ਮਨੋਕਥਾ

ਮਨੋਕਥਾ ਜਾਂ ਕਲਪਨਾ-ਕਥਾ (ਅੰਗਰੇਜ਼ੀ: fantasy, ਫੈਂਟਸੀ) ਕਥਾ ਦੀ ਇੱਕ ਵਿਧਾ ਹੈ ਜੋ ਆਮ ਤੌਰ 'ਤੇ ਪਲਾਟ, ਵਿਸ਼ੇ, ਜਾਂ ਸੈਟਿੰਗ ਦੇ ਇੱਕ ਮੁਢਲੇ ਤੱਤ ਵਜੋਂ ਜਾਦੂ ਅਤੇ ਹੋਰ ਗੈਰਕੁਦਰਤੀ ਵਰਤਾਰਿਆਂ ਦੀ ਵਰਤੋਂ ਕਰਦੀ ਹੈ। ਫੈਂਟਸੀ ਦੇ ਸ਼ਾਬਦਿਕ ਅਰਥ ਹਨ - ਸਿਰਜਨਾਤਮਿਕ ਕਲਪਨਾ; ਕਲਪਨਾ ਦੀ ਬੇਲਗਾਮ ਵਰਤੋਂ ਅਤੇ ਕੋਈ ਮਨਘੜਤ ਵਸਤੂ, ਆਦਿ। ਇਸ ਦੇ ਤਹਿਤ ਬਹੁਤ ਸਾਰੀਆਂ ਰਚਨਾਵਾਂ ਕਲਪਨਾ ਦੀ ਦੁਨੀਆ ਵਿੱਚ ਵਾਪਰਦੀਆਂ ਹਨ ਜਿੱਥੇ ਜਾਦੂ ਆਮ ਹੁੰਦਾ ਹੈ। ਅਜਿਹੀਆਂ ਰਚਨਾਵਾਂ ਵਿੱਚ ਕੁਦਰਤ ਦੇ ਬਾਹਰਮੁਖੀ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੁੰਦਾ ਹੈ ਅਤੇ ਕਾਲਪਨਿਕ ਪ੍ਰਾਣੀ ਪਾਤਰ ਬਣਾਏ ਗਏ ਹੁੰਦੇ ਹਨ। ਵਿਸ਼ਵ ਸਾਹਿਤ ਵਿੱਚ ਮਧਕਾਲੀ ਦੌਰ ਵਿੱਚ ਅਜਿਹੀਆਂ ਰਚਨਾਵਾਂ ਦੀ ਭਰਮਾਰ ਰਹੀ ਹੈ।

ਮਨੋਕਥਾ
ਇਤਾਲਵੀ ਲੇਖਕ ਬੋਕਾਸੀਓ ਦੀ ਡੈਕਾਮਾਰੋਨ ਦੀ ਇੱਕ ਕਹਾਣੀ ਦੇ ਇੱਕ ਮਜਨੂੰ ਦੇ ਬਣਵਾਏ ਜਾਦੂ ਦੇ ਬਾਗ਼ ਦਾ ਚਿੱਤਰ - ਮਹਿਰਾਬਾਂ ਦੇ ਪਾਰ ਕੋਹਰਾ ਸਰਦੀ ਦੇ ਮੌਸਮ ਦਾ ਲਖਾਇਕ ਹੈ। ਪਰ ਬਾਗ ਵਿੱਚ ਮਈ ਮਹੀਨੇ ਵਾਲਾ ਖੇੜਾ ਹੈ। ਜਿਸ ਸ਼ਾਦੀਸੁਦਾ ਔਰਤ ਨੂੰ ਉਹ ਪ੍ਰੇਮ ਕਰਦਾ ਸੀ ਉਸਨੇ ਉਸਨੂੰ ਟਾਲਣ ਲਈ ਇਹ ਅਸੰਭਵ ਸ਼ਰਤ ਰੱਖ ਦਿੱਤੀ ਸੀ।

ਹਵਾਲੇ

Tags:

ਅੰਗਰੇਜ਼ੀਕਥਾਪਲਾਟ (ਕਥਾ)ਵਰਤਾਰਾਵਿਧਾ

🔥 Trending searches on Wiki ਪੰਜਾਬੀ:

ਪੰਜਾਬਪੰਜਾਬੀ ਨਾਵਲਾਂ ਦੀ ਸੂਚੀਪੰਜਾਬ ਦੇ ਜ਼ਿਲ੍ਹੇਸੂਰਜੀ ਊਰਜਾਸ਼ਾਹ ਹੁਸੈਨਭਾਰਤੀ ਜਨਤਾ ਪਾਰਟੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਤਾਪਸੀ ਮੋਂਡਲਉਪਭਾਸ਼ਾਮੀਰ ਮੰਨੂੰ2014ਊਸ਼ਾਦੇਵੀ ਭੌਂਸਲੇਵਿਕੀਪੰਜਾਬੀ ਖੋਜ ਦਾ ਇਤਿਹਾਸਪੰਜਾਬੀ ਤਿਓਹਾਰ1978ਕਬੀਰਸੰਸਕ੍ਰਿਤ ਭਾਸ਼ਾਪੰਜਾਬੀ ਲੋਕ ਕਲਾਵਾਂਬ੍ਰਿਸ਼ ਭਾਨਨਾਥ ਜੋਗੀਆਂ ਦਾ ਸਾਹਿਤਤਾਜ ਮਹਿਲਰੇਡੀਓ1992ਸਾਬਿਤਰੀ ਅਗਰਵਾਲਾਅਨੀਮੀਆਉੱਤਰਆਧੁਨਿਕਤਾਵਾਦਪੰਜਾਬ ਦੀ ਲੋਕਧਾਰਾਜਪੁਜੀ ਸਾਹਿਬਆਰਆਰਆਰ (ਫਿਲਮ)ਅਜਮੇਰ ਸਿੰਘ ਔਲਖਬਿਸਮਾਰਕਰੰਗ-ਮੰਚਨਵਾਬ ਕਪੂਰ ਸਿੰਘਸ਼ੁੱਕਰਵਾਰਪਹਿਲੀ ਐਂਗਲੋ-ਸਿੱਖ ਜੰਗਓਡ ਟੂ ਅ ਨਾਈਟਿੰਗਲ1925ਕਾਰੋਬਾਰਸਿੱਖ ਖਾਲਸਾ ਫੌਜਗੁਰੂ ਅਰਜਨਲੋਕ ਵਿਸ਼ਵਾਸ਼ਕੁਲਵੰਤ ਸਿੰਘ ਵਿਰਕਨਾਮਧਾਰੀਜੱਟਪੰਜਾਬੀ ਲੋਕਗੀਤਏ.ਪੀ.ਜੇ ਅਬਦੁਲ ਕਲਾਮਪ੍ਰਗਤੀਵਾਦਸੰਰਚਨਾਵਾਦਸੀਤਲਾ ਮਾਤਾ, ਪੰਜਾਬਪੰਜਾਬੀ ਸੂਫ਼ੀ ਕਵੀਬਜਟਛੱਤੀਸਗੜ੍ਹਜ਼ੋਰਾਵਰ ਸਿੰਘ ਕਹਲੂਰੀਆਊਧਮ ਸਿੰਘਨਾਨਕ ਕਾਲ ਦੀ ਵਾਰਤਕਮੁਹਾਰਨੀਪੰਜਾਬੀ ਵਿਆਕਰਨਅੰਤਰਰਾਸ਼ਟਰੀ ਮਹਿਲਾ ਦਿਵਸਕੀਰਤਪੁਰ ਸਾਹਿਬਭਾਰਤ ਦਾ ਉਪ ਰਾਸ਼ਟਰਪਤੀਊਸ਼ਾ ਠਾਕੁਰਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਸਮਾਜ ਸ਼ਾਸਤਰਗੁਰੂ ਤੇਗ ਬਹਾਦਰਰਾਜਨੀਤੀ ਵਿਗਿਆਨਨਿਸ਼ਾਨ ਸਾਹਿਬਗੁਰਨਾਮ ਭੁੱਲਰਮਹਾਤਮਾ ਗਾਂਧੀਅਜੀਤ ਕੌਰਸੋਵੀਅਤ ਯੂਨੀਅਨਮਾਝਾਵੱਡਾ ਘੱਲੂਘਾਰਾ🡆 More