਪੰਜਾਬ, ਭਾਰਤਨਾਵਲ ਸਿਧਾਂਤ ਤੇ ਸਰੂਪਭਾਰਤ ਦੀਆਂ ਭਾਸ਼ਾਵਾਂਰਾਏ ਸਿੱਖਦਿੱਲੀ ਸਲਤਨਤਜਾਮਨੀਹਵਾਬਾਬਾ ਦੀਪ ਸਿੰਘਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਧਰਤੀਡੈਨੀਅਲ ਓਰਟੇਗਾਪੰਜਾਬੀ ਕਿੱਸਾ ਕਾਵਿ (1850-1950)ਇੰਟਰਨੈੱਟਨਰਿੰਦਰ ਮੋਦੀਰਾਮ ਸਰੂਪ ਅਣਖੀਗੀਤਾਂਜਲੀਏਡਜ਼ਅਜ਼ਾਨਵਿਧਾ ਗਲਪਆਧੁਨਿਕਤਾਊਧਮ ਸਿੰਘਸਤਿੰਦਰ ਸਰਤਾਜਯਥਾਰਥਵਾਦ (ਸਾਹਿਤ)ਨਿੱਕੀ ਕਹਾਣੀਪੰਜਾਬੀ ਕਹਾਣੀਮਨੁੱਖ ਤੇ ਪਸ਼ੂ (ਕਹਾਣੀ ਸੰਗ੍ਰਹਿ)ਖ਼ਲੀਲ ਜਿਬਰਾਨਔਰਤਨਿਬੰਧ ਦੇ ਤੱਤਵਾਰਤਕ ਦੇ ਤੱਤਵੈਦਿਕ ਕਾਲਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਇਟਲੀਲਿੰਗ (ਵਿਆਕਰਨ)ਪੈਗ਼ੰਬਰ (ਕਿਤਾਬ)ਦਲੀਪ ਸਿੰਘ🡆 More